paroles de chanson / R Guru parole / Kasam Khuda Di lyrics  | ENin English

Paroles de Kasam Khuda Di

Interprètes R GuruKulbir JhinjerTanishq Kaur

Paroles de la chanson Kasam Khuda Di par R Guru lyrics officiel

Kasam Khuda Di est une chanson en Pendjabi

ਕਸਮ ਖੁਦਾ ਦੀ ਮੈਂ ਮਜਬੂਰ ਬੜੀ ਆਂ
ਕੀਤੇ ਹੋ ਜਾਈਂ ਨਾ ਖਫਾ ਸੱਜਣਾ
ਮੇਰਾ ਪ੍ਯਾਰ ਵੀ ਸੱਚਾ ਮੇਰਾ ਦਿਲ ਵੀ ਸੱਚਾ
ਮੇਰੀ ਸਚੀ ਸੀ ਵਫਾ ਸੱਜਣਾ

ਤੂ ਆਖਦੀ ਹੁੰਦੀ ਸੀ by God ਨੀ
ਮੈਨੂ ਤੇਰੇ ਵਿਚੋਂ ਰੱਬ ਦਿਖਯਾ
ਬਾਰ ਬਾਰ ਮੈਨੂ ਰੱਬ ਕਹਿਣ ਵਾਲ਼ੀਏ
ਅੱਜ ਹੋਰ ਕਿਹੜਾ ਰੱਬ ਦਿਖਯਾ
ਪ੍ਯਾਰ ਵੀ ਕੀਤਾ
ਐਤਬਾਰ ਵੀ ਕੀਤਾ
ਪਰ ਮਿਲੀ ਬੇਵਫ਼ਾਈ ਸੋਹਣੀਏ
ਮੈਂ ਵੀ ਤੇਰਾ ਮੇਰਾ ਦਿਲ ਵੀ ਤੇਰਾ
ਪਰ ਹੋ ਗਈ ਤੂ ਪਰਾਈ ਸੋਹਣੀਏ

ਕਸਮ ਖੁਦਾ ਦੀ ਮੈਂ ਮਜਬੂਰ ਬੜੀ ਆਂ
ਕੀਤੇ ਹੋ ਜਾਈਂ ਨਾ ਖਫਾ ਸੱਜਣਾ

R Guru!

ਆ ਹਾਂ
ਰੱਬ ਨਾਲੋਂ ਪਹਿਲਾਂ ਤੇਰਾ ਨਾਮ ਲੈਣੀ ਆ
ਕਰਦੀ ਪ੍ਯਾਰ ਬੜਾ ਮੈਂ ਅੱਜ ਵੀ ਕਹਿਣੀ ਆ
ਮਿਲੀ ਬਹੁਤ ਵੱਡੀ ਸਜ਼ਾ ਤੈਥੋਂ ਵਖ ਹੋਵਣ ਦੀ
ਮੇਰੇ ਜਿਸਮ ਤੇ ਰੂਹ ਤੇ ਦੁਖ ਬੜੇ ਹੀ ਸਿਹਨੀ ਆਂ
ਕਸਮ ਖੁਦਾ ਦੀ ਮੈਂ ਮਜਬੂਰ ਬੜੀ ਆਂ
ਕੀਤੇ ਹੋ ਜਾਈਂ ਨਾ ਖਫਾ ਸੱਜਣਾ

ਮੈਂ ਵੀ ਤੇਰਾ ਮੇਰਾ ਦਿਲ ਵੀ ਤੇਰਾ
ਪਰ ਹੋ ਗਈ ਤੂ ਪਰਾਈ ਸੋਹਣੀਏ

ਰਾਤਾਂ ਜਾਗ ਜਾਗ ਕਾਲੀਆਂ ਲੰਘੋਂਦੇ
ਇਸ਼ਕੇ ਦੇ ਮਾਰੇ ਸੱਜਣਾ
ਕਦੀ ਸਦਮੇ ਚੋ ਨਿਕਲ ਨਾ ਪੌਂਦੇ
ਇਸ਼ਕੇ ਦੇ ਮਾਰੇ ਸੱਜਣਾ ਮਾਰੇ ਸੱਜਣਾ
ਰਹਿਣ ਧੁਖ ਦੇ ਓ ਮੱਡੀਆਂ ਚ ਸਿਵੇਆਂ ਦੇ ਵਾਂਗੂ
ਮੁੱਕ ਜਾਂਦੇ ਸਾਰੇ ਚਾਅ ਬੂਝੇ ਦੀਵੇ ਆ ਵਾਂਗੂ
ਝਿੱਂਜੇਰਾ ਓ ਮਰ ਮਰ ਜਿਓੰਦੇ
ਇਸ਼ਕੇ ਦੇ ਮਾਰੇ ਸੱਜਣਾ ਮਾਰੇ ਸੱਜਣਾ
ਅਫਸੋਸ ਰਹੂਗਾ ਮੈਨੂ ਸਾਰੀ ਜ਼ਿੰਦਗੀ ਨੀ
ਮੈਥੋਂ ਦੂਰ ਮੇਰਾ ਰੱਬ ਹੋ ਗਿਆ
ਤੂ ਹੋਕੇ ਮੇਰੇ ਕੋਲ ਵੀ ਨੀ ਸੋਹਣੀਏ
ਮਾਸ ਨੋਹਾਂ ਤੋਂ ਅਲਗ ਹੋ ਗਯਾ
ਮੈਂ ਪਲ ਪਲ ਮਰਦਾ ਰਿਹਾਂ
ਹਰ ਪਲ ਫਿਕਰਾਂ ਚ ਰਿਹੰਦਾ ਰਿਹਾਂ
ਹਰ ਸਾਹ ਨਾਲ ਬਸ ਸੱਜਦਾ ਤੇਰਾ ਕੀਤਾ ਸੋਹਣੀਏ
ਮੈਂ ਵੀ ਤੇਰਾ ਮੇਰਾ ਦਿਲ ਵੀ ਤੇਰਾ
ਪਰ ਹੋ ਗਈ ਤੂ ਪਰਾਈ ਸੋਹਣੀਏ

ਮੇਰਾ ਪ੍ਯਾਰ ਵੀ ਸੱਚਾ ਮੇਰਾ ਦਿਲ ਵੀ ਸੱਚਾ
ਮੇਰੀ ਸਚੀ ਸੀ ਵਫਾ ਸੱਜਣਾ

ਜੋ ਮੇਰੇ ਨਾਲ ਹੋਇਆ ਓ ਕਿਸਮਤ ਮੇਰੀ ਸੀ
ਜੋ ਮੇਰੇ ਨਾਲ ਹੋਇਆ ਓ ਕਿਸਮਤ ਮੇਰੀ ਸੀ
ਮੈਂ ਹਰ ਪਲ ਸੋਚ ਰਹੀ ਆ ਉਸ ਗੱਲ ਦੇ ਬਾਰੇ ਵੇ
ਜੋ ਸਮਝ ਮੇਰੇ ਨਾ ਆਵੇ ਤੇਰੀ ਜਾਂ ਮੇਰੀ ਸੀ

ਕਸਮ ਖੁਦਾ ਦੀ ਮੈਂ ਮਜਬੂਰ ਬੜੀ ਆਂ
ਕੀਤੇ ਹੋ ਜਾਈਂ ਨਾ ਖਫਾ ਸੱਜਣਾ

ਮੈਂ ਵੀ ਤੇਰਾ ਮੇਰਾ ਦਿਲ ਵੀ ਤੇਰਾ
ਪਰ ਹੋ ਗਈ ਤੂ ਪਰਾਈ ਸੋਹਣੀਏ

ਮੇਰਾ ਪ੍ਯਾਰ ਵੀ ਸੱਚਾ ਮੇਰਾ ਦਿਲ ਵੀ ਸੱਚਾ
ਮੇਰੀ ਸਚੀ ਸੀ ਵਫਾ ਸੱਜਣਾ

ਹੋ ਗਈ ਪਰਾਈ ਸੋਹਣੀਏ
ਕੀਤੇ ਹੋ ਜਾਈ ਨਾ ਖਫਾ ਸੱਜਣਾ

ਏਕ ਦੌਰ ਜਿਹਾ ਸੀ ਸੱਦਾ ਇਸ਼ਕ ਝਿੱਂਜੇਰਾ ਜੋ ਆਕੇ ਚਲਾ ਗਿਆ
ਭਰੇਯਾ ਪੇਯਾਲਿਆਂ ਨੂ ਅੱਧ ਤਾਹਿ ਮੁਕਾ ਕੇ ਚਲਾ ਗਿਆ
ਆਸ਼ਿਕ ਦੁਨੀਆਂ ਦੇ ਮੇਲੇ ਚੋਂ ਕੋਈ ਹੱਸ ਚਲਦਾ ਕੋਈ ਰੋ ਚਲਦਾ
ਕੁਝ ਬੇਬਸ ਸਾਡੇ ਵਰਗਿਆਂ ਦਾ ਸਾਰੀ ਉਮਰ ਨਾ ਝਿੰਜਰਾ ਵੱਸ ਚਲਦਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Kasam Khuda Di

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas du pouce en l'air
2| symbole à droite du casque
3| symbole à droite de l'étoile
grid grid grid
grid grid grid
grid grid grid