paroles de chanson / Shaukeen Balliye parole / Shaukeen Balliye lyrics  | ENin English

Paroles de Shaukeen Balliye

Interprètes Shaukeen BalliyeVarinder GillKru172

Paroles de la chanson Shaukeen Balliye par Shaukeen Balliye lyrics officiel

Shaukeen Balliye est une chanson en Pendjabi

ਹੋ ਓ ਓ
ਇੱਕ ਟੌਰ ਸ਼ੌਰ ਕੱਢ ਤੇ ਸ਼ੌਕੀਨੀ ਪੂਰੀ ਛੱਡ
ਇੱਕ ਟੌਰ ਸ਼ੌਰ ਕੱਢ ਤੇ ਸ਼ੌਕੀਨ ਪੂਰੀ ਛੱਡ
ਦੂਜਾ ਰੋਅਬ ਨੀ ਕਿਸੇ ਦਾ ਕਹਿੰਦੇ ਸਹਿਣਾ
ਮੁੰਡੇ ਆਂ ਸ਼ੌਕੀਨ ਬੱਲੀਏ ਪੂਰੀ ਲਾਕੇ ਸ਼ੌਕੀਨੀ ਅੱਸੀ ਰਹਿਣਾ
ਮੁੰਡੇ ਆਂ ਸ਼ੌਕੀਨ ਬੱਲੀਏ ਪੂਰੀ ਲਾਕੇ ਸ਼ੌਕੀਨੀ ਅੱਸੀ ਰਹਿਣਾ
ਮੁੰਡੇ ਆਂ ਸ਼ੌਕੀਨ ਬੱਲੀਏ

ਹੋ ਇੱਕ ਗੇੜੀ ਸ਼ੇੜੀ ਜੋਗੀ ਗੱਡੀ ਥਾਰ ਰੱਖਣੀ
ਨਾਲ ਬਸਰੇ ਦੀ ਹੂਰ ਜਿਹੀ ਨਾਰ ਰੱਖਣੀ
ਹੋ ਇੱਕ ਗੇੜੀ ਸ਼ੇੜੀ ਜੋਗੀ ਗੱਡੀ ਥਾਰ ਰੱਖਣੀ
ਨਾਲ ਬਸਰੇ ਦੀ ਹੂਰ ਜਿਹੀ ਨਾਰ ਰੱਖਣੀ
ਪੱਲੇ ਖੁੱਲ੍ਹਾ ਦੁੱਲਾ cash ਪੂਰੀ ਕਰਨੀ ਆ ਐਸ਼
ਪੱਲੇ ਖੁੱਲ੍ਹਾ ਦੁੱਲਾ cash ਪੂਰੀ ਕਰਨੀ ਆ ਐਸ਼
ਸਦਾ ਚੜ੍ਹਦੀ ਜਵਾਨੀ ਨੇ ਨੀ ਰਹਿਣਾ
ਮੁੰਡੇ ਆਂ ਸ਼ੌਕੀਨ ਬੱਲੀਏ ਪੂਰੀ ਲਾਕੇ ਸ਼ੌਕੀਨੀ ਅੱਸੀ ਰਹਿਣਾ
ਮੁੰਡੇ ਆਂ ਸ਼ੌਕੀਨ ਬੱਲੀਏ ਪੂਰੀ ਲਾਕੇ ਸ਼ੌਕੀਨੀ ਅੱਸੀ ਰਹਿਣਾ
ਮੁੰਡੇ ਆਂ ਸ਼ੌਕੀਨ ਬੱਲੀਏ

Hold on, wait, lemme hop on the scene
new york ਦੇ ਮੁੰਡੇ ਅੱਪਾਂ ਸਿੱਰੇ ਦੇ ਸ਼ੌਕੀਨ
ਤੈਨੂੰ ਹੱਸਦੀ ਵੇਖ ਕੇ ਕਹਿਰਦੇ ਨੇ ਫੁਲ
god damn you pretty, ਤੇਰਾ ਮੁਖੜਾ ਹਸੀਨ girl
hop in the ride with me, lion need a lioness
all ya do is talking, i ain’t buyin it, thats just how it is
plus i got that lean, they say i’m so NY with it
ਤੇਰੇ ਨਾਲ chemistry ਲਾਣੀ , just like a scientist
baby i know you like that, back against the wall
best believe that i’m gon’ fight back
man of my words baby, i don’t just write raps
Hot in here, where the ice at, i know you like that

ਹੋ ਮੇਰੇ ਯਾਰ ਬਿੱਲੀ ਸਾਰੇ ਦਿਲਦਾਰ ਨੇ ਬੜੇ
ਮੋਡੇ ਨਾਲ ਮੋਡਾ ਲਾਕੇ ਮੇਰੇ ਨਾਲ ਜੋ ਖੜੇ
ਹੋ ਮੇਰੇ ਯਾਰ ਬਿੱਲੀ ਸਾਰੇ ਦਿਲਦਾਰ ਨੇ ਬੜੇ
ਮੋਡੇ ਨਾਲ ਮੋਡਾ ਲਾਕੇ ਮੇਰੇ ਨਾਲ ਜੋ ਖੜੇ
ਸਾਨੂੰ ਯਾਰੀ ਦਾ ਸੁਰੂਰ , ਕਦੇ ਕਿੱਤਾ ਨੀ ਗੁਰੂਰ
ਸਾਨੂੰ ਯਾਰੀ ਦਾ ਸੁਰੂਰ , ਕਦੇ ਕਿੱਤਾ ਨੀ ਗੁਰੂਰ
ਯਾਰੀ ਰੱਖੀਦੀ ਬਣਾ ਕੇ ਸਦਾ ਗਹਿਣਾ
ਮੁੰਡੇ ਆਂ ਸ਼ੌਕੀਨ ਬੱਲੀਏ ਪੂਰੀ ਲਾਕੇ ਸ਼ੌਕੀਨੀ ਅੱਸੀ ਰਹਿਣਾ
ਮੁੰਡੇ ਆਂ ਸ਼ੌਕੀਨ ਬੱਲੀਏ ਪੂਰੀ ਲਾਕੇ ਸ਼ੌਕੀਨੀ ਅੱਸੀ ਰਹਿਣਾ
ਮੁੰਡੇ ਆਂ ਸ਼ੌਕੀਨ ਬੱਲੀਏ

ਯਾਰ ਜਿਗਰੀ , ਸ਼ੇਰਾਂ ਜਿਹੇ ਜਿੰਗਰੇ
ਫਿਰਦੇ ਨੇ ਹਵਾ ਵਿਚ ਜਿੰਨੇ ਮੁੰਡੇ ਵਿਗੜੇ
ਕਰ ਦੇਣ ਮਿੰਟਣ ਵਿਚ ਸਿੱਧੇ ਇਹ ਤਾਂ ਠੋਕ ਕੇ
ਮਿੱਤਰਾਂ ਨੂੰ ਵੱਜਦੇ salute ਗੱਡੀ ਰੋਕ ਕੇ
ਇੱਕ ਤੋਂ ਇੱਕ ਚੰਡੀਗੜ੍ਹ ਦੇ ਸ਼ੌਕੀਨ ਮੁੰਡੇ
ਲਾ ਦਿੰਦੇ ਰੰਗ ਏਹੇ ਪੂਰੇ ਨੇ ਰੰਗੀਨ ਮੁੰਡੇ
ਓਹਨਾ ਤੋਂ ਜਾਣ ਵਾਰ , ਜਿਹੜੇ ਖਾਦੇ ਨੇ ਯਾਰ
ਜਿਹੜੇ ਛੱਡ ਗੇ ਸਾਥ , ਉਹ ਵੀ ਰਹਿਣ ਆਬਾਦ
ਯਾਰਾਂ ਲਈ ਗਾਣਾ ਨਵਾਂ ਗੀਤ ਅੱਜ ਲਿਖ ਕੇ
Lucky ਬਾਈ ਤੂੰਬੀ ਤੂੰ ਵਾਜਾ ਦੇ ਜ਼ਰਾ ਖਿੱਚ ਕੇ
ਸਤਿ ਸਮੁੰਦਰ ਤੋਂ ਪਾਰ ਗੀਤ ਵੱਜਦਾ
ਤੂੰ ਵੇਖੀ ਰਕਾਨੇ ਤੇਰਾ ਯਾਰ ਝੰਡੇ ਗੱਡ ਦਾ

ਇੱਕ ਟੌਰ ਸ਼ੌਰ ਕੱਢ ਤੇ ਸ਼ੌਕੀਨੀ ਪੂਰੀ ਛੱਡ
ਦੂਜਾ ਰੋਅਬ ਨੀ ਕਿਸੇ ਦਾ ਕਹਿੰਦੇ ਸਹਿਣਾ
ਮੁੰਡੇ ਆਂ ਸ਼ੌਕੀਨ ਬੱਲੀਏ ਪੂਰੀ ਲਾਕੇ ਸ਼ੌਕੀਨੀ ਅੱਸੀ ਰਹਿਣਾ
ਮੁੰਡੇ ਆਂ ਸ਼ੌਕੀਨ ਬੱਲੀਏ ਪੂਰੀ ਲਾਕੇ ਸ਼ੌਕੀਨੀ ਅੱਸੀ ਰਹਿਣਾ
ਮੁੰਡੇ ਆਂ ਸ਼ੌਕੀਨ ਬੱਲੀਏ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Shaukeen Balliye

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de la maison
2| symbole à droite du cadenas
3| symbole en bas du pouce en l'air
grid grid grid
grid grid grid
grid grid grid