paroles de chanson / Khan Bhaini parole / All Talk lyrics  | ENin English

Paroles de All Talk

Interprète Khan Bhaini

Paroles de la chanson All Talk par Khan Bhaini lyrics officiel

All Talk est une chanson en Pendjabi

Guri Nimana play this beat!

ਹੋ up down ਤਾਂ ਰਹਿੰਦੇ ਚੱਲਦੇ
ਚੂੜੀ ਚਾੜ੍ਹਕੇ ਰੱਖੀਦੀ
ਹਾਏ car ਨਾਰ ਤੇ ਦੁਨੀਆਦਾਰੀ
ਤਾਰ ਕੇ ਰੱਖੀ ਦੀ
ਹਾਏ ਚਾਅ ਤੇ ਲਿਖਤ ਮੈਂ ਕਾਰ ਕੇ ਰਖੀ
ਖ਼ਲਕਤ ਖੁੱਡੇ ਵਾੜ ਕੇ ਰਖੀ
ਓ ਮਿੱਤਰਾਂ ਦਾ ਬਾਲੀ ਬੱਲੀਏ
ਵਿਚ ਹਨੇਰੀਆਂ ਗੁੱਡੀ ਚਾੜ੍ਹਕੇ ਰੱਖੀ
ਰੱਖੀ ਸਿੱਧੀ ਓਹਦੇ ਨਾਲ
ਜੋ ਲੇਖਾ ਜੋਖਾ ਰੱਖਦਾ ਐ
ਜਿਹੜੇ ਅੰਦਰੋ ਮਾਰਨ ਲਾਤ
ਓਹਨਾ ਦਾ ਮੂੰਹ ਹੀ ਦੱਸਦਾ ਐ
ਕੇ ਸਾਥੋਂ ਸੜ ’ਦੇ ਨੇਂ ਜੋ
ਗੱਲਾਂ ਹੀ ਕਰਦੇ ਨੇਂ ਉਹ
ਹੱਥ ਨੀਂ ਲਾਉਣਾ ਕੱਖ ਨੀਂ ਹੋਣਾ
ਗੱਲਾਂ ਹੀ ਕਰਦੇ ਨੇਂ bro
ਸਾਥੋਂ ਸੜ ’ਦੇ ਨੇਂ ਜੋ
ਗੱਲਾਂ ਹੀ ਕਰਦੇ ਨੇਂ ਉਹ
ਹੱਥ ਨੀਂ ਲਾਉਣਾ ਕੱਖ ਨੀਂ ਹੋਣਾ
ਗੱਲਾਂ ਹੀ ਕਰਦੇ ਨੇਂ bro

ਹੋ ਕੱਲੀਆਂ ਗੱਲਾਂ ਨਾ ਕਦੇ game ਨਾ ਬਣੇ
ਸਾਰਿਆਂ ਲਈ ਦੁਨੀਆਂ ਇਹ same ਨਾ ਬਣੇ
ਕਾਵਾ ਵਾਂਗੂ ਪੌਂਦੇ ਆ ਉਹ ਰੌਲਾ ਬੱਲੀਏ
ਜਿੰਨ੍ਹਾਂ ਦਾ ਰਕਾਨੇ ਕੋਈ aim ਨਾ ਬਣੇ
ਓ ਮੁੰਡਾ ਸ਼ਾਹੀ ਟੌਰ ਤਬਾਹੀ
ਅੱਖ ਤੋਂ ਨਾ ਕਦੇ Ray-ban ਲਾਈ
ਜੇ ਉਹ ਪਤਨਾ ਦੇ ਤਾਰੂ ਬੱਲੀਏ
ਮਿੱਤਰਾਂ ਨੇਂ ਵੀ ਦੁਨੀਆਂ ਗਾਹੀ
ਅਣਖ਼ ਜਰੂਰੀ ਆ ਸ਼ਰੀਰ ਚ
ਜੋ ਘਰਾਂ ਚ ਸਾਬਾਤ ਬੱਲੀਏ
ਬੰਦੇ ਸਾਡੇ ਨਾਲ ਲੈਂਦੇ ਆ ਜੋ ਪੰਗੇ
ਉਹ ਹੋਣੇ ਨੀਂ smart ਬੱਲੀਏ
ਹੋ ਦਿਲ ਲੁੱਟਦੇ ਫਿਰਦੇ ਯਾਰ
ਬਾਬੇ ਨੇਂ ਬਕਸ਼ੀ ਦਾਤ ਕੁੜੇ
ਹੁਣ ਸਾਡੇ ਬਾਰੇ ਸੋਚ ਓਹਨਾ ਦੀ
ਲੰਘ ਜੇ ਰਾਤ ਕੁੜੇ
ਕੇ ਸਾਥੋਂ ਸੜ ’ਦੇ ਨੇਂ ਜੋ
ਗੱਲਾਂ ਹੀ ਕਰਦੇ ਨੇਂ ਉਹ
ਹੱਥ ਨੀਂ ਲਾਉਣਾ ਕੱਖ ਨੀਂ ਹੋਣਾ
ਗੱਲਾਂ ਹੀ ਕਰਦੇ ਨੇਂ bro
ਸਾਥੋਂ ਸੜ ’ਦੇ ਨੇਂ ਜੋ
ਗੱਲਾਂ ਹੀ ਕਰਦੇ ਨੇਂ ਉਹ
ਹੱਥ ਨੀਂ ਲਾਉਣਾ , ਕੱਖ ਨੀਂ ਹੋਣਾ
ਗੱਲਾਂ ਹੀ ਕਰਦੇ ਨੇਂ bro
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de All Talk

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de l'appareil photo
2| symbole à droite de l'enveloppe
3| symbole à droite du pouce en l'air
grid grid grid
grid grid grid
grid grid grid