paroles de chanson / Ravinder Grewal parole / Guarantee Koi Ni lyrics  | ENin English

Paroles de Guarantee Koi Ni

Interprète Ravinder Grewal

Paroles de la chanson Guarantee Koi Ni par Ravinder Grewal lyrics officiel

Guarantee Koi Ni est une chanson en Pendjabi

ਬਹੁਤਾ time ਯਾਰਾ ਨਾਲ ਗੁਜਾਰ ਲੈਣੇ ਐ
ਆਪਣੇ ਹੀ ਸਿਰ ਓ note ਵਾਰ ਲੈਣੇ ਐ
Mood ਤੇ ਖੜੀ ਐ ਗੱਲ ਹਿਸਾ ਕਰਨੀ
ਜਾ ਫਿਰ ਕਰ ਦੇਣਾ ਮਾਫ ਬੱਲੀਏ
ਉਹ ਘੁੰਮ ਗਿਆ ਦਿਮਾਗ ਤਾ guarantee ਕੋਈ ਨੀਂ
ਦਿਲ ਦੇ ਐ ਬੰਦੇ ਵੱਡੇ ਸਾਫ਼ ਬੱਲੀਏ
ਉਹ ਘੁੰਮ ਗਿਆ ਦਿਮਾਗ ਤਾ guarantee ਕੋਈ ਨੀਂ
ਦਿਲ ਦੇ ਐ ਬੰਦੇ ਵੱਡੇ ਸਾਫ਼ ਬੱਲੀਏ

ਉਹ ਆਪਣੀ ਹੀ ਧੋਣ ਚ ਨਜ਼ਾਰੇ ਲੁਟ ਦੇ
ਫਿਕਰਾ ਨੂੰ ਕੁੜੇ ਦਾਨ ਵਿਚ ਸੂਟ ਦੇ
ਕਰਦੇ believe ਆਪਾ hard work ਤੇ
ਮੰਗ ਦੇ ਨਹੀਂ wish ਜਦੋਂ ਤਾਰੇ ਟੁੱਟ ਦੇ
ਗੱਡੀਆਂ ਘਮੰਡ ਰਹੀਏ ਨਿੱਤ ਤੋੜ ਦੇ
ਦਿਲ ਕੀਤਾ ਨਹੀਂ ਕਿਸੇ ਦਾ ਹਾਫ਼ ਹਾਫ਼ ਬੱਲੀਏ
ਉਹ ਘੁੰਮ ਗਿਆ ਦਿਮਾਗ ਤਾ guarantee ਕੋਈ ਨੀਂ
ਦਿਲ ਦੇ ਐ ਬੰਦੇ ਵੱਡੇ ਸਾਫ਼ ਬੱਲੀਏ
ਉਹ ਘੁੰਮ ਗਿਆ ਦਿਮਾਗ ਤਾ guarantee ਕੋਈ ਨੀਂ
ਦਿਲ ਦੇ ਐ ਬੰਦੇ ਵੱਡੇ ਸਾਫ਼ ਬੱਲੀਏ
ਸੇਹਲੀ ਨਾਲ ਯਾਰਾ ਦੀ ਲੜਾਈ ਚੱਲ ਦੀ
ਵੈਰੀਆਂ ਦੇ ਮੂਹਲੇ ਮੇਰਾ ਪਿਆਰ ਚੱਲ ਦਾ
Cash ਚ ਖ਼ਰੀਦ ਲਈ ਮੈਂ thar ਅੱਲੜ੍ਹੇ
ਪਰ wine shop ਆ ਤੇ ਉਧਾਰ ਚੱਲ ਦਾ
ਉਹ ਆਪ ਚੱਲੇ ਸਾਲਿਆਂ ਦੇ ਜੁਤੀ ਫੇਰ ਦੀਆਂ
ਮਾੜਾ ਸੁਣ ਦੀਆਂ ਨਹੀਂ ਯਾਰਾ ਦੇ ਖਿਲਾਫ ਬੱਲੀਏ
ਉਹ ਘੁੰਮ ਗਿਆ ਦਿਮਾਗ ਤਾ guarantee ਕੋਈ ਨੀਂ
ਦਿਲ ਦੇ ਐ ਬੰਦੇ ਵੱਡੇ ਸਾਫ਼ ਬੱਲੀਏ
ਉਹ ਘੁੰਮ ਗਿਆ ਦਿਮਾਗ ਤਾ guarantee ਕੋਈ ਨੀਂ
ਦਿਲ ਦੇ ਐ ਬੰਦੇ ਵੱਡੇ ਸਾਫ਼ ਬੱਲੀਏ

ਉਹ ਅਸਲੇ ਦਾ show off ਘੱਟ ਕਰਦੇ
ਯਾਰ ਦਾ ਤਾ ਕੰਮ ਐ ਦਿਲਾ ਨੂੰ ਜਿੱਤਣਾ
ਆ ਲਿਖ ਲੈ ਤੂੰ ਗੱਲ Ravi Raj ਦੀ ਕੁੜੇ
ਛੇਤੀ ਹੀ ਮੁੰਡੇ ਨੇ ਇਤਿਹਾਸ ਰਚਣਾ
ਉਹ ਪੈਸਾ ਭਾਵੇਂ ਦੁਨੀਆਂ ਤੇ ਘੱਟ ਛਾਪੀਏ
ਦੇਖੀ ਛੱਡ ਕੇ ਜਾਵਾ ਗੇ ਪੱਕੀ ਛਾਪ ਬੱਲੀਏ
ਉਹ ਘੁੰਮ ਗਿਆ ਦਿਮਾਗ ਤਾ guarantee ਕੋਈ ਨੀਂ
ਦਿਲ ਦੇ ਐ ਬੰਦੇ ਵੱਡੇ ਸਾਫ਼ ਬੱਲੀਏ
ਉਹ ਘੁੰਮ ਗਿਆ ਦਿਮਾਗ ਤਾ guarantee ਕੋਈ ਨੀਂ
ਦਿਲ ਦੇ ਐ ਬੰਦੇ ਵੱਡੇ ਸਾਫ਼ ਬੱਲੀਏ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Guarantee Koi Ni

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas du cadenas
2| symbole à gauche de l'horloge
3| symbole à gauche du smiley
grid grid grid
grid grid grid
grid grid grid