paroles de chanson / Kirat Gill parole / Badi Vaar lyrics  | ENin English

Paroles de Badi Vaar

Interprète Kirat Gill

Paroles de la chanson Badi Vaar par Kirat Gill lyrics officiel

Badi Vaar est une chanson en Pendjabi

ਟੁੱਟਦਾ ਐ ਉੱਠਦਾ ਐ ਬੜੀ ਵਾਰ ਦੇਖਿਆ ਮੈਂ
ਕੇਡੀ ਹੱਦ ਤੱਕ ਤੋੜ ਦਾ ਐ ਪਿਆਰ ਦੇਖਿਆ ਮੈਂ
ਜਿਡੀਆਂ ਗੱਲਾਂ ਚੋਂ ਗੱਲ ਚੱਕ ਸਾਰੀ ਬਣੀ
ਅੱਜ ਬਿਨਾਂ ਗੱਲੋਂ ਚੁੱਪ ਚਾਪ ਬੈਠਾ ਯਾਰ ਦੇਖਿਆ ਮੈਂ
ਬੜੀ ਵਾਰ on ਕਰੇ ਬੱਤੀਆਂ ਕੁੜੇ ਨੀ
ਰਾਤਾਂ ਲੱਗੀ ਜਾਨ ਬੜੀਆਂ ਕੱਪਤੀਆਂ ਕੁੜੇ
ਓਹਨੂੰ ਸੁਪਨੇ ਚ ਦਿਸਦੀ ਤੂੰ coffee talk ਤੇ ਨੀ
ਤਾਹੀ ਗਲੋਂ ਓਹਦੇ ਕਾਫੀਆਂ ਨੀ ਲੱਥੀਆਂ ਕੁੜੇ ਨੀ
ਬੜੀ ਵਾਰ ਮਹਿਫ਼ਿਲਾਂ ਸਜਾਉਂਦਾ ਹੁੰਦਾ ਸੀ ਨੀ
ਹੁਣ ਬੜੀ ਵਾਰ ਮਹਿਫ਼ਿਲਾਂ ਚੋਂ ਗਾਇਬ ਹੁੰਦਾ ਐ
ਓਹਨੂੰ ਲੱਗਦਾ ਐ ਜੀਵਨ ਦਾਂ ਵਾਂਗੂ ਚੰਦਰਾ ਨੀ
ਜਿਹੜਾ ਠੇਕੇ ਦੀਆਂ ਬੋਤਲਾਂ ਚ ਐਬ ਹੁੰਦਾ ਐ ਨੀ
ਬੜੀ ਵਾਰ ਗੱਡੀ ਤੇਰੇ ਸ਼ਹਿਰ ਮੋੜਦਾ
ਤੇ ਓਹਨੀ ਵਾਰ ਆਉਂਦਾ ਮੁੜ ਅਧੇ ਰਸਤੇ
ਬੜੀ ਵਾਰ ਮਹਿੰਗੇ ਓਹਨੇ ਕਰ ਦੇਖਲੇ ਨੀ
ਹੁਣ ਲੱਗਦੇ ਸਹਾਰਾ ਓਹਨੂੰ ਨਸ਼ੇ ਸਸਤੇ
ਅਜ ਦੇਖ ਕੇਡੇ ਕੰਮਾਂ ਉੱਤੇ ਲਾਏ ਸੱਜਣਾ ਨੇ
ਹੱਥ ਸਾਡੇ ਛੱਡ ਫੜ੍ਹ ਲਏ ਪਰਾਏ ਸੱਜਣਾ ਨੇ
ਇੰਨੀ ਗਿਣਤੀ ਨੀ ਜਿੰਨੇ ਫੱਟ ਲਾਏ ਸੱਜਣਾ ਨੇ
ਅਸੀਂ ਬੜੀ ਵਾਰ ਖੁਦ ਤੇ ਹੈਰਾਨ ਹੋ ਗਏ
ਕੇ ਕਿੰਨੀ ਵਾਰ ਸਾਥੋਂ ਤਰਲੇ ਕਰਾਏ ਸੱਜਣਾ ਨੇ
ਹੱਥ ਸਾਡੇ ਛੱਡ ਫੜ੍ਹ ਲਏ ਪਰਾਏ ਸੱਜਣਾ ਨੇ
ਇੰਨੀ ਗਿਣਤੀ ਨੀ ਜਿੰਨੇ ਫੱਟ ਲਾਏ ਸੱਜਣਾ ਨੇ
ਅਸੀਂ ਬੜੀ ਵਾਰ ਖੁਦ ਤੇ ਹੈਰਾਨ ਹੋ ਗਏ
ਕੇ ਕਿੰਨੀ ਵਾਰ ਸਾਥੋਂ ਤਰਲੇ ਕਰਾਏ ਸੱਜਣਾ ਨੇ
ਕੇ ਅੱਖੀਆਂ ਤਾਂ ਦੋ ਸੱਜਣਾ
ਦੋਵੇਂ ਮੰਗਣ ਦੁਆ ਕੇ
ਇਕ ਵਾਰੀ ਸਾਨੂੰ ਮੁੱਖੜਾ ਵੇਖਾਵੇ
ਕੇ ਸਾਂਨੂੰ ਵੀ ਤਬਾਹ ਕਰਦੋ
ਕੁਛ ਤਾਂਹ ਕਰਦੋ
ਕੇ ਸਾਡਾ ਯਾਰ ਮਿਲਣ ਸਾਨੂੰ ਆਵੇ
ਬੜੀ ਵਾਰ ਕੱਲਾ ਇੱਕੋ ਦਮ ਫੁੱਟ ਪੈਂਦਾ
ਖ਼ੌਰੇ ਕਿੰਨਾ ਕੇ ਹੀ ਅੰਦਰੋ ਸਤਾਇਆ ਪਿਆ ਐ
ਓਹਨੂੰ ਬਸ ਓਹਦੀ ਮਾਂ ਦਾ ਸੁਖ ਦਿਸਦਾ ਐ ਨੀ
ਬਾਕੀ ਦੁਨੀਆਂ ਨੁੰ ਓਹਨੇ ਤਾਂ ਭੁਲਾਇਆ ਪਿਆ ਐ
ਬੜੀ ਵਾਰ ਅੱਧੀ ਰਾਤੀਂ ਦਮ ਘੁੱਟ ਦਾ ਤੇ
ਫੇਰ call ਲਾ ਕੇ ਯਾਰਾ ਨੁੰ ਬੁਲਾ ਵੀ ਲੈਂਦਾ ਐ
ਤੈਨੂੰ ਅੱਜ ਵੀ message ਭੇਜ ਦਿੰਦਾ ਨਸ਼ੇ ਚ ਨੀ
ਪੱਤਾ ਲਗ ਜੇ ਨਾ ਯਾਰਾ ਤੋਂ ਲੂਕਾ ਵੀ ਲੈਂਦਾ ਐ
ਨੀ ਓਹਨੂੰ ਬੜੀ ਵਾਰ ਡਿੱਗੇ ਨੁੰ ਉਠਾਉਂਦੇ ਯਾਰ ਨੇ ਨੀ
ਬੜੀ ਵਾਰ ਓਹਨੇ ਜ਼ਿੰਦਗੀ ਤੋਂ ਹਾਰ ਮੰਨੀ ਐ
ਇੱਕ ਵਾਰੀ ਆ ਕੇ ਓਹਨੂੰ ਕਹਿਜਾ ਜੀਣ ਲਯੀ ਨੀ
ਇਸ ਕਮਲੇ ਨੇ ਤੇਰੀ ਹਰ ਵਾਰ ਮੰਨੀ ਐ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Badi Vaar

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de l'oeil
2| symbole en bas de l'étoile
3| symbole à gauche du pouce en l'air
grid grid grid
grid grid grid
grid grid grid