paroles de chanson / Nav Stark parole / MAUT lyrics  | ENin English

Paroles de MAUT

Interprète Nav Stark

Paroles de la chanson MAUT par Nav Stark lyrics officiel

MAUT est une chanson en Anglais

ਲੋਕੀ ਜੋ ਹਾਣ ਦੇ ਇਹ ਗੱਲ ਨਹੀਂਓ ਜਾਣਦੇ
ਜੋ ਰਹੇ ਜਨਮਾਂ ਤੋਂ ਸਾਥੀ ਅੱਜ ਨਹੀਂ ਮੈਨੂੰ ਪਛਾਣਦੇ
ਹੋਸ਼ ਬਿਠਾਇਆ ਜੱਦ ਦਾ ਮੈਂ ਜੋਸ਼ ਚੁਰਾਇਆ
ਰੋਜ਼ ਸੁਣਦਾ ਮੈਂ ਤੇਰੀ ਪਰ ਅੱਜ ਮੈਨੂੰ ਸੁਨਾਣ ਦੇ
ਕਿਹਨੇ ਲੈ ਜਾਣਾ ਨਾਲ ਇਹ ਦੌਲਤ ਇਹ ਪੈਸਾ?
ਕੱਦ ਸਿਖੂਗਾ ਹੈ ਇਨਸਾਨ ਵੇ ਕੈਸਾ?
ਅੱਜ ਨਹੀਂ ਕੱਲ ਭਰੂਗਾ, ਦੱਸ ਫ਼ੇਰ ਕੀ ਕਰੂਗਾ?
ਜੱਦ ਦਿਖਿਆ ਹੁਂਦਾ ਭਗਵਾਨ ਵੀ ਐਸਾ
ਪਿਆਰ ਵਿੱਚ ਮੋਹਣੀ ਲੱਗਦੀ ਸੀ ਮੇਰੀ ਉਮੰਗ
ਦੂਰ ਤੋਂ ਦਿਖਦੀ ਜੋ ਸੋਹਣੀ ਕੋਲ ਨੂੰ ਆ ਕੇ ਕਰਦੀ ਤੰਗ​
ਹਰ ਖੁਆਈਸ਼ ਤੋਂ ਕੀਤੀ ਤੌਬਾ ਕਦ ਭਰੀਆ ਸੀ ਮੇਰਾ ਮਨ?
ਨਹੀਂ ਮਿਲਿਆ ਐਸਾ ਕੋਈ ਮੌਕਾ ਏਸ ਯਾਂ ਪਿਛਲੇ ਜਨਮ​
ਮੌਤ ਨੂੰ ਕਹਿਂਦਾ ਮੈਂ ਆਣ ਦੇ ਜਿੰਦਗੀ ਤੇ ਹੈ ਨਹੀਂ ਮਾਣ
ਕਾਮਿਆਬੀ ਦਾ ਇੱਕ ਸੌਦਾ ਭਰਮਾਂ ਦੀ ਏਹ ਇੱਕ ਦੁਕਾਨ​
ਕਰਮਾਂ ਦਾ ਮਿਲਦਾ ਨਿਛੋੜ ਬੇਚੈਨੀ ਫ਼ੜਦੀ ਹਰ ਮੋੜ ਤੇ
ਮੇਨੂੰ ਦੱਸਨ ਦੀ ਨਹੀਂ ਲੋੜ
I've seen all of my dreams go high up and then shatter
No matter what do I just feel like I'm stuck
I've been trying to navigate but here down is up
Man left is looking like it wants me to fight
and then right is staring back at me like whats up
I need my emotions to square up with me
Whatever it is, I will pay what you need
I'm not going to sit here and wait for my luck
Cause I know I dont give a fuck
Man I throw bars over bars
I go hours over hours
Aint gonna let nobody ever hold me back
I'm invincible when it comes to power
But if they encircle and get over me
Interrogate, choke and then suffocate me
Then how will I know if I'm making this up
If there's no one left in the end to turn up
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteur: Navinder Singh
Copyright: O/B/O DistroKid

Commentaires sur les paroles de MAUT

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche du pouce en l'air
2| symbole à gauche de la calculatrice
3| symbole en haut de l'étoile
grid grid grid
grid grid grid
grid grid grid