paroles de chanson / Simar Sethi parole / Beet Janiya lyrics  | ENin English

Paroles de Beet Janiya

Interprète Simar Sethi

Paroles de la chanson Beet Janiya par Simar Sethi lyrics officiel

Beet Janiya est une chanson en Pendjabi

ਬੀਤ ਜਾਣੀਆਂ' ਏ ਰੁੱਤਾਂ ਹਾਣੀਆਂ
ਜੇ ਨਾ ਮਾਣਿਆ ਟੋਲ ਦਾ ਰੇਵੀ
ਚਲੇ ਜਾਵਾਂਗੇ ਨਾ ਮੁੜ ਆਵਾਂਗੇ
ਵਾਰੋ ਵਾਰੀ ਦਰ ਭਾਵੇਂ ਖੋਲ ਦਾ ਰਹੀ
ਕੱਲੇ ਹੋ ਗਾਏ ਵੇ ਝੱਲੇ ਹੋ ਗਾਏ
ਜ਼ਿੰਦਗੀ ਦੇ ਰੋਗ ਤਾਂ ਅਵੱਲੇ ਹੋ ਗਾਏ
ਹੋਈਆਂ ਹੈਰਾਨੀਆਂ
ਵੇ ਦਿਲ ਜਾਣਿਯਾਂ
ਖੰਜਰਾਂ ਤੋਂ ਤਿਖੇ ਤੇਰੇ
ਛੱਲੇ ਹੋ ਗਾਏ
ਛੱਲੇ ਹੋ ਗਾਏ
ਰੁਕ ਜਾਣਾ ਆਏ ਸਾਹ ਨੇ ਰੁਕ ਜਾਣਾ ਆਏ
ਫੇਰ ਪਿਛੋਂ ਮਿੱਟੀਆ ਫਰੋਲ੍ਦਾ ਰੇਵੀ
ਚਲੇ ਜਾਵਾਂਗੇ ਨਾ ਮੁੜ ਆਵਾਂਗੇ
ਵਾਰੋ ਵਾਰੀ ਦਰ ਭਾਵੇਂ ਖੋਲ ਦਾ ਰਹੀ

I can feel you
I can heal you
I can breath you
I can feel you

ਕਹਿੰਦੇ ਸੁਣ ਵੇ ਕੋਈ ਨਾ ਹਲ ਵੇ
ਚਲ ਦਿਲ ਆਪਣਾ ਠਿਕਾਣਾ ਮੰਨ ਵੇ
ਹਾਫ਼ਿਜ਼ ਖੁਦਾ ਚਲੇ ਅੰਬਰਾਂ ਦੇ ਰਾਹ
ਮੇਰੇ ਸਰਤਾਜ ਸਾਡੀ ਸੁਣ ਗੱਲ ਵੇ
ਸੁਣ ਗੱਲ ਵੇ
ਜਦ ਸ਼ਾਮਾਂ ਪੈਣੀਆਂ ਯਾਦਾਂ ਬੇਹਣੀਆਂ
ਸੂਹੇ ਰੰਗ ਪਾਣੀਆਂ ਚ ਘੋਲਦਾ ਰਵੀ
ਚਲੇ ਜਾਵਾਂਗੇ ਨਾ ਮੁੜ ਆਵਾਂਗੇ
ਵਾਰੋ ਵਾਰੀ ਦਰ ਭਾਵੇਂ ਖੋਲ ਦਾ ਰਹੀ
ਬੀਤ ਜਾਣੀਆਂ' ਏ ਰੁੱਤਾਂ ਹਾਣੀਆਂ
ਜੇ ਨਾ ਮਾਣਿਆ ਟੋਲ ਦਾ ਰੇਵੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Beet Janiya

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite du téléviseur
2| symbole en haut de la poubelle
3| symbole à gauche de la loupe
grid grid grid
grid grid grid
grid grid grid