paroles de chanson / Nirvair Pannu parole / Nishani lyrics  | ENin English

Paroles de Nishani

Interprète Nirvair Pannu

Paroles de la chanson Nishani par Nirvair Pannu lyrics officiel

Nishani est une chanson en Pendjabi

ਓ ਮੁੰਡਾ ਸੋਹਣਾ ਤੇ ਸੁਨੱਖਾ ਕੋਲੇ ਸਬ ਕੁੱਡੇ ਆ
ਇਕ ਵਾਰੀ ਮਿਲ ਤੈਨੂੰ ਜੁਗਾ ਫੱਬ ਕੁੱਡੀਏ
ਚਾਂਦੀ ਦੀ ਡੱਬੀ ਚ ਪਾ ਕੇ ਛੱਲਾ ਘੱਲਿਆ
ਛੱਡ ਕੇ ਪੜਾਇਆ ਤੇਰੇ ਉੱਤੇ ਡੁੱਲੇਯਾ
ਹੋ ਵੇਖੀ ਮਾਰ ਦੀ ਨਾ ਅਧ ਵਿਚ ਕਾਰੇ
ਨੀ ਸਾਂਭ ਲੀ ਨਿਸ਼ਾਨੀ ਜੱਟ ਦੀ

ਓ ਐਵੇ ਮੋੜ ਦਾ ਨਾ ਛੱਲਾ ਮੁਟਿਆਰੇ ਨੀ ਸਾਂਭ ਲੀ ਨਿਸ਼ਾਨੀ ਜੱਟ ਦੀ
ਓ ਐਵੇ ਮੋੜ ਦਾ ਨਾ ਛੱਲਾ ਮੁਟਿਆਰੇ ਨੀ ਸਾਂਭ ਲੀ ਨਿਸ਼ਾਨੀ ਜੱਟ ਦੀ

ਤੇਜ ਰਫਤਾਰ ਨਾਲ ਯਾਰ ਰੱਖਦਾ
ਰੋਹਬ ਨਇਓ ਨਾਲ ਹਤਯਾਰ ਰੱਖਦਾ
ਹੀਰੇ ਜਹੇ 4 ਸਰਦਾਰ ਰੱਖਦਾ
ਤੇਜ ਰਫਤਾਰ ਨਾਲ ਯਾਰ ਰੱਖਦਾ
ਰੋਹਬ ਨਇਓ ਨਾਲ ਹਤਯਾਰ ਰੱਖਦਾ
ਹੀਰੇ ਜਹੇ 4 ਸਰਦਾਰ ਰੱਖਦਾ
ਓ Nirvair Pannu ਜਿੰਦ ਤੈਥੋਂ ਵਾਰੇ ਨੀ ਸਾਂਭ ਲਈ ਨਿਸ਼ਾਨੀ ਜੱਟ ਦੀ

ਓ ਐਵੇ ਮੋੜ ਦਾ ਨਾ ਛੱਲਾ ਮੁਟਿਆਰੇ ਨੀ ਸਾਂਭ ਲੀ ਨਿਸ਼ਾਨੀ ਜੱਟ ਦੀ
ਓ ਐਵੇ ਮੋੜ ਦਾ ਨਾ ਛੱਲਾ ਮੁਟਿਆਰੇ ਨੀ ਸਾਂਭ ਲੀ ਨਿਸ਼ਾਨੀ ਜੱਟ ਦੀ

ਓ ਗਬਰੂ ਤਾ ਨੀਰਾ ਕੋਹੇਨੂਰ ਵਰਗਾ
ਸੁਕਿਯਾ ਤਵਾ ਤੇ ਪੈਂਦੀ ਬੁਰ ਵਰਗਾ
ਵੇਖ ਲੀ ਚੜ੍ਹਾ ਕੇ ਨੀ ਸੁਰੂਰ ਵਰਗਾ
ਓ ਕੀ ਹੂਰਾ ਨੇ ਏ ਦੇ ਤੋਹ ਦਿਲ ਹਾਰੇ ਨੀ ਸਾਂਭ ਲੀ ਨਿਸ਼ਾਨੀ ਜੱਟ ਦੀ
ਓ ਐਵੇ ਮੋੜ ਦਾ ਨਾ ਛੱਲਾ ਮੁਟਿਆਰੇ ਨੀ ਸਾਂਭ ਲੀ ਨਿਸ਼ਾਨੀ ਜੱਟ ਦੀ

ਓ ਐਵੇ ਮੋੜ ਦਾ ਨਾ ਛੱਲਾ ਮੁਟਿਆਰੇ ਨੀ ਸਾਂਭ ਲੀ ਨਿਸ਼ਾਨੀ ਜੱਟ ਦੀ
ਓ ਐਵੇ ਮੋੜ ਦਾ ਨਾ ਛੱਲਾ ਮੁਟਿਆਰੇ ਨੀ ਸਾਂਭ ਲੀ ਨਿਸ਼ਾਨੀ ਜੱਟ ਦੀ

ਅੱਖ ਓਹਦੀ ਬਾਜ਼ ਜਿਵੇ ਖਡੀ ਰਿਹੰਦੀ ਆ
ਵੈਰਿਯਾ ਦੇ ਵਿਚ ਪੂਰੀ ਅੱਡੀ ਰਿਹੰਦੀ ਆ
ਗਬਰੂ ਦੀ ਮੁੱਛ ਸਧਾ ਚੜੀ ਰਿਹੰਦੀ ਆ
ਨੀ ਹੁਣ ਸੁੱਟ ਦੀ ਨਾ ਤੇਰੇ ਆਹ ਸਹਾਰੇ
ਨੀ ਸਾਂਭ ਲੀ ਨਿਸ਼ਾਨੀ ਜੱਟ ਦੀ
ਓ ਐਵੇ ਮੋੜ ਦਾ ਨਾ ਛੱਲਾ ਮੁਟਿਆਰੇ ਨੀ ਸਾਂਭ ਲੀ ਨਿਸ਼ਾਨੀ ਜੱਟ ਦੀ

ਓ ਐਵੇ ਮੋੜ ਦਾ ਨਾ ਛੱਲਾ ਮੁਟਿਆਰੇ ਨੀ ਸਾਂਭ ਲੀ ਨਿਸ਼ਾਨੀ ਜੱਟ ਦੀ
ਓ ਐਵੇ ਮੋੜ ਦਾ ਨਾ ਛੱਲਾ ਮੁਟਿਆਰੇ ਨੀ ਸਾਂਭ ਲੀ ਨਿਸ਼ਾਨੀ ਜੱਟ ਦੀ

ਪੂਰਾ ਜਜ੍ਬਾਤੀ ਨਾ ਮਖੋਲ ਬਲੀਏ
ਗਬਰੂ ਦੀ ਗਲ ਜ਼ਰਾ ਘੋਲ ਬਲੀਏ
ਭਜਦਾ ਗ੍ਰੂਪ ਪਸਤੋਲ ਬਲੀਏ
ਓ ਪੂਰਾ ਚਰਚਾ ਸ਼ਿਅਰ ਪਟਿਆਲੇ ਨੀ ਸਾਂਭ ਲੀ ਨਿਸ਼ਾਨੀ ਜੱਟ ਦੀ

ਓ ਐਵੇ ਮੋੜ ਦਾ ਨਾ ਛੱਲਾ ਮੁਟਿਆਰੇ ਨੀ ਸਾਂਭ ਲੀ ਨਿਸ਼ਾਨੀ ਜੱਟ ਦੀ
ਓ ਐਵੇ ਮੋੜ ਦਾ ਨਾ ਛੱਲਾ ਮੁਟਿਆਰੇ ਨੀ ਸਾਂਭ ਲੀ ਨਿਸ਼ਾਨੀ ਜੱਟ ਦੀ

ਓ ਪੂਰਾ ਚਰਚਾ ਸ਼ਿਅਰ ਪਟਿਆਲੇ ਨੀ ਸਾਂਭ ਲੀ ਨਿਸ਼ਾਨੀ ਜੱਟ ਦੀ
ਓ Nirvair Pannu ਜਿੰਦ ਤੈਥੋਂ ਵਾਰੇ ਨੀ ਸਾਂਭ ਲਈ ਨਿਸ਼ਾਨੀ ਜੱਟ ਦੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Nishani

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de la calculatrice
2| symbole en haut de l'étoile
3| symbole en bas du pouce en l'air
grid grid grid
grid grid grid
grid grid grid