paroles de chanson / Manpreet Singh parole / Khopad lyrics  | ENin English

Paroles de Khopad

Interprète Manpreet Singh

Paroles de la chanson Khopad par Manpreet Singh lyrics officiel

Khopad est une chanson en Pendjabi

ਵੇਲਾ ਹੋਇਆ, ਟੱਲ ਖੜਕਿਆ
ਮੀਟ ਗਏ ਨਾ ਸਿਰਨਾਵੇ
ਹਰ ਸ਼ੇ ਵਿਚੋ ਨਜ਼ਰੀ ਆਏ
ਗੋਬਿੰਦ ਕੇ ਪਰਛਾਂਵੇ
ਨਵੇਂ ਸਿੱਰੇ ਤੋ ਸ਼ਾਸਤਰ ਵਾਹੇ
ਤੱਕ ਸ੍ਮੇ ਤੇ ਲਾਇਆ
ਸਾਧ ਜ੍ਨਾ ਦਾ ਆਸਨ ਬਣ ਗਈ
ਤੇਗ ਦੀ ਸੂਚੀ ਕਾਯਾ
ਧਨ ਕਿਰਪਾਨਾਂ, ਧਨ ਮਸਕੀਨੀ
ਧਨ ਗੁਰੂ ਸੰਤ ਸਿਪਾਹੀ
ਬਾਝ ਨਾ ਸ੍ਕੇ ਸ੍ਰੀਰਾ ਅੰਦਰ
ਇਸ਼੍ਕ਼ ਦੇ ਵੇਗ ਇਲਾਹੀ
ਬਾਝ ਨਾ ਸ੍ਕੇ ਸ੍ਰੀਰਾ ਅੰਦਰ
ਇਸ਼੍ਕ਼ ਦੇ ਵੇਗ ਇਲਾਹੀ

ਬਰਸ਼ੇ ਪਰਖ਼ ਲਓ, ਰੰਬੀਆਂ ਤੇਜ਼ ਕਰ ਲਓ
ਪਹਿਰੇ ਗੱਡ ਦਿਓ ਭਾਵੇ ਹਰ ਗਲੀ ਉੱਤੇ
ਬਰਸ਼ੇ ਪਰਖ਼ ਲਓ, ਰੰਬੀਆਂ ਤੇਜ਼ ਕਰ ਲਓ
ਪਹਿਰੇ ਗੱਡ ਦਿਓ ਭਾਵੇ ਹਰ ਗਲੀ ਉੱਤੇ
ਓਹਦੇ ਸਿਦਕ ਨੂ ਫੈਲਣੋ ਰੋਕੋਂਗੇ ਕਿ
ਜਿਹੜਾ ਰਖੀ ਔਂਦਾ ਐ ਸਿਰ ਤਲੀ ਉੱਤੇ
ਜਿਹਦੇ ਲੂ’ਨ ਲੂ’ਨ ਤਪੇ ਬ੍ਰੇਹਿਮੰਡ ਸਾਰਾ
ਓਹਨੂ ਕਿਹੜੇ ਪਾਸਿਓ ਥਿੜਕਾਓ ਗੇ ਵੇ

ਜਿਹੜਾ ਵਸਦਾ ਐ ਤਾਰਿਓ ਪਾਰ ਖੋਪੜ
ਓਹਨੂ ਵਡ ਕੇ ਕਿਥੇ ਲੇਜਾਓਂਗੇ ਵੇ
ਜਿਹੜਾ ਵਸਦਾ ਐ ਤਾਰਿਓ ਪਾਰ ਖੋਪੜ
ਓਹਨੂ ਵਡ ਕੇ ਕਿਥੇ ਲੇਜਾਓਂਗੇ ਵੇ

ਦਸਵੇ ਗੁਰਾ ਦੇ ਬਖਸ਼ੇ ਤੀਰ ਸੁਚੇ
ਫਤਿਹ ਫਤਿਹ ਦਾ ਕਰਦੇ ਨੇ ਜਾਪ ਲੋਕੋ
ਦਸਵੇ ਗੁਰਾ ਦੇ ਬਖਸ਼ੇ ਤੀਰ ਸੁਚੇ
ਫਤਿਹ ਫਤਿਹ ਦਾ ਕਰਦੇ ਨੇ ਜਾਪ ਲੋਕੋ
ਸਿੰਘ ਜੰਗਾ ਯੁਧਾ ਵਿਚ ਜਿਥੇ ਜੂਝਦੇ ਨੇ
ਰੱਬ ਉੱਤਰ ਹੈ ਔਂਦਾ ਓਥੇ ਆਪ ਲੋਕੋ
ਸਾਡੀ ਸੂਰ੍ਤ ਚ ਉਸਰੇ ਆਨੰਦਪੁਰ ਨੂ
ਕਿਹੜੀ ਤੋਪ ਦੇ ਗੋਲੇ ਨਾਲ ਢਾਓਂਗੇ ਵੇ

ਜਿਹੜਾ ਵਸਦਾ ਐ ਤਾਰਿਓ ਪਾਰ ਖੋਪੜ
ਓਹਨੂ ਵਡ ਕੇ ਕਿਥੇ ਲੇਜਾਓਂਗੇ ਵੇ
ਜਿਹੜਾ ਵਸਦਾ ਐ ਤਾਰਿਓ ਪਾਰ ਖੋਪੜ
ਓਹਨੂ ਵਡ ਕੇ ਕਿਥੇ ਲੇਜਾਓਂਗੇ ਵੇ

ਜਿਥੋਂ ਕਾਫਿਲਾ ਲੱਗਿਆ ਖਾਲ੍ਸੇ ਦਾ
ਓਥੇ ਮੁਰਦਿਆਂ ਵਿਚ ਵੀ ਜਾਣ ਪੈਜੂ
ਜਿਥੋਂ ਕਾਫਿਲਾ ਲੱਗਿਆ ਖਾਲ੍ਸੇ ਦਾ
ਓਥੇ ਮੁਰਦਿਆਂ ਵਿਚ ਵੀ ਜਾਣ ਪੈਜੂ
ਦੇਗਾ ਧਰਤ ਚੋ ਉਗਦੀਆ ਰਿਹਨਿਆ ਵੇ
ਬਾਜਾ ਵਾਸ੍ਤੇ ਛੋਟਾ ਅਸਮਾਨ ਪੈਜੂ
ਜਿਹੜਾ ਗੁਰਾ ਨੇ ਸ਼ਬਦ ਅਵਾਦ ਕੀਤਾ
ਲਖਾ ਸਾਲਾ ਦੇ ਬਾਦ ਵੀ ਗਾਓਂਗੇ ਵੇ

ਜਿਹੜਾ ਵਸਦਾ ਐ ਤਾਰਿਓ ਪਾਰ ਖੋਪੜ
ਓਹਨੂ ਵਡ ਕੇ ਕਿਥੇ ਲੇਜਾਓਂਗੇ ਵੇ
ਜਿਹੜਾ ਵਸਦਾ ਐ ਤਾਰਿਓ ਪਾਰ ਖੋਪੜ
ਓਹਨੂ ਵਡ ਕੇ ਕਿਥੇ ਲੇਜਾਓਂਗੇ ਵੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Khopad

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite du cadenas
2| symbole en bas du casque
3| symbole en bas de l'étoile
grid grid grid
grid grid grid
grid grid grid