paroles de chanson / Navaan Sandhu parole / Ambarsaria lyrics  | ENin English

Paroles de Ambarsaria

Interprètes Navaan SandhuHOMEBOYKaater

Paroles de la chanson Ambarsaria par Navaan Sandhu lyrics officiel

Ambarsaria est une chanson en Pendjabi

Baah!
Black leather suit, black leather boots, uh
Black leather bag on mi gyals, boom-boom
Black leather seat, matte black whip
I'm out here for my man, poppin' out, fuck no
Remember where I'm from

ਹੋ ਨੀ ਮੈਂ ਕਰਾਂ ਨਾ ਕਿਸੇ ਦੀ ਪਰਵਾਹ
ਘੁੰਮਾਂ ਡੱਬ ਉੱਤੇ 30 ਬੋਰ ਲਾ
ਜਦੋਂ ਪਿੰਡ ਜਾਵਾਂ ਹੁੰਦੀ ਲਾ-ਲਾ-ਲਾ
ਵੜਾ ਸ਼ਹਿਰ ਚ ਤੇ ਪੈ ਜਾਂਦਾ ਗਾਹ
ਹੋ ਨੀ ਮੈਂ ਕਰਾਂ ਨਾ ਕਿਸੇ ਦੀ ਪਰਵਾਹ
ਘੁੰਮਾਂ ਡੱਬ ਉੱਤੇ 30 ਬੋਰ ਲਾ
ਜਦੋਂ ਪਿੰਡ ਜਾਵਾਂ ਹੁੰਦੀ ਲਾ-ਲਾ-ਲਾ
ਵੜਾ ਸ਼ਹਿਰ ਚ ਤੇ ਪੈ ਜਾਂਦਾ ਗਾਹ
ਬਿੱਲੋ ਤਾਕਤ ਤਬਾਹੀ ਤੇਰੇ ਜੱਟ ਹਿੱਸੇ ਆਈ
ਲਗੇ ਖੁਦਾ ਦੀ ਖੁਦਾਈ ਜਿਥੇ ਖੇਡ ਖੁਤੀ ਪਾਈ
ਕਿੱਥੇ ਭਾਉ-ਭਾਉ ਹੁੰਦੀ ਕਿੱਥੇ ਹੁੰਦੀ ਬਾਈ-ਬਾਈ
ਏ ਜੋ ਦਿਖਦੀ ਏ ਬਿੱਲਾ ਅੱਗ ਮਿਤ੍ਰਾਂ ਦੀ ਲਾਈ
ਤੈਨੂੰ diamond ਪਸੰਦ ਮੁੰਡੇ ਭਾਲਦੇ ਲੜਾਈ
ਕਦੇ ਬਣੇ ਨਾ ਸਲੇਵ ਰਹਿਣ ਬਣਕੇ ਜਵਾਈ
ਕਾਲੇ leather ਦੇ shoe red LV ਦੀ ਪਾਈ
ਕਦੇ ਮਾਂਜੇ ਵਿੱਚ ਪੁੱਛੀ ਕਿਦਾਂ ਪੈਂਦੀ ਕਰਵਾਈ
ਨੀ ਮੈਂ ਨਿਕਲਦਾ bed ਵਿਚੋਂ ਬਾਹਰ
ਜਿਦਾਂ ਕੋਈ ਵੱਡਾ ਆ ਸਟਾਰ
ਰੱਬ ਨਾ ਮੈ ਜੋੜ ਲਵਾਂ ਤਾਰ
ਡੋਡਿਆਂ ਦੀ ਖਾ ਕੇ ਲਾਰ
ਅੱਖਾਂ ਵਿੱਚ ਆ ਜਾਂਦੇ ਅੰਗਾਰ
ਬੂਥਾ ਜਦੋਂ ਲਵਾਂ ਮੈਂ ਸਵਾਰ
ਫਿਰ ਮਾਰ ਉੱਤੇ ਨਿਕਲਦੀ ਡਾਰ
ਪੱਟਾਂ ਦੇ ਉੱਤੇ ਰੱਖ ਹਥਿਆਰ

ਅੰਬਾਰਸਰੀਆ
ਅੰਬਾਰਸਰੀਆ ਦੀ drip sick vibe ਆ lit
ਅੰਬਾਰਸਰੀਆ
ਅੰਬਾਰਸਰੀਆ ਦੇ ਕੰਮ ਹਿੱਟ ਕਰਦੇ ਨਾ ਪਿਠ
ਅੰਬਾਰਸਰੀਆ
ਅੰਬਾਰਸਰੀਆ ਦੇ ਬੋਲ ਬਰੂਦ ਰਿਥਮ ਲਿਜਿਟ
ਅੰਬਾਰਸਰੀਆ
ਅੰਬਾਰਸਰੀਆ ਦੀ game never gone a quit

ਹੋ ਨੀ ਮੈਂ ਕਰਾਂ ਨਾ ਕਿਸੇ ਦੀ ਪਰਵਾਹ
ਘੁੰਮਾਂ ਡੱਬ ਉੱਤੇ 30 ਬੋਰ ਲਾ
ਜਦੋਂ ਪਿੰਡ ਜਾਵਾਂ ਹੁੰਦੀ ਲਾ-ਲਾ-ਲਾ
ਵੜਾ ਸ਼ਹਿਰ ਚ ਤੇ ਪੈ ਜਾਂਦਾ ਗਾਹ
ਨੀ ਮੈਂ ਕਰਨ ਨਾ ਕਿਸੇ ਦੀ ਪਰਵਾਹ
ਘੁੰਮਾਂ ਡੱਬੇ ਉੱਤੇ 30-ਬੋਰ ਲਾ
ਜਦੋਂ ਪਿੰਡ ਜਾਵਾਂ ਹੁੰਦੀ ਲਾ-ਲਾ-ਲਾ
ਵੜਾ ਸ਼ਹਿਰ ਚ ਤੇ ਪੈ ਜਾਂਦਾ ਗਾਹ (ਅੰਬਾਰਸਰੀਆ)
Homeboy
On the way ਕੁੜੇ ਆਉਣ ਹੀ ਦੇਆਂ (ਹਾਏ)
ਖੇਡਦਾ ਨਹੀਂ game ਆ ਬਸ ਪੌਣ ਹੀ ਦੀਆਂ
ਵੇਖ ਨਾ ਸਰੀਰ, ਜੀਉਂਦੇ-ਜਾਗਦੇ ਜ਼ਮੀਰ
ਸਾਲ਼ੇ ਕਰਦੇ ਨਾਦਾਨੀ ਸਮਝਾਉਂ ਹੀ ਡਿਆਂ
ਜੇਹੜੇ ਜੁੜੇ ਧਰਤੀ ਨਾਲ (ਹਾਂ)
ਯਾਰੀ ਵਰਤੀ ਨਾਲ ਉਂਝ ਗੈਂਗਸਟਾ ਮੈਨ ਨਾ ਪਰ ਪਰਖੀਂ ਨਾ (ਹਾਂ)
ਟੰਗੇ ਮੈਡਲ ਜੀਉਂ ਹੁੰਦੇ ਵਰਦੀ ਨਾਲ (ਆਈਸ)
ਪਾ ਕੇ ਨਿਕਲਾਂ ਆਈਸ ਮੈਨ ਨਵੀਂ ਜਰਸੀ ਨਾਲ
ਓਹ ਗਏ ਹਾਡੇ ਚਲਦੇ ਨਾ ਫੋਕੇ (ਡਰਰ ਬੁਰ)
ਨਵੇਂ ਆਣ ਪਾਵੇ ਰਿਮ ਵੇਖਦੀ ਖੋਲੋ ਕੇ (ਸਕ੍ਰਟ)
ਨੱਖਰੇ ਨੱਕ ਉੱਤੇ ਜੱਟੀ ਮੰਗਦੀ ਨਾ ਕੋਕ
ਓਹ ਵੀ ਕਰਦੀ ਨਾ ਫੋਕੇ ਮੈ ਵੀ ਮਾਰਾਂ ਨਾ ਤਰੋਕੇ
ਪੈਰਾਂ ਦੀ ਜ਼ੰਜੀਰ ਤੇ ਘੋੜੇ ਵੈਰੀਆਂ ਦੇ ਹੌਂਕੇ (ਹੋਏ)
Sympathy ਖਰੀਦੀ ਨਾ ਮੈਂ ਚੈਨਲਾਂ ਤੇ ਰੋ ਕੇ (ਨਾਹ)
ਘਰ ਕਦੇ ਤੇ ਸ਼ੋ ‘ਤੇ ਨਹੀਂ ਟਿਕਾਣੇ ਨਹੀਂ ਬਹੁਤੇ
ਹਾੜੇ ਖੂਨ ‘ਚ ਸ਼ੁਰੂ ਤੋਂ ਅਸੀ ਜਾਂਦੇ ਨਹੀਂ ਰੋਕੇ (ਅੰਬਾਰਸਰੀਆ)
ਬੋਲਦਾ ਏ ਘੱਟ (ਸ਼ਹ) ਤੀਸੀਆਂ ਕਰਾਉਂਦਾ ਟੱਚ
ਪਿਠ ਨਾ ਲਵਾਉਂਦਾ ਜੱਟ
ਅੰਬਾਰਸਰੀਆ
ਦੇਖੀ ਦਾ ਨਹੀਂ ਟਾਈਮ ਗੁੱਟ ਘੜੀਆਂ
ਨੱਖਰੇ ਪਗਾਉਂਦੀ ਧੁਮਾ ਅੜੀਆਂ (ਆਨ-ਆਨ-ਆਨ)
ਅੰਬਾਰਸਰੀਆ
ਮੰਗਦੀ ਕੀ ਲਾ ਦਵਾਂਗੇ ਲੜੀਆਂ
ਨੱਖਰੇ ਪਗਾਉਂਦੀ ਤੂ ਮੈ ਅੜੀਆਂ (ਹਾਂ ਸਕ੍ਰਟ-ਸਕ੍ਰਟ)
ਅੰਬਾਰਸਰੀਆ
ਦੇਖੀ ਦਾ ਨਹੀਂ ਟਾਈਮ ਗੁੱਟ ਘੜੀਆਂ ‘ਤੇ
ਨੱਖਰੇ ਪਗਾਉਂਦੀ ਤੂ ਮੈ ਅੜੀਆਂ
ਮੰਗਦੀ ਕੀ (ਅੰਬਾਰਸਰੀਆ)
ਮੰਗਦੀ ਕੀ ਲਾ ਦਵਾਂਗੇ ਲੜੀਆਂ (ਬੁਰਾਹ)
ਗੱਡੀਆਂ ਨੇ ਲਾਈਨ ਸਿਰ ਖੜੀਆਂ (ਬੁਰਾਹ)

Baah!?
Black leather suit, black leather boots, uh
Black leather bag on mi gyals, boom-boom
Black leather seat, matte black whip
I'm out here for my man, poppin' out, fuck no
Remember where I'm from
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Ambarsaria

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de la calculatrice
2| symbole à gauche du smiley
3| symbole en bas de la cible
grid grid grid
grid grid grid
grid grid grid