paroles de chanson / Ravinder Grewal parole / Bai Bai lyrics  | ENin English

Paroles de Bai Bai

Interprète Ravinder Grewal

Paroles de la chanson Bai Bai par Ravinder Grewal lyrics officiel

Bai Bai est une chanson en Pendjabi

ਰੱਬਾਂ ਸਾਨੂੰ ਵੀ ਮਿਲਾਦੇ ਕੋਈ ਰਾਣੀ ਦਿਲ ਦੀ
ਅਸੀਂ ਲੱਭੀ ਆ ਬਥੇਰੀ ਪਰ ਨਹੀਓ ਮਿਲਦੀ
ਓ ਰੱਬਾਂ ਸਾਨੂੰ ਵੀ ਮਿਲਾਦੇ ਕੋਈ ਰਾਣੀ ਦਿਲ ਦੀ
ਅਸੀਂ ਲੱਭੀ ਆ ਬਥੇਰੀ ਪਰ ਨਹੀਓ ਮਿਲਦੀ
ਲੋਕੀ ਘੁੰਮਦੇ ਆ ਲੈਕੇ ਚੂੜੇ ਵਾਲਿਆਂ
ਯਾਰ ਹੋਣੀ ਕੱਲੇ ਬਸ ਛੜੇ ਨੇ
ਇਕ ਹਾਂਜੀ ਹਾਂਜੀ ਕਹਿਣ ਵਾਲੀ ਚਾਹੀਦੀ
ਬਾਈ ਬਾਈ ਕਹਿਣ ਵਾਲੇ ਬੜੇ ਨੇ
ਹਾਂਜੀ ਹਾਂਜੀ ਕਹਿਣ ਵਾਲੀ ਚਾਹੀਦੀ
ਬਾਈ ਬਾਈ ਕਹਿਣ ਵਾਲੇ ਬੜੇ ਨੇ
ਬੁੱਰਾਹ

ਰਾਤੀ ਬਾਹਰ ਨਿਕਲੇ ਤੇ ਚੰਨ ਖੋ ਜਵੇ
ਧੁੱਪ ਚ ਖੜੀ ਦਾ ਰੰਗ ਲਾਲ ਹੋ ਜਵੇ
ਰਾਤੀ ਬਾਹਰ ਨਿਕਲੇ ਤੇ ਚੰਨ ਖੋ ਜਵੇ
ਧੁੱਪ ਚ ਖੜੀ ਦਾ ਰੰਗ ਲਾਲ ਹੋ ਜਵੇ
ਲੰਘਾ ਜਿਦਰੋ ਦੀ ਲੈਕੇ ਓਹਨੂੰ ਨਾਲ ਮੈ
ਲੋਕੀ ਕਹਿਣ ਇਹਨੇ ਮੋਤੀ ਪੁੰਨ ਕਰੇ ਨੇ
ਇਕ ਹਾਂਜੀ ਹਾਂਜੀ ਕਹਿਣ ਵਾਲੀ ਚਾਹੀਦੀ
ਬਾਈ ਬਾਈ ਕਹਿਣ ਵਾਲੇ ਬੜੇ ਨੇ
ਹਾਂਜੀ ਹਾਂਜੀ ਕਹਿਣ ਵਾਲੀ ਚਾਹੀਦੀ
ਬਾਈ ਬਾਈ ਕਹਿਣ ਵਾਲੇ ਬੜੇ ਨੇ

ਤੱਕ ਜਿਹਨੇ ਅੰਬਰਾਂ ਤੋਂ ਬਾਜ ਸਿੱਟ ਤੇ
ਨਾਮ ਓਹਦਾ Pirti ਲਿਖਾਉ ਹਿੱਕ ਤੇ
ਓ ਤੱਕ ਜਿਹਨੇ ਅੰਬਰਾਂ ਤੋਂ ਬਾਜ ਸਿੱਟ ਤੇ
ਨਾਮ ਓਹਦਾ Pirti ਲਿਖਾਉ ਹਿੱਕ ਤੇ
ਖੋਰੇ ਕੀਹਦੇ ਇਹ ਕੰਗਣ ਨਾਲ ਖਹਿਣ ਗੇ
ਓ ਖੁਰਨੀ ਨੇ ਪਾਏ ਜਿਹੜੇ ਕੜੇ ਨੇ
ਇਕ ਹਾਂਜੀ ਹਾਂਜੀ ਕਹਿਣ ਵਾਲੀ ਚਾਹੀਦੀ
ਬਾਈ ਬਾਈ ਕਹਿਣ ਵਾਲੇ ਬੜੇ ਨੇ
ਹਾਂਜੀ ਹਾਂਜੀ ਕਹਿਣ ਵਾਲੀ ਚਾਹੀਦੀ
ਬਾਈ ਬਾਈ ਕਹਿਣ ਵਾਲੇ ਬੜੇ ਨੇ

ਇਕ ਹਾਂਜੀ ਹਾਂਜੀ ਕਹਿਣ ਵਾਲੀ ਚਾਹੀਦੀ
ਬਾਈ ਬਾਈ ਕਹਿਣ ਵਾਲੇ ਬੜੇ ਨੇ
ਹਾਂਜੀ ਹਾਂਜੀ ਕਹਿਣ ਵਾਲੀ ਚਾਹੀਦੀ
ਬਾਈ ਬਾਈ ਕਹਿਣ ਵਾਲੇ ਬੜੇ ਨੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteur: Pirti Silon
Copyright: Phonographic Digital Limited (PDL)

Commentaires sur les paroles de Bai Bai

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut du casque
2| symbole à droite de la maison
3| symbole en haut de la cible
grid grid grid
grid grid grid
grid grid grid