paroles de chanson / Mitika Kanwar parole / Laung da Laskhara lyrics  | ENin English

Paroles de Laung da Laskhara

Interprète Mitika Kanwar

Paroles de la chanson Laung da Laskhara par Mitika Kanwar lyrics officiel

Laung da Laskhara est une chanson en Pendjabi

ਮਾਏ ਨੀ ਮਾਏ ਮੈਨੂੰ ਲੌਂਗ ਘੜਾ ਦੇ
ਲੌਂਗ ਘੜਾ ਦੇ ਵਿਚ ਨੱਗ ਜੜ ਵਾਦੇ
ਮਾਏ ਨੀ ਮਾਏ ਮੈਨੂੰ ਲੌਂਗ ਘੜਾ ਦੇ
ਮਾਏ ਨੀ ਮਾਏ ਨਾਲੇ ਨੱਗ ਜੜ ਵਾਦੇ
ਨੱਗ ਜੜ ਵਾਦੇ ਐਸਾ
ਜਿੱਦਾ ਚੰਨ ਵਰਗਾ ਚਮਕਾਰਾ
ਲੌਂਗ ਦਾ ਲਿਸ਼ਕਾਰਾ
ਲੌਂਗ ਦਾ ਲਿਸ਼ਕਾਰਾ
ਲੌਂਗ ਦਾ ਲਿਸ਼ਕਾਰਾ
ਲੌਂਗ ਦਾ ਲਿਸ਼ਕਾਰਾ
ਲੌਂਗ ਦਾ ਲਿਸ਼ਕਾਰਾ
ਲੌਂਗ ਦਾ ਲਿਸ਼ਕਾਰਾ
ਲੌਂਗ ਦਾ ਲਿਸ਼ਕਾਰਾ
ਲੌਂਗ ਦਾ ਲਿਸ਼ਕਾਰਾ
ਲੌਂਗ ਦਾ ਲਿਸ਼ਕਾਰਾ
ਲੌਂਗ ਦਾ ਲਿਸ਼ਕਾਰਾ

ਲੌਂਗ ਮੇਰਾ ਸੁਨਿਆਰੇ ਘੜਿਆ
ਤੀਲੀ ਦੇ ਵਿਚ ਹੀਰਾ ਜੜੀਆ
ਨੱਕ ਵਿਚ ਪਾਇਆ ਮਾਹੀਆ ਲੜਿਆ
ਢੋਲ ਮੇਰੇ ਨੂੰ ਗੁੱਸਾ ਚੜ੍ਹਿਆ
ਮੱਸਾ ਮੱਸਾ ਘੜਵਾਇਆ ਸੀ ਮੈ
ਹੋ ਮੱਸਾ ਮੱਸਾ ਘੜਵਾਇਆ ਸੀ ਮੈ
ਚੰਨ ਵਰਗਾ ਚਮਕਾਰਾ
ਲੌਂਗ ਦਾ ਲਿਸ਼ਕਾਰਾ
ਲੌਂਗ ਦਾ ਲਿਸ਼ਕਾਰਾ
ਲੌਂਗ ਦਾ ਲਿਸ਼ਕਾਰਾ
ਲੌਂਗ ਦਾ ਲਿਸ਼ਕਾਰਾ
ਲੌਂਗ ਦਾ ਲਿਸ਼ਕਾਰਾ
ਲੌਂਗ ਦਾ ਲਿਸ਼ਕਾਰਾ
ਲੌਂਗ ਦਾ ਲਿਸ਼ਕਾਰਾ
ਲੌਂਗ ਦਾ ਲਿਸ਼ਕਾਰਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Laung da Laskhara

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas du coeur
2| symbole à gauche de la loupe
3| symbole en haut du nuage
grid grid grid
grid grid grid
grid grid grid