paroles de chanson / Mitika Kanwar parole / Kehnde Ne Naina lyrics  | ENin English

Paroles de Kehnde Ne Naina

Interprète Mitika Kanwar

Paroles de la chanson Kehnde Ne Naina par Mitika Kanwar lyrics officiel

Kehnde Ne Naina est une chanson en Pendjabi

ਤੇਰੇ ਬਿਨ ਚੈਨ ਨਹੀ ਆਂਦਾ
ਤੂ ਮਿਲੇ ਚੈਨ ਮਿਲ ਜਾਂਦਾ
ਤੇਰੇ ਬਿਨ ਚੈਨ ਨਹੀ ਆਂਦਾ
ਤੂ ਮਿਲੇ ਚੈਨ ਮਿਲ ਜਾਂਦਾ
ਮਾਹੀ ਵੇ ਚਨ ਵੇ
ਤੈਨੂੰ ਹੋਰ ਕਿ ਕਿਹਨਾ
ਮਾਹੀ ਵੇ ਚਨ ਵੇ
ਤੈਨੂੰ ਹੋਰ ਕਿ ਕਿਹਨਾ
ਕਿਹੰਦੇ ਨੇ ਨੈਨਾ ਤੇਰੇ ਕੋਲ ਰਿਹਨਾ
ਕਿਹੰਦੇ ਨੇ ਨੈਨਾ ਤੇਰੇ ਕੋਲ ਰਿਹਨਾ
ਮੇਰੇ ਦਿਲ਼ਦਾ ਦਿਲਦਾਰ ਤੂ ਹੈ ਗੇਹਨਾ (ਗੇਹਨਾ)
ਮੇਰੇ ਦਿਲ਼ਦਾ ਦਿਲਦਾਰ ਤੂ ਹੈ ਗੇਹਨਾ (ਗੇਹਨਾ)

ਕਿਹੰਦੇ ਨੇ ਨੈਨਾ ਤੇਰੇ ਕੋਲ
ਰਿਹੰਦੇ ਨੇ ਨੈਨਾ ਤੇਰੇ ਕੋਲ
ਕਿਹੰਦੇ ਨੇ ਨੈਨਾ ਤੇਰੇ ਕੋਲ
ਰਿਹੰਦੇ ਨੇ ਨੈਨਾ

ਜੀ ਕਰਾਂ ਕੋਲ ਬੈਠੀ ਰਾਂ
ਬੈਠੀ ਬੈਠੀ ਮੈਂ ਤਕਦੀ ਰਾਂ
ਜੀ ਕਰਾਂ ਕੋਲ ਬੈਠੀ ਰਾਂ
ਬੈਠੀ ਬੈਠੀ ਮੈਂ ਤਕਦੀ ਰਾਂ
ਖੁਸ਼ਿਯਾਨ ਲਖਾਂ ਤੇਰਾ ਦਿਲ ਪੈਨਾ , ਪੈਨਾ
ਖੁਸ਼ਿਯਾਨ ਲਖਾਂ ਤੇਰਾ ਦਿਲ ਪੈਨਾ
ਕਿਹੰਦੇ ਨੇ ਨੈਨਾ ਤੇਰੇ ਕੋਲ ਰਿਹਨਾ
ਕਿਹੰਦੇ ਨੇ ਨੈਨਾ

ਕਿਹੰਦੇ ਨੇ ਨੈਨਾ (ਓ ਓ ਓ)
ਤੇਰੇ ਕੋਲ ਰਿਹਨਾ (ਓ ਓ ਓ)
ਕਿਹੰਦੇ ਨੇ ਨੈਨਾ (ਓ ਓ ਓ)
ਤੇਰੇ ਕੋਲ ਰਿਹਨਾ (ਓ ਓ ਓ)
ਕਿਹੰਦੇ ਨੇ ਨੈਨਾ (ਓ ਓ ਓ)
ਤੇਰੇ ਕੋਲ ਰਿਹਨਾ (ਓ ਓ ਓ)
ਕਿਹੰਦੇ ਨੇ ਨੈਨਾ (ਓ ਓ ਓ)
ਤੇਰੇ ਕੋਲ ਰਿਹਨਾ (ਓ ਓ ਓ)
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteur: Huzeen Qadri
Copyright: Phonographic Digital Limited (PDL), Royalty Network, TuneCore Inc.

Commentaires sur les paroles de Kehnde Ne Naina

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de l'appareil photo
2| symbole à droite de l'enveloppe
3| symbole à gauche de la cible
grid grid grid
grid grid grid
grid grid grid