paroles de chanson / Nirvair Pannu parole / Let Me Know lyrics  | ENin English

Paroles de Let Me Know

Interprètes Nirvair PannuMxrci

Paroles de la chanson Let Me Know par Nirvair Pannu lyrics officiel

Let Me Know est une chanson en Pendjabi

ਹੋ ਤੇਰੇ ਲਈ ਹੀ ਲਿਖਦਾ ਤੇ ਚਾ ਜੇਹਾ ਚੜੇ ਮੈਨੂੰ
ਪਿਆਰ ਨੀ ਜਤਾਉਂਦਾ ਐਂਵੇ ਵਾਰ ਵਾਰ ਦੱਸਕੇ
ਨੀ ਸੋਹੰ ਖਾਕੇ ਦੱਸ ਕੇ ਮੈ ਚੰਗਾ ਤੈਨੂੰ ਲੱਗੇ
ਯਾ ਫੇਰ ਐਂਵੇ ਕਹਿਤਾ ਮੇਰਾ ਮਾਨ ਜਿਯਾ ਰੱਖ ’ਕੇ
ਹੋ ਅਕਲਾਂ ਦੇ ਅੰਨਿਆਂ ਨੂੰ ਰਾਹਾਂ ਤੂੰ ਦਿਖਾਈਆਂ ਨੇ ਨੀ
ਸੋਣੀਏ ਸਿਆਣਪਾਨ ਚ ਮਹਿਕਾਂ ਛੱਡਕਈਆਂ ਨੇ ਨੀ
ਜਾਨ ਛੱਡਕਾਵਾਂ ਨੀ ਮੈਂ ਵਾਰਕੇ ਮੁਕਾਉਣੀ ਚਾਉਂਦਾ
ਤੇਰੇ ਲਈ ਮੈਂ ਝੱਲੀਏ ਨੀ ਖੁਸ਼ੀਆਂ ਵਿਆਹੀਆਂ ਨੇ ਨੀ
ਹੋ ਸਾਡਾ ਹੋਇਆ ਇਸੇ ਗੱਲ ਦਾ ਹੀ ਤਾਂ ਸਰੂਰ ਆ ਨੀ
ਪੈਰਾਂ ਵਿੱਚ ਛਾਲੇ ਹੋ ਗਏ ਵੇਖ ਨੱਚ ਨੱਚਕੇ
ਨੀ ਸੋਹੰ ਖਾਕੇ ਦੱਸ ਕੇ ਮੈਂ ਚੰਗਾ ਤੈਨੂੰ ਲੱਗੇ
ਯਾ ਫੇਰ ਐਂਵੇ ਕਹਿਤਾ ਮੇਰਾ ਮਾਨ ਜਿਯਾ ਰੱਖ ’ਕੇ
ਹੋ ਉਚੇ ਉਚੇ ਖ਼ਿਆਲ ਉਚਾ ਹੋਇਆ ਕਿਰਦਾਰ ਆ ਨੀ
ਜਿਯੋਨ ਦਾ ਸਲੀਕਾ ਆਇਆ ਕੈਸਾ ਤੇਰਾ ਪਿਆਰ ਆ ਨੀ
ਕਿੰਝ ਸਮਝਾਵਾਂ ਕਿੰਨਾ ਖਾਸ ਤੇਰੇ ਨਾਲ ਆ
ਮੈਂ ਮੇਰਾ ਹੱਥ ਫੜ ਮੇਰਾ ਜੀਵਨ ਸਵਾਰਿਆ ਨੀ
ਹੋ ਕਿੰਨਾ ਵਾ ਨੀ ਸੋਹਣਾ ਕਿੰਨਾ ਰੂਪ ਕਿੰਨਾ ਨੂਰ ਆ ਨੀ
ਹਾਲੇ ਤੱਕ ਰੱਜਿਆ ਨੀ ਤੈਨੂੰ ਤੱਕ ਤੱਕ ਕੇ ਨੀ
ਨੀ ਸੋਹੰ ਖਾਕੇ ਦੱਸ ਕੇ ਮੈਂ ਚੰਗਾ ਤੈਨੂੰ ਲੱਗੇ
ਯਾ ਫੇਰ ਐਂਵੇ ਕਹਿਤਾ ਮੇਰਾ ਮਾਨ ਜਿਯਾ ਰੱਖ ’ਕੇ
ਉਂਝ Nirvair ਕੋਲੇ ਹੋਰ ਕੋਈ ਸੌਗਾਤ ਨਈਓਂ
ਜਦੋਂ ਤੈਨੂੰ ਸੋਚਿਆ ਨਈ ਐਸੀ ਕੋਈ ਵੀ ਰਾਤ ਨਈਓਂ
ਇਕ ਮਾਂ ਸੀ ਦੂਜੀ ਤੂੰ ਆਂ ਸੋਹਣਾ ਜਿੰਨੇ ਆਖਿਆ ਨੀ
ਉਂਝ ਤਾਂ ਮੈਂ ਦੇਖਿਆ ਐ ਐਡੀ ਗੱਲਬਾਤ ਨਈਓਂ
ਨਜ਼ਰਾਂ ਲਵਾ ਨਾ ਬੈਠਣ ਸੋਣੀਏ ਸੁਨੱਖੀਏ ਨੀ
ਨਜ਼ਰਾਂ ਤੋਂ ਚੱਲਦਾ ਆਂ ਤਾਈਓਂ ਬਚ ਬਚਕੇ
ਨੀ ਸੋਹੰ ਖਾਕੇ ਦੱਸ ਕੇ ਮੈ ਚੰਗਾ ਤੈਨੂੰ ਲੱਗੇ
ਯਾ ਫੇਰ ਐਂਵੇ ਕਹਿਤਾ ਮੇਰਾ ਮਾਨ ਜਿਯਾ ਰੱਖ ’ਕੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteur: Nirvair Pannu
Copyright: Hundal Music

Commentaires sur les paroles de Let Me Know

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de l'ampoule
2| symbole en bas de l'appareil photo
3| symbole en haut du pouce en l'air
grid grid grid
grid grid grid
grid grid grid