paroles de chanson / Sajjan Adeeb parole / Naina Da Kehna lyrics  | ENin English

Paroles de Naina Da Kehna

Interprètes Sajjan AdeebSinghjeetTREND

Paroles de la chanson Naina Da Kehna par Sajjan Adeeb lyrics officiel

Naina Da Kehna est une chanson en Pendjabi

ਨੈਣਾ ਦਾ ਕਹਿਣਾ ਮੇਰੇ ਨਾਲ ਹੀ ਰਹਿਣਾ ਤੇਰੇ
ਜੋ ਮਰਜ਼ੀ ਦੁਖ ਸੁਖ ਹੋਵੇ ਨਾਲ ਹੀ ਸਹਿਣਾ ਤੇਰੇ
ਲੰਘੀਏ ਤੈਨੂੰ ਚੇਤੇ ਕਰਕੇ ਜਦ ਵੀ ਤੇਰੇ ਸ਼ਹਿਰ ਤੋਂ ਲੰਘੀਏ
ਆਸ਼ਿਕ ਤੇਰੇ ਰੱਬ ਵਰਗਿਯੇ ਤਾਹੀ ਤੈਨੂੰ ਖੈਰ ਚੋ ਮੰਗੀਏ
ਪਾਣੀ ਦਾ ਰੰਗ ਪਤਾ ਨਹੀਂ ਤੇਰਾ ਪਰ ਦੱਸ ਸਕਦੇ ਆ
ਅੱਖਾਂ ਤੋਂ ਤੇਜ ਪਲਸਿਯੇ ਕਿੰਦਾ ਅਸੀਂ ਬਚ ਸਕਦੇ ਆ
ਜਿੰਦਗੀ ਵਿੱਚ ਦਰਦ ਬੜੇ ਨੇ ਤਾਂ ਕੇ ਤੈਨੂੰ ਹੱਸ ਲੈਂਦੇ ਆ
ਹਾਸਾ ਤੇਰਾ ਹਿੰਮਤ ਦਿੰਦਾ ਹੱਥ ਤੇ ਅੱਗ ਚੱਕ ਲੈਂਦੇ ਆ
ਸੁਣਿਆ ਤੂੰ ਬੁਨੇ ਕੋਟੀਆਂ ਬੁਣਦੀ ਹਾਏ ਕੀਹਦੀ ਖਾਤਰ
ਮੋੜੇ ਤੇਰੀ ਮਾਂ ਵਿਚੋਲੇ ਕੇਹੜਾ ਚੰਨ ਜਿਹਦਾ ਖਾਤਰ
ਚਾਦਰ ਵਿੱਚ ਸੂਈ ਖੁਬੋਨਦੀ ਚੁਬਦੀ ਸਾਡੀ ਦਿਲ ਵਿੱਚ ਆ ਕੇ
ਸਾਡੇ ਨਾਲ ਕਰੀਆ ਨਾ ਕਰ ਮੱਥੇ ਗੱਲ ਤਿਉੜੀ ਪਾਕੇ
ਗਬਰੂ ਦੀ ਜਾਨ ਲਟਕਦੀ ਲਟਕੇ ਤੇਰੀ ਕੰਨ ਦੀ ਵਾਲੀ
ਹੈ ਕਿੱਥੇ ਕਲੀ ਟਕਰਦੀ ਰੱਖਦੀ ਨਾਲ ਕੁੱੜੀਆਂ ਚਾਲੀ

ਉਨਾਂ ਤੇਰੇ ਬਿਨਾ ਦੀਵਾਨਾ ਜਿਣਾ ਤੈਨੂੰ ਵੇਖੀ ਜਾਵਾ
ਜੁਲਵਾਂ ਉੱਤੇ ਲਿਖਦਾ ਕੁੱੜੀਏ ਲਿਖਦਾ ਨਹੀਂ ਖੁਲਿਆ ਕਵਿਤਾਵਾਂ
ਤੇਰੇ ਉੱਤੇ ਗੱਲ ਖੜੀ ਏ ਸੁਣਲੇ ਨੀ ਤੂੰ ਤੁਰਦੀ ਤੁਰਦੀ
ਮਿੱਤਰਾ ਦੀ ਹੈ ਚੜੇ ਦੀਵਾਲੀ ਦੇਖਲੇ ਜੇ ਤੂੰ ਮੁੜਦੀ ਮੁੜਦੀ
ਮੌਸਮ ਨੇ ਰੰਗ ਬਦਲ ਲਏ ਬਦਲੇ ਨੇ ਤਾਂ ਸੋਣੀਏ
ਤੱਕ ਲੈ ਜਾ ਸਿੰਘ ਜੀਤ ਨੂੰ ਕਰਦੇ ਤੂੰ ਹਾ ਸੋਣੀਏ
ਛਣ ਛਣ ਛਣ ਝਾਂਜਰ ਤੇਰੀ ਸਪਾ ਨੂੰ ਫਿਰੇ ਡਰਾਉਂਦੀ
ਮਿੱਤਰਾ ਦੀਆਂ ਸੁਣੀਆਂ ਗਲੀਆਂ ਸਾਡੇ ਪਿੰਡ ਕਿਉਂ ਨਾ ਆਉਂਦੀ
ਮੰਨਿਆ ਕਿ ਯੱਗ ਫੈਸ਼ਨੀ ਆਈਦੀ ਨਾ ਲਿਸ਼ਕ ਰਕਾਨੇ
ਤੇਰੇ ਵੱਲ ਭੱਜਿਆ ਆਉਂਦਾ ਨੰਗੇ ਪੈਰ ਇਸ਼ਕ ਰਕਾਨੇ
ਕੱਡੀ ਕਦੇ ਬਾਹਰ ਸੋਣੀਏ ਚੱਲਾ ਗੇ ਹਿਲ side ਨੂੰ
ਗੱਡੀ ਮੇਰੀ ਜ਼ਿਦ ਕਰਦੀ ਆ ਤੇਰੇ ਨਾਲ long drive ਨੂੰ
ਚੱਲਦੀ ਏ film ਜਿਵੇਂ ਨੀ ਖ਼ਿਆਲਾਂ ਨੂੰ ਬੁਣਦਾ ਰਹਿੰਦਾ
ਗੀਤਾ ਦੇ meaning ਕੱਢਕੇ ਅੱਜ ਕੱਲਾ ਮੈਂ ਸੁਣਦਾ ਰਹਿੰਦਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Naina Da Kehna

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de l'étoile
2| symbole à gauche de l'oeil
3| symbole en haut de la cible
grid grid grid
grid grid grid
grid grid grid