paroles de chanson / Legend Jxxt parole / Lovesick Sidhu Moose Wala lyrics  | ENin English

Paroles de Lovesick Sidhu Moose Wala

Interprète Legend Jxxt

Paroles de la chanson Lovesick Sidhu Moose Wala par Legend Jxxt lyrics officiel

Lovesick Sidhu Moose Wala est une chanson en Pendjabi

ਮੂਸੇਵਾਲਾ ਮੂਸੇਵਾਲਾ ਪੁਲਿਸ ਪਿਛਲੇ ਮਹੀਨੇ ਤੋਂ ਲੱਭ ਰਹੀ ਹੈ
ਕਲ ਪੁਲਿਸ ਤੇ ਹੱਥ ਆਇਆ'ਪਰ ਫੇਰ ਬਚ ਕੇ ਨਿਕਲ ਗਿਆ

Lovesick

ਵੇ ਜਦੋ ਹੋਲੀ ਜਿਹੇ ਲੈਂਦਾ ਮੇਰਾ ਨਾਂਅ
ਵੇ ਜਦੋ ਹੋਲੀ ਜਿਹੇ ਲੈਂਦਾ ਮੇਰਾ ਨਾਂਅ
ਮੈਂ ਤਾਂ ਮਰ ਜਾਂਦੀਆਂ ਵੇ
ਮੈਂ ਤਾਂ ਮਰ ਜਾਂਦੀਆਂ ਵੇ
ਹਾਏ ਹਾਏ ਜਦੋ ਹੋਲੀ ਜਿਹੇ ਲੈਂਦਾ ਮੇਰਾ ਨਾਂਅ
ਵੇ ਜਦੋ ਹੋਲੀ ਜਿਹੇ ਲੈਂਦਾ ਮੇਰਾ ਨਾਂਅ
ਮੈਂ ਤਾਂ ਮਰ ਜਾਂਦੀਆਂ ਵੇ
ਮੈਂ ਤਾਂ ਮਰ ਜਾਂਦੀਆਂ ਵੇ
ਹਾਏ ਹਾਏ

ਵੇ ਜੱਦੋ ਖ਼ਬਰਾਂ ਚ ਆਉਂਦੇ ਤੇਰਾ ਨਾਮ
ਖ਼ਬਰਾਂ ਚ ਆਉਂਦੇ ਤੇਰਾ ਨਾਮ
ਮੈਂ ਤਾ ਮਾਰ ਜਾਣੀ ਆ ਵੇ
ਮੈਂ ਤਾ ਮਾਰ ਜਾਣੀ ਆ
ਹਾਏ ਹਾਏ
ਵੇ ਜੱਦੋ ਖ਼ਬਰਾਂ ਚ ਆਉਂਦੇ ਤੇਰਾ ਨਾਮ
ਖ਼ਬਰਾਂ ਚ ਆਉਂਦੇ ਤੇਰਾ ਨਾਮ
ਮੈਂ ਤਾ ਮਰ ਜਾਣੀ ਆ ਵੇ
ਮੈਂ ਤਾ ਮਾਰ ਜਾਣੀ ਆ ਹਾਏ ਹਾਏ

ਖ਼ਬਰ ਜਿਹੀ ਅੱਖਾਂ ਨਾਲ ਕਰਦਾ ਏ ਸਵਾਲ ਵੇ
ਕਰਦਾ ਏ ਸਵਾਲ ਵੇ
ਚੜਦੀ ਜਵਾਨੀ ਓਹਦੇ ਦਿਲ ਚ ਭੁਚਾਲ ਵੇ
ਕੀਤਾ ਬੁਰਾ ਹਾਲ ਤੈਨੂੰ ਵਾਸਤਾ ਨੀ ਵੰਗ ਦਾ
ਮੈਂ ਤਾ ਮਰ ਜਾਣੀ ਆ ਵੇ
ਮੈਂ ਤਾ ਮਾਰ ਜਾਣੀ ਆ
ਹਾਏ ਹਾਏ ਵੇ ਜਦੋ ਹੋਲੀ ਜਿਹੇ ਲੈਂਦਾ ਮੇਰਾ ਨਾਂਅ

You know they have been waiting for this one for a minute
It's time to feed the streets
Look look look

Leader ਨੇ ਕਈ ਐਥੇ ਕਲਾਕਾਰ ਨੇ
ਅੰਦਰ ਨੇ ਕਈ ਤੇ ਪਗਾਉਂਦੇ ਬਾਹਰ ਨੇ
ਕਈ ਓਹ ਨੇ ਜਿੰਨਾ ਤੋਂ ਵੇ ਉਸੇ ਨੀ ਹੋਇਆ
ਕਈ ਨਵੇਂ ਬਣੇ ਵੈਰੀ ਮੂੰਹੋਣ ਬੋਲੇ ਯਾਰ ਨੇ
ਐਮ ਕਿਸੇ ਦਾ ਤੇ ਕਿਹੜੀ ਕਦੋ ਗਾਮੇ ਹੋ ਜਾਉ
ਫ਼ਾਇਦਾ ਕਿਸੇ ਦਾ ਹੋਰ ਕੋਈ blame ਹੋ ਜਾਉ
ਕਈ shooter ਤਾ ਤੇਰੇ ਪਿੱਛੇ ਐੱਸ ਗੱਲੋਂ ਨੇ
ਗੋਲੀ ਸਿੱਧੂ ਦੇ ਜੇ ਮਾਰੀ ਸਾਡਾ name ਏ ਹੋ ਜਾਉ
ਓਹ ਮਾਨਣਾ ਚ ਗੱਦਾਰੀ , ਵਫ਼ਾਦਾਰੀ ਦਿੰਦੇ ਨੇ
ਇੰਫੋ ਕਈ ਬੰਦੇ ਸਰਕਾਰੀ ਦਿੰਦੇ ਨੇ
ਤੇਰੇ ਮੂੰਹ ਤੇ ਜੋ ਤੇਰੀ ਲੰਬੀ life ਮੰਗਦੇ
ਓਹ ਤੇਰੇ ਪਿਠ ਪਿੱਛੇ ਸਿੱਧੂ ਆ ਸੁਪਾਰੀ ਦਿੰਦੇ ਨੇ
ਤੇਰੇ ਮੱਥੇ ਲੇਖੇ ਲੇਖ ਹਟਿਆਣਾ ਚਾਉਂਦੇ ਨੇ
ਤੇਰੇ ਵਾਂਗੂ ਦੁਨੀਆਂ ਤੇ ਛੱਉਣਾ ਚਾਉਂਦੇ ਨੇ
ਜੋ ਲੈ ਜਾਗਦਾ ਨਾ ਹੋਵੇ compete ਜਿੰਨਾ ਤੋਹ
ਤੈਨੂੰ frustrate ਹੋਕੇ ਮਰਵਾਉਣਾ ਚਾਉਂਦੇ ਨੇ
ਮੈਨੂੰ ਫਿਕਰ ਰਹਿੰਦੀ ਹੈ ਤੇਰੀ ਤਾਂ
ਫਿਕਰ ਰਹਿੰਦੀ ਤੇਰੀ ਤਾਂ
ਮੈਂ ਤਾ ਮਾਰ ਜਾਣੀ ਆ ਵੇ
ਤਾ ਮਾਰ ਜਾਣੀ ਆ
ਹਾਏ ਹਾਏ
ਵੇ ਜੱਦੋ ਖ਼ਬਰਾਂ ਚ ਆਉਂਦੇ ਤੇਰਾ ਨਾਮ
ਖ਼ਬਰਾਂ ਚ ਆਉਂਦੇ ਤੇਰਾ ਨਾਮ
ਮੈਂ ਤਾ ਮਾਰ ਜਾਣੀ ਆ ਵੇ
ਮੈਂ ਤਾ ਮਰ ਜਾਣੀ ਆ
ਹਾਏ ਹਾਏ
ਵੇ ਜੱਦੋ ਖ਼ਬਰਾਂ ਚ ਆਉਂਦੇ ਤੇਰਾ ਨਾਮ
ਹਾਏ ਹਾਏ
ਵੇ ਜੱਦੋ ਖ਼ਬਰਾਂ ਚ ਆਉਂਦੇ ਤੇਰਾ ਨਾਮ
ਹਾਏ ਹਾਏ
ਵੇ ਜੱਦੋ
ਹਾਏ ਹਾਏ
ਵੇ ਜੱਦੋ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Lovesick Sidhu Moose Wala

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite du coeur
2| symbole en bas de l'enveloppe
3| symbole à gauche de la cible
grid grid grid
grid grid grid
grid grid grid