paroles de chanson / Kuldeep Manak parole / Rani Sundraaan lyrics  | ENin English

Paroles de Rani Sundraaan

Interprète Kuldeep Manak

Paroles de la chanson Rani Sundraaan par Kuldeep Manak lyrics officiel

Rani Sundraaan est une chanson en Pendjabi

ਹੋ ਰਾਣੀ ਸੁੰਦਰਾ ਧਾਹਾਂ ਮਾਰਦੀ ਨਾਲੇ ਰੋਂਦੀ ਹੈ ਰੋਜਾਣੇ
ਕਹਿੰਦੀ ਧੋਖਾ ਕੀਤਾ ਪੁਰਣਾ ਗਇਓ ਡੋਰ ਉਡਾਰੀ ਮਾਰ ਕੇ
ਇਥੋਂ ਖੂਹ ਵਿਚ ਧਕਾਂ ਦੇ ਦਿੰਦਾ ਜੇ ਛੱਡਣਾ ਸੀ ਵਿਚਾਲੇ
ਵੇ ਮੈ ਉਡਦੀ ਵਿੱਚ ਅਕਾਸ਼ ਦੇ ਸਿਧਿ ਤੀਰ ਨੈਣਾ ਦੇ ਮਾਰ
ਉੱਤੋਂ ਸਿੱਧੇ ਕੱਢਿਆ ਕਾਲਜਾਂ
ਉੱਤੋਂ ਸਿੱਧੇ ਕੱਢਿਆ ਕਾਲਜਾਂ
ਕਰ ਝੂਠਾ ਕੋਲ ਇਕਰਾਰ
ਵੇ ਮੈਂ ਪੱਟ ਪੱਟ ਸਿਟਦੀ ਮਹਿੰਦੀ
ਸਿੱਟਾ ਲਾਹ ਲਾਹ ਹਾਰ ਸ਼ਿੰਗਾਰ
ਮੇਰੀ ਸੇਜ਼ਾਂ ਵਿਛਿਆ ਰਹਿ ਗਿਆ
ਮੇਰੀ ਪੈ ਗਈ ਕਿਸਮਤ ਹਾਰ
ਵੇ ਅਜੇ ਸੁਨਿਆ ਵਿਖਦੀਆਂ ਬੈਠਕਾਂ
ਮੈਨੂੰ ਆਣ ਖਾਵੇ ਘਰ ਬਾਰ
ਪੰਛੀ ਜੋਗੀ ਤੇ ਪਰਦੇਸੀ ਦਾ ਨਾ ਕਰੀਏ ਕਦੇ ਨਾ ਇਤਬਾਰ
ਇਹ ਜੰਗਲ ਜਿਹੇ ਨਾ ਬੋੜ ਦੇ ਸਾਰਾ ਕਹਿੰਦਾ ਹੈ ਸੰਸਾਰ
ਇਹਨਾਂ ਜੋਗੀਆਂ ਸੰਗ ਵੇ ਪੂਰਨਾ
ਇਹਨਾਂ ਜੋਗੀਆਂ ਸੰਗ ਪੂਰਨਾ ਕੋਈ ਭੁੱਲ ਨਾ ਕਰੇ ਪਿਆਰ
ਉਹ ਬਸ ਕਿ ਉਹਨਾਂ ਦਾ ਜੀਵਣਾ ਕਹਿੰਦੇ ਛੱਡ ਗਏ ਜਿੰਨਾ ਦੇ ਯਾਰ
ਬਸ ਕਿ ਉਹਨਾਂ ਦਾ ਜੀਵਣਾ ਕਹਿੰਦੇ ਛੱਡ ਗਏ ਜਿੰਨਾ ਦੇ ਯਾਰ
ਕਦੀ ਮਿਨਤ ਥਰੀਕੇ ਵਾਲੀਆਂ ਦੇਜਾ ਦਰਸ਼ਨ ਜਾਂਦੀ ਵਾਲ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Rani Sundraaan

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de la poubelle
2| symbole en bas du casque
3| symbole en haut de l'enveloppe
grid grid grid
grid grid grid
grid grid grid