paroles de chanson / Sukh Lotey parole / Rayban lyrics  | ENin English

Paroles de Rayban

Interprètes Sukh LoteyAudio Punditz

Paroles de la chanson Rayban par Sukh Lotey lyrics officiel

Rayban est une chanson en Pendjabi

ਅਹਾ N Vee, Sukh Lotey in the house baby

Rayban ਥਲੇ ਅੱਖ ਰਿਹਦੀ ਲਾਲ ਲਾਲ ਨੀ
ਤੂ ਦਸ ਤੇਰੇ ਦਿਲ ਦਾ ਕਿਦਾ ਦਾ ਹਾਲ ਨੀ
ਓ ਰੱਬ ਕਰੇ ਖੈਰ ਜਿਹੜੇ ਮਾੜਾ ਸੋਚਦੇ
ਨੀ gunਆ ਜਹੇ ਯਾਰ ਰਿਹਦੇ ਨਾਲ ਨਾਲ ਨੀ
ਹੋ ਚਕਰ ਨੀ ਕੋਈ ਬਿੱਲੋ ਕਿਸੇ ਗੱਲ ਦਾ
ਜਦੋ ਵਡਾ ਬਾਈ ਖੜਾ backyard ਨੀ (ਵਡਾ ਬਾਈ)
Rayban ਥਲੇ ਅੱਖ ਰਿਹਦੀ ਲਾਲ ਲਾਲ ਨੀ
ਤੂ ਦਸ ਤੇਰੇ ਦਿੱਲ ਦਾ ਕਿਦਾ ਦਾ ਹਾਲ ਨੀ
Rayban ਥਲੇ ਅੱਖ ਰੇਹੰਦੀ ਲਾਲ ਲਾਲ ਨੀ
ਤੂ ਦਸ ਤੇਰੇ ਦਿਲ ਦਾ ਕਿਦਾ ਦਾ ਹਾਲ ਨੀ

ਓ rim ਪਾਏ low profile ਬੱਲੀਏ
ਤਕ ਤਕ ਤਕ ਕਰਦੀ smile ਬੱਲੀਏ
ਸੂਹਾ ਸੂਹਾ ਸੂਹਾ ਰੰਗ ਤੇਰੇ lip ਉਤੇ ਨੀ
ਮਾਨ ਮੈਨੂ ਬਡਾ ਯਾਰੀ ਦੀ group ਉਤੇ ਨੀ
ਓ ਨਸ਼ਾ ਪੱਤਾ ਕਿੱਥੇ ਆ routine ਜੱਟਾ ਦੀ
Occasionally ਸ਼ਕੀ ਦਾ ਕਾਲਾ ਜਾ ਮਾਲ ਨੀ
Rayban ਥਲੇ ਅਖ ਰਿਹਦੀ ਲਾਲ ਲਾਲ ਨੀ
ਤੂ ਦਸ ਤੇਰੇ ਦਿਲ ਦਾ ਕਿਦਾਂ ਦਾ ਹਾਲ ਨੀ
ਓ ਰੱਬ ਕਰੇ ਖੈਰ ਜਿਹੜੇ ਮਾੜਾ ਸੋਚਦੇ
ਨੀ gunਆ ਜਹੇ ਯਾਰ ਰਿਹਦੇ ਨਾਲ ਨਾਲ ਨੀ
Rayban ਥਲੇ ਅੱਖ ਰਿਹਦੀ ਲਾਲ ਲਾਲ ਨੀ
Rayban ਥਲੇ ਅੱਖ ਰਿਹਦੀ ਲਾਲ ਲਾਲ ਨੀ
ਤੂ ਦਸ ਤੇਰੇ ਦਿਲ ਦਾ ਕਿਦਾਂ ਦਾ ਹਾਲ ਨੀ
ਓ ਰੱਬ ਕਰੇ ਖੈਰ ਜਿਹੜੇ ਮਾੜਾ ਸੋਚਦੇ
ਨੀ gunਆ ਜਹੇ ਯਾਰ ਰਿਹਦੇ ਨਾਲ ਨਾਲ ਨੀ

Drop, ਉ ਉ ਉ ਉ

ਉ ਉ ਉ ਉ, ਹੋਏ ਹੋਏ ਹੋਏ ਹੋਏ

London ਸਾਡੀ ਜਾਪਦਾ ਐ ਤਮੀਜ ਮਿਠੀ ਏ
ਸੰਗਰੂਰ ਵਾਲੇ ਹੁੰਦੇ ਕਿ ਆਹ ਚੀਜ਼ ਮਿਠੀ ਏ
Leave it ਹੋਈ ਆ ਦੁਪਹੇਰ ਨਖਰੋ
ਹੋ ਦਸ ਜੇ ਤੂ ਮਾਰਲੇ ਗੇ fire ਨਖਰੋ
ਜੇ ਪੈਂਦਾ ਨਿਓ ਜਿਹੜਾ ਤਾਂ ਜਵਾਬ ਮੰਜੂਰ
ਕ੍ਯੂਂਕਿ ਵੈਰ ਚਾਲੂ ਸਾਰਾ ਸਾਰਾ ਸਾਰਾ ਸਾਲ ਨੀ
Rayban ਥਲੇ ਅੱਖ ਰਿਹਦੀ ਲਾਲ ਲਾਲ ਨੀ
ਤੂ ਦਸ ਤੇਰੇ ਦਿਲ ਦਾ ਕਿਦਾਂ ਦਾ ਹਾਲ ਨੀ
ਓ ਰੱਬ ਕਰੇ ਖੈਰ ਜਿਹੜੇ ਮਾੜਾ ਸੋਚਦੇ
ਨੀ gunਆ ਜਹੇ ਯਾਰ ਰਿਹਦੇ ਨਾਲ ਨਾਲ ਨੀ

ਓ ਯਾਰ ਮੇਰੇ ਸਿਰੇ ਦੇ ਸ਼ਿਕਾਰੀ ਵਜਦੇ
ਓ ਚੋਟੀ ਦਿਆ ਅੱਲੜਾ ਦੇ ਦਿਲ ਠਗ੍ਦੇ
ਹੋ ਗਿਣਤੀ ਚ ਰਖੇ ਪਿਹਲੀਆਂ ਤੋਂ ਨਾਲ ਨੇ
ਧਾਤੂ ਦੁਬਾਨ ਉਥੇ ਨਿਤ ਨਿਤ ਨਮੇ ਸਜਦੇ
ਓ ਸੁਖ ਨਾਲ ਖੜੇ ਦੇ ਨੇ ਛਾ ਬਣਕੇ
ਸੁਭਾ ਉਠਦੇ ਹੇ ਪੁਛਦੇ ਆ ਹਾਲ ਚਾਲ ਨੀ
Rayban ਥਲੇ ਅੱਖ ਰਿਹਦੀ ਲਾਲ ਲਾਲ ਨੀ
ਤੂ ਦਸ ਤੇਰੇ ਦਿਲ ਦਾ ਕਿਦਾਂ ਦਾ ਹਾਲ ਨੀ
ਓ ਰੱਬ ਕਰੇ ਖੈਰ ਜਿਹੜੇ ਮਾੜਾ ਸੋਚਦੇ
ਨੀ gunਆ ਜਹੇ ਯਾਰ ਰਿਹਦੇ ਨਾਲ ਨਾਲ ਨੀ
Rayban ਥਲੇ ਅੱਖ ਰਿਹਦੀ ਲਾਲ ਲਾਲ ਨੀ
Rayban ਥਲੇ ਅੱਖ ਰਿਹਦੀ ਲਾਲ ਲਾਲ ਨੀ
ਤੂ ਦਸ ਤੇਰੇ ਦਿਲ ਦਾ ਕਿਦਾਂ ਦਾ ਹਾਲ ਨੀ
ਓ ਰੱਬ ਕਰੇ ਖੈਰ ਜਿਹੜੇ ਮਾੜਾ ਸੋਚਦੇ
ਨੀ gunਆ ਜਹੇ ਯਾਰ ਰਿਹਦੇ ਨਾਲ ਨਾਲ ਨੀ

Drop, ਉ ਉ ਉ ਉ

ਉ ਉ ਉ ਉ, ਹੋਏ ਹੋਏ ਹੋਏ ਹੋਏ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteur: Sukh Lotey
Copyright: Royalty Network, Sony/ATV Music Publishing LLC

Commentaires sur les paroles de Rayban

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de l'appareil photo
2| symbole à gauche du smiley
3| symbole en bas de l'enveloppe
grid grid grid
grid grid grid
grid grid grid