paroles de chanson / Manmohan Waris parole / Chubara Lagay Pa Lia lyrics  | ENin English

Paroles de Chubara Lagay Pa Lia

Interprète Manmohan Waris

Paroles de la chanson Chubara Lagay Pa Lia par Manmohan Waris lyrics officiel

Chubara Lagay Pa Lia est une chanson en Pendjabi

ਗੋਗਾ ਸਾਹਿਬ ਦੇ ਨਾਲ ਨਾਲ
ਇੱਕ ਹੋਰ ਨਵਾ ਸ਼ਾਇਰ
ਮੈ ਤੁਹਾਡੀ ਨਜ਼ਰ ਕਰਨ ਜਾ ਰਿਹਾ ਹਾਂ
ਚਰਨ ਲਿਖਾਰੀ
ਓਹਨੂੰ ਸਮਝਣ ਲਈ ਥੋੜੀ ਡੂੰਗਿਆਈ ਦੀ ਲੋੜ ਹੈ
ਲਿਖਣ ਲਾਇ ਤਾਂ ਓਹਦਾ ਦਾ ਡੂੰਗਾ ਹੋਣਾ ਜਰੂਰੀ ਹੈ
ਪਰ ਸਮਝਣ ਲਾਇ ਵੀ ਡੂੰਗਾ ਹੋਣਾ ਪੈਂਦਾ ਹੈ
ਉਹ ਕਿ ਲਿਖਦਾ
ਭੁੱਲ ਕੇ ਔਕਾਦ ਮੈ ਖ਼ਵਾਬ ਦੇਖੇ ਤਾਰਿਆਂ ਦੇ
ਆਤਮਾਂ ਨੂੰ ਰੋਗ ਮੈ ਡਰਾਉਣਾਂ ਜੇਹਾ ਲੈ ਲਿਆ
ਖੰਗ ਸਨੇ ਚੱਜ ਨਾਲ ਰੋਇਆ ਵੀ ਨੀ ਜਾਂਦਾ
ਗੋਲਾ ਦੇ ਭੂਲੇਖੇ ਬੁਖ ਪੱਖੜੇ ਦਾ ਖਾ ਲਿਆ
ਕਾਲਜੇ ਦਾ ਸੇਕ ਹਜੇ ਤਕ ਵੀ ਨਾ ਸੀਤ ਹੋਇਆ
ਮਾਘ ਦੇ ਮਹੀਨੇ ਸੁਬਹ ਪੰਜ ਵਾਰੀ ਨਹਾ ਲਿਆ
ਵਾਹ ਵੇ ਨਾ ਉੱਡ ਚਲੇ ਕੱਖ ਸਾਡੀ ਕੁੱਲੀ ਉੱਤੋਂ
ਜਿਦ ਦਿਨ ਦਾ ਯਾਰ ਨੇ ਚੁਬਾਰਾ ਲਾਗੇ ਪਾ ਲਿਆ
ਜਿਦ ਦਿਨ ਦਾ ਯਾਰ ਨੇ ਚੁਬਾਰਾ ਲਾਗੇ ਪਾ ਲਿਆ
ਮੁੱਲ ਕਿ ਸੀ ਦੇਣਾ ਮੈਨੂੰ ਹੱਥ ਵੀ ਨੀ ਲਾਉਣ ਦਿੰਦੇ
ਹੁਣ ਨੀ ਮੈ ਰਾਖਾ ਬਹਿਣ ਲੋਭੀਆਂ ਦੇ ਬਾਗ ਦਾ
ਓਲ੍ਹੇ ਛਿਪੇ ਚਾਹੇ ਸਾਨੂੰ ਜ਼ਹਿਰ ਵੀ ਪਿਆਦੇ ਕੋਈ
ਸਾਮਣੇ ਨੀ ਪਿਤਾ ਜਾਂਦਾ ਝੂਠਾ ਦੁੱਧ ਨਾਗ ਦਾ
ਸੁਣਿਆ ਜਵਾਨ ਹੋਕੇ ਉਡ ਗਿਆ ਆਲ੍ਹਣੇ ਚੋ
ਹੋਕੇ ਜਵਾਨ ਕਲ ਉੱਡ ਗਿਆ ਆਲ੍ਹਣੇ ਚੋ
ਸੁਣਿਆ ਮੈ ਘੁਗੀ ਬੱਚਾ ਪਾਲਿਆ ਸੀ ਕਾਗ ਦਾ
ਸਾਮਣੇ ਮਹਲਾ ਵਿੱਚ ਵਲਦਾ ਸੀ ਦੀਵਾ
ਜਿਨੂੰ ਵੇਖਦਾ ਵੀ ਚਰਨ 20 ਸਾਲ ਰਿਹਾ ਜਾਗਦਾ
ਹੈ ਵੀ 20 ਇਹ ਸਾਲ ਦਾ ਉਹ 20 ਸਾਲ ਦਾ
ਦੇਬੀ ਮਕਸੂਸ ਪੂਰੀ ਦਾ ਗੀਤ ਪੇਸ਼ ਕਰ ਰਿਹਾ ਹਾਂ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Chubara Lagay Pa Lia

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas du téléviseur
2| symbole en haut du casque
3| symbole en haut du coeur
grid grid grid
grid grid grid
grid grid grid