paroles de chanson / Navaan Sandhu parole / Meri Ho Gayi lyrics  | ENin English

Paroles de Meri Ho Gayi

Interprète Navaan Sandhu

Paroles de la chanson Meri Ho Gayi par Navaan Sandhu lyrics officiel

Meri Ho Gayi est une chanson en Pendjabi

Re-re, Rxtro
Mmm-mmm
ਜੀ ਮੇਰਾ ਦਿਲ ਖੁਸ਼ ਏ, ਤੇ ਮੈਂ ਖੁਸ਼ ਆਂ
ਇਹਨੂੰ ਚੜ੍ਹਿਆ ਏ ਚਾਅ, ਇਹ ਰੁਕਦਾ ਹੀ ਨਾ
ਕਰੀ ਜਾਂਦਾ ਜਿੱਦ ਓਹਨੂੰ ਦੇਖਣ ਲਈ
ਗੱਲਾਂ ਫਿਰਦਾ ਮਨਾਉਂਦਾ, ਭੈੜਾ ਝੁਕਦਾ ਹੀ ਨਾ
ਜੀ ਮੇਰਾ ਦਿਲ ਖੁਸ਼ ਏ, ਤੇ ਮੈਂ ਖੁਸ਼ ਆਂ
ਚੜ੍ਹਿਆ ਏ ਚਾਹ ਇਹਨੂੰ, ਰੁਕਦਾ ਹੀ ਨ
ਕਰਿ ਜਾਵੇ ਜਿੱਦ ਓਹਨੂੰ ਦੇਖਣ ਲਈ
ਫਿਰਦਾ ਮਨਾਉਂਦਾ, ਭੈੜਾ ਝੁਕਦਾ ਹੀ ਨਾ
ਕਿਦਾਂ ਮਨਾਵਾਂ ਇਹਨੂੰ? (ਇਹਨੂੰ)
ਕੇ ਜੇਰਾ ਤੇ ਕਰ ਥੋੜਾ (ਥੋੜਾ)
ਮੇਰੇ ਵੱਸ ਵਿਚ ਆਵੇ ਨਾ ਰੂਹ (ਨਾ ਰੂਹ)
ਤੂੰ ਐਵੇਂ ਨਾ ਹੋ ਚਾਹੁੰਦਾ (ਚਾਹੁੰਦਾ)
ਲੱਗੇ ਹਵਾ ਕੋਈ, ਲੈ ਆਈ ਦੂਆ ਕੋਈ
ਬਣਕੇ ਪੈਗਾਮ ਨੱਗ ਕਲਮੇ ਪਰੋ ਗਈ
ਮੇਰੀ ਖੁਸ਼ੀ ਦਾ ਹੋਰ
ਮੇਰੀ ਖੁਸ਼ੀ ਦਾ ਹੋਰ ਟਿਕਾਣਾ ਨਹੀਂ
ਓਹ ਅੱਜ ਬੜੇ ਚਿਰਾਂ ਬਾਦ ਮੇਰੀ ਹੋ ਗਈ
ਮੇਰੀ ਖੁਸ਼ੀ ਦਾ ਹੋਰ ਟਿਕਾਣਾ ਨਹੀਂ
ਓਹ ਅੱਜ ਬੜੇ ਚਿਰਾਂ ਬਾਦ

ਮੇਰੀ ਖੁਸ਼ੀ ਦਾ ਹੋਰ ਟਿਕਾਣਾ ਨਹੀਂ
ਓਹ ਅੱਜ ਬੜੇ ਚਿਰਾਂ ਬਾਦ

ਮੈਂ ਸੋਚਾਂ ਨਾ ਰਾਹ, ਹਾਂ, ਪਿਆਰ 'ਚ ਐਸਾ ਫ਼ਨਾ
ਨਾ ਹੋਵਾਂ ਜੁਦਾ, ਓਹਨੂੰ ਹੋਣ ਨਾ ਦੇਵਾਂ ਤਨਹਾ
ਫ਼ਿਜ਼ਾਵਾਂ ਦੇ ਵਾਂਗ ਅਜ਼ੀਜ਼ ਮੈਂਨੂੰ ਰੇ ਖੁਦਾ
ਬਿਸਮਿੱਲਾਹ ਕਰਾਂ, ਕਦੇ ਮੁੜ ਓਹਨੂੰ ਸਜਦਾ ਕਰਾਂ
ਓਹਦੇ ਬਿਨਾ ਕੋਈ ਹੋਰ ਨਾ
ਮੇਰੇ ਇਸ਼ਕ 'ਚ ਚੋਰ ਨਾ
ਇਹ ਰਮਜ਼ਾ ਨੇ ਪਾਕ
ਮੇਰਾ ਖੁਦ ਉੱਤੇ ਜ਼ੋਰ ਨਾ
ਲੱਗੇ ਹਵਾ ਕੋਈ, ਲੈ ਆਈ ਦੂਆ ਕੋਈ
ਖੁਸ਼ਬੂ ਏਹ ਓਹਦੇ ਸਾਹਾਂ ਦੀ
ਮੇਰੇ ਜਿਸਮ ਨੂੰ ਛੋਹ ਗਈ
ਮੇਰੀ ਖੁਸ਼ੀ ਦਾ ਹੋਰ ਟਿਕਾਣਾ ਨਹੀਂ
ਓਹ ਅੱਜ ਬੜੇ ਚਿਰਾਂ ਬਾਦ ਮੇਰੀ ਹੋ ਗਈ
ਮੇਰੀ ਖੁਸ਼ੀ ਦਾ ਹੋਰ ਟਿਕਾਣਾ ਨਹੀਂ
ਓਹ ਅੱਜ ਬੜੇ ਚਿਰਾਂ ਬਾਦ

ਮੇਰੀ ਖੁਸ਼ੀ ਦਾ ਹੋਰ ਟਿਕਾਣਾ ਨਹੀਂ
ਅੱਜ ਬੜੇ ਚਿਰਾਂ ਬਾਦ
ਬੜੇ ਚਿਰਾਂ ਬਾਦ ਮੇਰੀ ਹੋ ਗਈ
ਨੀ ਅੱਜ ਬੜੇ ਚਿਰਾਂ ਬਾਦ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Meri Ho Gayi

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche du coeur
2| symbole à droite du téléviseur
3| symbole en bas de l'horloge
grid grid grid
grid grid grid
grid grid grid