paroles de chanson / Sukh Lotey parole / Jawani Mande lyrics  | ENin English

Paroles de Jawani Mande

Interprète Sukh Lotey

Paroles de la chanson Jawani Mande par Sukh Lotey lyrics officiel

Jawani Mande est une chanson en Pendjabi

ਉ ਡਾਰਾ ਬੰਨ ਬੰਨ ਆਉਂਦੀਆਂ ਨੇ
ਅਲੜਾਂ ਦੇ ਦਿਲ ਧੜਕਾਉਂਦੀਆਂ ਨੇ
ਹੋ ਕਾਰਾਂ modified ਰਕਾਣੇ
ਸੜਕਾਂ ਤੇ ਕਿਕਲੀ ਪਾਉਂਦੀਆਂ ਨੇ
ਹੋ ਖਰੇ ਮਾਲ ਵਾਂਗੂ ਗੱਲ ਖਰੀ ਹੋ ਜਾਵੇ
ਧੌਣ ਨੀ ਝਾਕਾਉਂਦੇ ਜਿਥੇ ਧੜੀ ਹੋ ਜਾਵੇ
ਖਰੇ ਮਾਲ ਵਾਂਗੂ ਗੱਲ ਖਰੀ ਹੋ ਜਾਵੇ
ਧੌਣ ਨੀ ਝਾਕਾਉਂਦੇ ਜਿਥੇ ਤਾੜੀ ਹੋ ਜਾਵੇ
ਹੋਰਨਾਂ ਕੀ ਫੇਰ ਭਾਵੇਂ ਗੋਲੀ ਚੱਲ ਜੇ
Side ਨਹੀਓ ਦਿੰਦੇ ਜਿਥੇ ਅੜੀ ਹੋ ਜਾਵੇ
ਕਿਤੇ ਰਹਿ ਜੀ ਨਾ ਭੁਲੇਖੇ ਵਿਚ ਨੀ
ਭੰਬੜ੍ਹ ਨੀ ਫੂਕਾਂ ਨਾਲ ਬੁਝਦੇ ਬੁਝਦੇ
ਮੁੰਡੇ ਪਿੰਡਾਂ ਦੇ ਜਵਾਨੀ ਮਾਣਦੇ
ਨੀ ਤੇਰੇ ਸ਼ਹਿਰ ਦੀ ਹਿੱਕ ਵਿਚ ਚੁਬਦੇ ਚੁਬਦੇ
ਮੁੰਡੇ ਪਿੰਡਾਂ ਦੇ ਜਵਾਨੀ ਮਾਣਦੇ
ਨੀ ਤੇਰੇ ਸ਼ਹਿਰ ਦੀ ਹਿੱਕ ਵਿਚ ਚੁਬਦੇ ਚੁਬਦੇ
ਮੁੰਡੇ ਪਿੰਡਾਂ ਦੇ ਜਵਾਨੀ ਮਾਣਦੇ
ਨੀ ਤੇਰੇ ਸ਼ਹਿਰ ਦੀ ਹਿੱਕ ਵਿਚ ਚੁਬਦੇ

ਉਹ ਪੇਲ ਦੇ ਨੇ ਵੈਰੀ ਸਾਰੇ ਤੋਟੇ ਦਿਲ ਦੇ
ਸਿਟੀਏ snap ਆਂ ਜਦੋਂ ਯਾਰ ਮਿਲਦਾ
ਉਹ ਪੇਲ ਦੇ ਨੇ ਵੈਰੀ ਸਾਰੇ ਤੋਟੇ ਦਿਲ ਦੇ
ਸਿਟੀਏ snap ਆਂ ਜਦੋਂ ਯਾਰ ਮਿਲਦੇ
ਯਾਰੀ ਜਿਥੇ ਲਾਈ ਯਾਰਾਂ ਵਾਂਗੂ ਮਿਲੀਏ
ਬਣਕੇ ਨੀ ਅਸੀਂ ਕਲਾਕਾਰ ਮਿਲਦੇ
ਦੱਸ ਨੱਢੀਆਂ ਦੇ ਨੈਣਾ ਵਿਚ ਨੀ
ਸੱਤ ਪੱਤਣਾ ਦੇ ਤਾਰੂ ਕਦੋਂ ਡੁਬਦੇ ਡੁਬਦੇ
ਮੁੰਡੇ ਪਿੰਡਾਂ ਦੇ ਜਵਾਨੀ ਮਾਣਦੇ
ਨੀ ਤੇਰੇ ਸ਼ਹਿਰ ਦੀ ਹਿੱਕ ਵਿਚ ਚੁਬਦੇ ਚੁਬਦੇ
ਮੁੰਡੇ ਪਿੰਡਾਂ ਦੇ ਜਵਾਨੀ ਮਾਣਦੇ
ਨੀ ਤੇਰੇ ਸ਼ਹਿਰ ਦੀ ਹਿੱਕ ਵਿਚ ਚੁਬਦੇ ਚੁਬਦੇ
ਮੁੰਡੇ ਪਿੰਡਾਂ ਦੇ ਜਵਾਨੀ ਮਾਣਦੇ
ਨੀ ਤੇਰੇ ਸ਼ਹਿਰ ਦੀ ਹਿੱਕ ਵਿਚ ਚੁਬਦੇ

ਜੁਰਤ ਆ ਕੀਦੀ ਸਾਡੇ ਨਾਲ ਖਹਿਣ ਦੀ
time ਦੀ ਨੀ ਗੱਲ ਗੱਲ time time ਦੀ
ਜੁਰਤ ਆ ਕੀਦੀ ਸਾਡੇ ਨਾਲ ਖਹਿਣ ਦੀ
time ਦੀ ਨੀ ਗੱਲ ਗੱਲ time time ਦੀ
ਤੀਜੇ ਪਹਿਰ ਹੁੰਦੀ ਆ flight ਵਾਪਸੀ
ਪੂਰੀ ਕਰਕੇ duty ਬਿੱਲੋ ਵੇਹਲੇ ਰਹਿਣ ਦੀ
ਪੂਰੀ ok ਆ report ਮਿੱਠੀਏ
ਸੁਖ ਲੋਟੇ ਹੁਣੀ ਕਿਥੇ ਦਬਦੇ ਦੁਬਦੇ
ਮੁੰਡੇ ਪਿੰਡਾਂ ਦੇ ਜਵਾਨੀ ਮਾਣਦੇ
ਨੀ ਤੇਰੇ ਸ਼ਹਿਰ ਦੀ ਹਿੱਕ ਵਿਚ ਚੁਬਦੇ ਚੁਬਦੇ
ਮੁੰਡੇ ਪਿੰਡਾਂ ਦੇ ਜਵਾਨੀ ਮਾਣਦੇ
ਨੀ ਤੇਰੇ ਸ਼ਹਿਰ ਦੀ ਹਿੱਕ ਵਿਚ ਚੁਬਦੇ ਚੁਬਦੇ
ਮੁੰਡੇ ਪਿੰਡਾਂ ਦੇ ਜਵਾਨੀ ਮਾਣਦੇ
ਨੀ ਤੇਰੇ ਸ਼ਹਿਰ ਦੀ ਹਿੱਕ ਵਿਚ ਚੁਬਦੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Jawani Mande

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de la cible
2| symbole à droite du cadenas
3| symbole à gauche de la valise
grid grid grid
grid grid grid
grid grid grid