paroles de chanson / Legend Jxxt parole / Minna Minna lyrics  | ENin English

Paroles de Minna Minna

Interprète Legend Jxxt

Paroles de la chanson Minna Minna par Legend Jxxt lyrics officiel

Minna Minna est une chanson en Pendjabi

ਉਮਰ ਦੀ ਕੱਚੀ ਕਰਦੀ ਚਲਾਕੀਆਂ
ਸੋਹਣਾ ਜਹਿਆ ਮੁੰਡਾ ਵੇਖ ਆਉਂਦੀ ਭਗੀਆਂ
ਚਿਟੇ ਚਿਟੇ ਦੰਦਾਂ ਵਿਚ ਆਉਣ ਹੱਸੀਆਂ
ਗੋਰਾ ਮੁਖ ਓਹਦੇ ਫੁੱਲਾਂ ਦੀ ਕਿਆਰੀ
ਉਹ ਮਿੰਨਾ ਮਿੰਨਾ ਪੱਬਾ ਉੱਤੇ ਪਾਉਂਦੀ ਭੰਗੜਾ
ਵੇ ਕੁੜੀ ਜੱਟ ਨੂੰ ਪੱਟਣ ਦੀ (lets go )
ਮਿੰਨਾ ਮਿੰਨਾ ਪੱਬਾਂ ਉੱਤੇ ਪਾਉਂਦੀ ਭੰਗੜਾ
ਵੇ ਕੁੜੀ ਜੱਟ ਨੂੰ ਪੱਟਣ ਦੀ ਮਾਰੀ
ਮਿੰਨਾ ਮਿੰਨਾ ਪੱਬਾਂ ਉੱਤੇ ਪਾਉਂਦੀ ਭੰਗੜਾ
ਵੇ ਕੁੜੀ ਜੱਟ ਨੂੰ ਪੱਟਣ ਦੀ ਮਾਰੀ

ਕਾਲਾ ਸੂਟ ਪਾਕੇ ਨੀਂ ਤੂੰ ਅੱਗ ਲਗਦੀ
ਥੋੜੀ naughty ਲਗੇ ਥੋੜੀ ਠਗ ਲੱਗਦੀ
ਨਾਗ ਬੱਲ ਖਾਂਦੀ ਤੇਰੀ ਗੁਤ ਪਤਲੋ
Bikaner ਤੋ ਲੈਆਂਦੀ ਤੂੰ drug ਲੱਗਦੀ
ਕੰਨਾਂ ਵਾਲੇ ਜੱਟ ਕਰਦੇ ਸਲਾਵਾ
ਵੇ ਤੂੰ ਪੱਟਣੇ ਦੀ ਕਰਦੇ ਤਿਆਰੀ
ਉਹ ਮਿੰਨਾ ਮਿੰਨਾ ਪੱਬਾ ਉੱਤੇ ਪਾਉਂਦੀ ਭੰਗੜਾ
ਵੇ ਕੁੜੀ ਜੱਟ ਨੂੰ ਪੱਟਣ ਦੀ (lets go )
ਮਿੰਨਾ ਮਿੰਨਾ ਪੱਬਾਂ ਉੱਤੇ ਪਾਉਂਦੀ ਭੰਗੜਾ
ਵੇ ਕੁੜੀ ਜੱਟ ਨੂੰ ਪੱਟਣ ਦੀ ਮਾਰੀ
ਮਿੰਨਾ ਮਿੰਨਾ ਪੱਬਾਂ ਉੱਤੇ ਪਾਉਂਦੀ ਭੰਗੜਾ
ਵੇ ਕੁੜੀ ਜੱਟ ਨੂੰ ਪੱਟਣ ਦੀ ਮਾਰੀ

ਤੇਰੇ ਵੇਖ ਕੇ step ਅਸਾਂ ਲੋਰ ਚੜਦੀ
ਜਿੰਨੀ ਵਾਰੀ ਵੇਖਾ ਸਾਲੀ ਹੋਰ ਚੜਦੀ
DJ ਵਾਲੇ ਭਾਈ ਗਾਣਾ ਬੰਦ ਕਰਲੇ
ਇੰਨੂੰ ਵੇਖ ਕੇ ਜੱਟਾ ਦੀ ਜ਼ਿੰਦ ਜਾਵੇ ਸੜਦੀ
ਪੱਟੂ ਦਾਰੂ ਨਾਲ ਪਹਿਲਾ
ਥੋਡੇ ਥੋਡੇ ਡੁਨ ਨੇ ਮਾਮਲੇ ਬਣਨ ਗੇ ਭਾਰੇ
ਉਹ ਮਿੰਨਾ ਮਿੰਨਾ ਪੱਬਾ ਉੱਤੇ ਪਾਉਂਦੀ ਭੰਗੜਾ
ਵੇ ਕੁੜੀ ਜੱਟ ਨੂੰ ਪੱਟਣ ਦੀ (lets go )
ਮਿੰਨਾ ਮਿੰਨਾ ਪੱਬਾ ਉੱਤੇ ਪਾਉਂਦੀ ਭੰਗੜਾ
ਵੇ ਕੁੜੀ ਜੱਟ ਨੂੰ ਪੱਟਣ ਦੀ ਮਾਰੀ
ਮਿੰਨਾ ਮਿੰਨਾ ਪੱਬਾ ਉੱਤੇ ਪਾਉਂਦੀ ਭੰਗੜਾ
ਵੇ ਕੁੜੀ ਜੱਟ ਨੂੰ ਪੱਟਣ ਦੀ ਮਾਰੀ

ਜੱਟ ਨੂੰ ਪੱਟਣ ਦੀ ,ਪੱਟਣ ਦੀ ,ਪੱਟਣ ਦੀ (nice )
ਜੱਟ ਨੂੰ ਪੱਟਣ ਦੀ ,ਪੱਟਣ ਦੀ ,ਪੱਟਣ ਦੀ (yeah)
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Minna Minna

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de l'horloge
2| symbole à gauche de la cible
3| symbole à gauche du nuage
grid grid grid
grid grid grid
grid grid grid