paroles de chanson / Legend Jxxt parole / We Rollin lyrics  | ENin English

Paroles de We Rollin

Interprète Legend Jxxt

Paroles de la chanson We Rollin par Legend Jxxt lyrics officiel

We Rollin est une chanson en Pendjabi

ਡੱਬ 32 ਬੋਰ ਥੱਲੇ ਕਾਲੀ ਕਾਰ ਏ
ਬੈਠੇ ਕਾਰ ਵਿਚ ਮੇਰੇ ਚੁਣਵੇਂ ਜਿਹੇ ਯਾਰ ਏ
ਨੀ ਏ ਵੱਡ ਖਾਨ ਪੈਂਦੇ ਪੰਗੇ ਜਾਂਣ ਜਾਂਣ ਲੈਂਦੇ
ਅੱਸੀ ਬੈਠੇਯਾ ਬਿਠਾਇਆ ਬੰਦੇ ਉੱਠਣ ਨਹੀ ਦਿੰਦੇ
ਲੈਂਦੇ ਮਿੰਟ-ਓ-ਮਿੰਟ ਪੱਟ ਨਾ ਤੂ ਹੱਸ ਬਲੀਏ
ਕਿਹੜਾ ਕਰਦਾ ਏ ਤੰਗ ਮੈਨੂ ਦੱਸ ਬਲੀਏ
ਸਾਡੇ matter ਚ ਔਂਦੀ ਨਾ police ਬਲੀਏ
ਕਰਦਾ ਏ ਤੰਗ ਕਿਹੜਾ ਦੱਸ ਬਲੀਏ
ਜੱਟ ਗੈਂਗ ਨਹੀ ਬਨੌਂਦੇ ਗੈਂਗਾਂ run ਕਰਦੇ
Weapon ਰਖੇ ਆ ਚੜਦੇ ਤੋਂ ਚੜਦੇ ਨੀ
ਜਿਥੇ ਚਲਦੇ ਰਕਾਨੇ ਪੂਰੀ ਲਹਿਰ ਫੜਦੇ
ਬੰਦੇ ਜਿਗਰੇ ਆਲੇ ਆ ਸਾਡੇ ਨਾਲ ਖੜ ਦੇ
ਨੀ ਦਿਨ ਢਲਦੇ ਹੀ ਹੋਜੇ ਸ਼ੁਰੂ ਦਿਨ ਬਲੀਏ
ਕਿੰਨੇ ਟਕ ਨੇ ਪਿੰਡੇ ਤੇ ਨਾ ਤੂ ਗਿਣ ਬਲੀਏ
ਹੋਇਆ ਵੈਲਪੁਨਾ ਕਰਦੇ ਨੂ ਚਿਰ ਬਲੀਏ
ਮਿੰਟ ਲਗਦਾ ਨੀ ਖੋਲ ਦੇਈਏ ਸਿਰ ਬਲੀਏ
ਨੀ ਸਿਰ ਪਰਚੇ ਬਥੇਰੇ ਬੁਕਦੇ ਆ ਯਾਰ ਦੇ
ਕਾਲੇ ਸ਼ੀਸ਼ੇ ਆ ਕਰਾਏ ਬਿੱਲੋ ਕਾਲੀ ਕਾਰ ਦੇ
ਜਾਂਦਾ ਦੱਸ ਕੇ ਜਦੋ ਵੀ ਜੱਟ ਜਾਵੇ ਮਾਰ ਤੇ
ਖੇਡ ਮਕਾਈਏ ਝੱਟ ਪਿਹਲੀ ਸਾਰ ਤੇ
ਤੱਤੇ ਚਲਦੇ ਨੇ ਮੁਡ਼ ਤੋਂ ਜੱਟਾ ਦੇ ਪੁੱਤ ਨੀ
ਸ਼ਹਿਰ ਤੇਰੇ ਭਾਵੇ ਸਾਡਾ ਨਾਮ ਪੁਛ੍ਹ ਲਯੀ
ਨਾ ਚਲਦਾ ਆਏ top ਉੱਤੇ ਤੇਰਾ ਯਾਰ ਏ
ਉੱਤੋ ਮੋਡੇ ਨਾਲ ਮੋਡਾ ਜੋੜ ਖੜੇ ਯਾਰ ਏ
ਨੀ ਮੇਰੇ ਡੱਬ 32 ਬੋਰ ਥੱਲੇ ਕਾਲੀ ਕਾਰ ਏ
ਡੱਬ 32 ਬੋਰ ਥੱਲੇ ਕਾਲੀ ਕਾਲੀ ਕਾਰ ਏ
ਓ ਮੇਰੇ ਡੱਬ 32 ਬੋਰ ਥੱਲੇ ਕਾਲੀ ਕਾਰ ਏ
ਡੱਬ 32 ਬੋਰ ਥੱਲੇ ਕਾਲੀ ਕਾਰ ਏ

ਨੀ ਐ ਬੰਨ ਕੇ ਪੰਡਾ ਨੇ ਤੇਰੇ ਘੁਮਦੇ ਆ ਸ਼ਹਿਰ
ਪੈਰ ਪੱਟ ਦੇ ਆ ਜਿਥੇ ਉਥੇ ਪੈਂਦਾ ਦਿੱਸੇ ਵੈਰ
ਵੈਰ ਸ਼ੌਂਕ ਨਾਲ ਘੂਰ ਦੇ ਆ ਪੁੱਤ ਜੱਟ ਦੇ
ਤੇਰੀ ਸੋਚ ਨਾਲੋ ਨੀਵੀ ਯਾਰ ਗੱਡੀ ਰਖਦੇ
ਨੀ ਗੱਡੀ ਚਮਕਦੀ ਪੂਰੀ ਉੱਤੋ ਰੀਂਮ ਚਮਕੇ
ਸੇਂਟਰ ਚ ਦਿੱਸਦਾ ਰੁਮਾਲ ਲਮਕੇ
ਨੀ ਪੱਟੂ ਤੁਰਦੇ ਆ ਸੜਕ ਪਿਓ ਦੀ ਮੰਨ ਕੇ
ਅੱਸੀ ਠੋਕ ਦੇ ਨੀ ਬੰਦਾ ਕਦੀ ਟਾਇਮ ਬੰਨ ਕੇ
ਨੀ ਬੰਦਾ ਡੱਕ ਲੈਣੇ ਆ ਘਰੋ ਚਕ ਲੈਣੇ ਆ
ਬਿੱਲੋ ਆਂਖ ਲਾਲ ਰੱਖੀ ਪੜ ਅੱਖ ਲੈਣੇ ਆ
ਨੀ ਫੇਰ ਸ਼ਕ਼ ਪੈਂਦੇ ਆ ਜੇ ਕੋਯੀ ਕਰਦਾ ਗ਼ਦਾਰੀ
ਸਾਡੇ ਨਾਲ ਪੁੱਤ ਵੈਰ ਨਾਲੇ ਯਾਰੀ ਦੋਵੇ ਮਾੜੀ
ਮਾੜੀ ਕਰਦੇ ਆਂ ਰੱਜ ਕੇ ਜੇ ਆਯੀ ਉੱਤੇ ਏ
ਉੱਡ’ਦੇ ਪਰਿੰਦੇ ਕਿੰਨੇ ਫੜ ਕੇ ਬਿਠਾਏ
ਮੋਰ’ਆਂ ਵਾਂਗ ਨੇ ਨਚਾਏ ਕੱਮ ਆਰ ਪਾਰ ਏ
ਸੀਟ ਉੱਤੇ ਬੰਦੇ ਖਾਣੀ ਨਾ ਕੋਯੀ ਬੈਠੀ ਨਾਰ ਏ
ਨੀ ਮੇਰੇ ਡੱਬ 32 ਬੋਰ ਥੱਲੇ ਕਾਲੀ ਕਾਰ ਏ
ਡੱਬ 32 ਬੋਰ ਥੱਲੇ ਕਾਲੀ ਕਾਰ ਏ
ਓ ਮੇਰੇ ਡੱਬ 32 ਬੋਰ ਥੱਲੇ ਕਾਲੀ ਕਾਰ ਏ
ਡੱਬ 32 ਬੋਰ ਥੱਲੇ ਕਾਲੀ ਕਾਲੀ ਕਾਰ ਏ
ਡੱਬ 32 ਬੋਰ ਥੱਲੇ ਕਾਲੀ ਕਾਰ ਏ
ਓ ਮੇਰੇ ਡੱਬ 32 ਬੋਰ ਥੱਲੇ ਕਾਲੀ ਕਾਰ ਏ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de We Rollin

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de l'étoile
2| symbole en bas du casque
3| symbole en haut de la poubelle
grid grid grid
grid grid grid
grid grid grid