paroles de chanson / Surjit Bindrakhia parole / (Boliyan) Geetan Da Guldasta lyrics  | ENin English

Paroles de (Boliyan) Geetan Da Guldasta

Interprète Surjit Bindrakhia

Paroles de la chanson (Boliyan) Geetan Da Guldasta par Surjit Bindrakhia lyrics officiel

(Boliyan) Geetan Da Guldasta est une chanson en Pendjabi

ਜੀ ਤਾ ਕਰਦਾ ਸਾਰੇ hit ਗੀਤ ਸੁਨਾਵਾਂ
ਪਰ ਸਮੇਂ ਦੀ ਘਾਟ ਹੋਣ ਕਾਰਣ
ਕੁਛ ਮਕਬੂਲ ਗੀਤਾਂ ਦੇ ਮੁਖੜੇ ਸੁਣਾ ਰਿਹਾ ਹਾਂ

ਹੋ ਰੜਕੇ ਰੜਕੇ ਰੜਕੇ ਹੱਡੀਪਾ
ਹੋ ਰੜਕੇ ਰੜਕੇ ਰੜਕੇ ਮੇਲੇ ਵਿਚ ਹੋਇਆ ਟਾਕਰਾ
ਹੋ ਮੇਲੇ ਵਿਚ ਹੋਆ ਟਾਕਰਾ ਓਥੇ ਜੱਟ ਤੇ ਬਾਨਿਆ ਲੜ ਪਹਿ
ਨੀ ਬਾਣੀਏ ਨੇ ਜੱਟ ਢਾਹ ਲੇਯਾ
ਨੀ ਬਾਣੀਏ ਨੇ ਜੱਟ ਧਾ ਲੇਯਾ ਲੋਕਿ ਦੇਖਨ ਤਮਾਸ਼ਾ ਖੜਕੇ
ਜੱਟ ਕੇਂਦਾ ਉਠ ਲੇਹੁਣ ਦੇ
ਉਠ ਲੇਹੁਣ ਦੇ
ਉਠ ਲੇਹੁਣ ਦੇ ਨੀ ਤੇਰੀ

ਓ ਜੁਗਨੀ ਜਦੋਂ ਸ਼ਹਿਰ ਨੂੰ ਜਾਵੇ
ਜੁਗਨੀ ਜਦੋਂ ਸ਼ਹਿਰ ਨੂੰ ਜਾਵੇ
ਨਕ ਵਿਚ ਕੋਕੇ ਨੂੰ ਮਟਕਾਵੇ
ਸੂਰਮਾ ਪੂਛਾ ਵਾਲਾ ਪਾਵੇ
ਚਟਣੀ ਨਾਲ ਸਮੋਸੇ ਖਾਵੇ
ਓ ਵੀਰ ਮੇਰੇਆ ਓ ਜੁਗਨੀ
ਓਏ ਮੇਰੇਆ ਓ ਜੁਗਨੀ ਗੌਂਦੀ ਏ
ਓ ਸਬ ਦਾ ਦਿਲ ਭ੍ਰਮਾਉਂਦੀ ਏ
ਓ ਸਬ ਦਾ ਦਿਲ ਭ੍ਰਮਾਉਂਦੀ ਏ

ਐਵੀ ਕਿੱਸੇ ਚੰਦਰੇ ਨੇ ਨਜ਼ਰ ਲਗਾਈ
ਐਵੀ ਕਿੱਸੇ ਚੰਦਰੇ ਨੇ ਨਜ਼ਰ ਲਗਾਈ
ਬੜੀ ਭਾਰੀ ਨਥ ਮੇਨੂ ਕੀਤੋਂ ਨਾ ਧਿਆਈ
ਬੜੀ ਭਾਰੀ ਨਥ ਮੇਨੂ ਕੀਤੋਂ ਨਾ ਧਿਆਈ
ਫੁੱਲ ਵਾਂਗੂ ਵਿਚੋ ਵਿਚ ਜਾਵਾ ਕੁਮਲਆਈ
ਫੁੱਲ ਵਾਂਗੂ ਵਿਚੋ ਵਿਚ ਜਾਵਾ ਕੁਮਲਆਈ
ਹੁਣ ਲਾਵਾ ਕਿਹ੍ੜਾ ਬਹਾਨਾ
ਇਥੇ ਮੇਰੀ
ਇਥੇ ਮੇਰੀ ਨਾਥ ਡਿਗਪਈ ਓ ਨੇਉਕੇ ਦੇਖੀ ਜਾਵਣਾ
ਇਥੇ ਮੇਰੀ ਨਾਥ ਡਿਗਪਈ ਓ ਨੇਉਕੇ ਦੇਖੀ ਜਾਵਣਾ
ਇਥੇ ਮੇਰੀ ਨਥ ਡਿਗਪਈ

ਓ ਗਲ ਦਿਲ ਦੀ ਸੁਨਾਮਾ ਨੀ ਮੇਹ ਚੱਲੀ ਨਾ ਹੋ ਜਾਵਾ
ਗਲ ਦਿਲ ਦੀ ਸੁਨਾਮਾ ਨੀ ਮੇਹ ਚੱਲੀ ਨਾ ਹੋ ਜਾਵਾ
ਮੇਨੂ ਕਮਲਿ ਨਾ ਆਖ ਵਲੌਣਾ
ਮੇਨੂ ਕਮਲਿ ਨਾ ਆਖ ਵਲੌਣਾ
ਨੀ ਗਬਰੂ ਗੁਲਾਬ ਵਰਗਾ ਸਆਯੋਨ ਦਿਲ ਦੀ ਬਗੀਚੀ ਵਿਚ ਲੌਣਾ
ਨੀ ਗਬਰੂ ਗੁਲਾਬ ਵਰਗਾ ਸਆਯੋਨ ਦਿਲ ਦੀ ਬਗੀਚੀ ਵਿਚ ਲੌਣਾ
ਨੀ ਗਬਰੂ ਗੁਲਾਬ ਵਰਗਾ

ਓ ਕਿ ਲਗਦਾ ਤੂ ਮੇਰਾ ਕਿ ਵੇ ਚੀਰੇ ਵਾਲੇਆ ਗਬਰੂਆ
ਤਕ ਤਕ ਰਜਦਾ ਨਾ ਜੀ ਵੇ ਚੀਰੇ ਵਾਲੇਆ ਗਬਰੂਆ
ਕਿ ਲਗਦਾ ਤੂ ਮੇਰਾ ਕਿ ਵੇ ਚੀਰੇ ਵਾਲੇਆ ਗਬਰੂਆ

ਹੋ ਸਤ ਸੋਹ ਦਾ ਸੂਟ ਤੇਰੇ ਛਬੀ ਸੋਹ ਦੇ ਗਹਿਣੇ
ਢਾਈ ਸੋ ਦੀ ਜੂਤੀ ਤੇਰੀ ਭਾਬੀ ਦੀਏ ਭੈਣੇ
ਸਤ ਸੋ ਦਾ ਸੂਟ ਤੇਰੇ ਛਬੀ ਸੋਹ ਦੇ ਗਹਿਣੇ
ਢਾਈ ਸੋਹ ਦੀ ਜੂਤੀ ਤੇਰੀ ਭਾਬੀ ਦੀਏ ਭੈਣੇ
ਪੂਰੇ ਪੈਂਤੀ ਸੋਹ
ਪੂਰੇ ਪੈਂਤੀ ਸੋਹ ਪੁਜਾਹ ਕੋਈ ਭੁੱਲ ਹੋਈ ਨਾ
ਨੀ ਤੇਰੇ ਲਕ ਦੇ
ਹੋਏ ਅਖ ਦੇ
ਹੋਏ ਲਕ ਦੇ ਹੁਲਰਾਯਾ ਦੁਲ ਮੂਲ ਕੋਈ ਨਾ
ਤੇਰੇ ਅੱਖ ਦੇ ਇਸ਼ਰੇਆ ਦਾ ਮੂਲ ਕੋਈ ਨਾ

ਨੀ ਤੇਰਾ ਲਬ ਲਬ ਸੂਰਮਾ ਕੁੜੀਏ ਨੀ ਹੁਂਜੂਆ ਚ ਧੁਰ ਚਲੇਆ
ਤੇਰਾ ਲਬ ਲਬ ਸੂਰਮਾ ਕੁੜੀਏ ਨੀ ਹੁਂਜੂਆ ਚ ਧੁਰ ਚਲੇਆ
ਜਿਹੜਾ ਕਿਹੰਦਾ ਸੀ ਮਾਰੂ ਗਾ ਨਾਲ ਤੇਰੇ ਨੀ ਦਗਾ ਦੇਖ ਕੇ ਤੁਰ ਚੱਲੇਆ
ਹੋ ਤੇਰਾ ਲਬ ਲਬ ਸੂਰਮਾ ਕੁੜੀਏ ਨੀ ਹਂਜੂਆ ਚ ਧੁਰ ਚਲੇਆ
ਤੇਰਾ ਲਬ ਲਬ ਸੂਰਮਾ ਕੁੜੀਏ ਨੀ ਹਂਜੂਆ ਚ ਧੁਰ ਚਲੇਆ

ਬਸ ਕਰ ਬਸ ਕਰ
ਬਸ ਕਰ ਬਸ ਕਰ
ਸੰਗ ਦੀ ਸੰਗੋਂਦੀ ਨੀ ਮੈ ਗਿੱਧੇ ਵਿਚ ਬੜੀ
ਗਿੱਧੇ ਵਿਚ ਲਾਤੀ ਮੈ ਬੋਲਿਆ ਦੀ ਝੜੀ
ਸੰਗ ਦੀ ਸੰਗੋਂਦੀ ਨੀ ਮੈ ਗਿੱਧੇ ਵਿਚ ਬੜੀ
ਗਿੱਧੇ ਵਿਚ ਲਾਤੀ ਮੈ ਬੋਲਿਆ ਦੀ ਝੜੀ
ਹੋਈ ਮਸਤ ਮੈ ਰਹੀ ਨਾ ਕੋਈ ਸਾਰ
ਲੋਕੀ ਕਹਿੰਦੇ ਬਸ ਕਰ ਬਸ ਕਰ
ਬਸ ਕਰ ਬਸ ਕਰ
ਗਿੱਧੇ ਵਿੱਚ ਆਜੇ ਨਾ ਭੁਚਾਲ
ਲੋਕੀ ਕਹਿੰਦੇ ਬਸ ਕਰ ਬਸ ਕਰ
ਬਸ ਕਰ ਬਸ ਕਰ
ਗਿੱਧੇ ਵਿੱਚ ਆਜੇ ਨਾ ਭੁਚਾਲ
ਲੋਕੀ ਕਹਿੰਦੇ ਬਸ ਕਰ ਬਸ ਕਰ
ਬਸ ਕਰ ਬਸ ਕਰ
ਗਿੱਧੇ ਵਿੱਚ ਆਜੇ ਨਾ ਭੁਚਾਲ
ਲੋਕੀ ਕਹਿੰਦੇ ਬਸ ਕਰ ਬਸ ਕਰ
ਬਸ ਕਰ ਬਸ ਕਰ
ਗਿੱਧੇ ਵਿੱਚ ਆਜੇ ਨਾ ਭੁਚਾਲ
ਲੋਕੀ ਕਹਿੰਦੇ ਬਸ ਕਰ ਬਸ ਕਰ
ਬਸ ਕਰ ਬਸ ਕਰ
ਗਿੱਧੇ ਵਿੱਚ ਆਜੇ ਨਾ ਭੁਚਾਲ
ਲੋਕੀ ਕਹਿੰਦੇ ਬਸ ਕਰ ਬਸ ਕਰ
ਬਸ ਕਰ ਬਸ ਕਰ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de (Boliyan) Geetan Da Guldasta

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de la maison
2| symbole à droite de la poubelle
3| symbole à gauche de la loupe
grid grid grid
grid grid grid
grid grid grid