paroles de chanson / Khan Bhaini parole / 2 Cheene lyrics  | ENin English

Paroles de 2 Cheene

Interprète Khan Bhaini

Paroles de la chanson 2 Cheene par Khan Bhaini lyrics officiel

2 Cheene est une chanson en Pendjabi

ਓ ਹੋ ਓ ਹੋ
ਓ business ਨਾ ਪੁੱਛ ਤੂੰ ਬੱਲੀਏ
ਨੀ ਕੰਮ ਸਾਡੇ ਵੱਡੇ ਆ
ਤੇਰੇ ਲਈ Beemer lucky
ਨੀ ਯਾਰਾਂ ਲਈ ਲੱਕੇ ਆ
ਬਾਬੇ ਦੀ ਫ਼ੁੱਲ ਏ ਕ੍ਰਿਪਾ
ਨੀ ਰੰਗ ਪੂਰੇ ਲੱਗੇ ਆ
ਜ਼ਿੰਦਗੀ ਨੂੰ ਜ਼ਿਊਣੇ ਆ ਨੀ
ਦੇਖਿਆ ਕਿਹਨੇ ਅੱਗੇ ਆ
ਦਿਸਦੇ ਦੋ ਚੀਨੇ ਬੱਲੀਏ
ਨੀ ਮਿੱਤਰਾਂ ਨੇ ਛੱਡੇ ਆ
ਦਿਸਦੇ ਦੋ ਚੀਨੇ ਬੱਲੀਏ
ਨੀ ਮਿੱਤਰਾਂ ਨੇ ਛੱਡੇ ਆ
ਦਿਸਦੇ ਦੋ ਚੀਨੇ ਬੱਲੀਏ
ਨੀ ਮਿੱਤਰਾਂ ਨੇ ਛੱਡੇ ਆ
ਦਿਸਦੇ ਦੋ ਚੀਨੇ ਬੱਲੀਏ
ਨੀ ਮਿੱਤਰਾਂ ਨੇ
ਓ ਮਿੱਠੇ ਜਿਹੇ ਬੋਲਾਂ ਨਾਲ ਮਾਰੀ entry ਆ line 'ਚ
ਕਰਦੇ ਨੇ ਜੱਜ ਕਈ ਲੱਗਦੇ ਨੇ ਵਹਿਮ 'ਚ
ਵੈਲ੍ਹਪੁਣੇ ਆਲਾ ਪੰਨਾ ਫ਼ੋਲਿਆ ਨੀ ਹਾਲੇ
ਹੋ ਜਾਣੇ ਆ Bollywood ਕਿੰਨੇ ਮਿੱਤਰਾਂ ਦੀ shine 'ਚ
ਓ ਬੰਦੇ ਵੀ ਸਵਾਰੇ ਕੱਲ੍ਹੀ ਵਾਹੀ ਨੀ ਕਰੀ
ਏ ਨਾ ਸੋਚੀਂ ਜੱਟ ਨੇ ਤਬਾਹੀ ਨੀ ਕਰੀ
ਲਿਖਣ ਤੋਂ ਪਹਿਲਾਂ ਬਿੱਲੋ ਪੜੀ ਜ਼ਿੰਦਗੀ
ਮੈਂ ਬਹੁਤੀ ਗੀਤਾਂ 'ਚ ਰਕਾਨੇ
ਹਵਾ ਤਾਹੀਂ ਨੀ ਕਰੀ
ਅੱਧ ਜੱਟਾਂ ਨੇ ਕਦੇ ਵੈਰ ਛੱਡੇ ਨਾ
ਦੇਖੀ ਆ ਗ਼ਰੀਬੀ ਤਾਂ ਹੀ ਪੈਰ ਛੱਡੇ ਨਾ
ਤੈਨੂੰ ਛੱਡਣਾ ਤਾਂ ਬਿੱਲੋ ਗੱਲ ਦੂਰ ਦੀ
ਨੀ ਮੈਂ ਤਾਂ ਮਾੜੇ time ਵਿੱਚ
ਕੱਲ੍ਹੇ ਗੈਰ ਛੱਡੇ ਨਾ
ਪੁੱਛਦੀ ਤੂੰ ਰਹਿੰਦੀ ਪਿੱਛੇ
ਮਾਮੇ ਕਿਉਂ ਲੱਗੇ ਆ
ਥੋਡੇ ਪਿੰਡ ਕਤਲ਼ ਹੋਏ ਜੋ
ਯਾਰਾਂ ਸਿਰ ਲੱਗੇ ਆ
ਦਿਸਦੇ ਦੋ ਚੀਨੇ ਬੱਲੀਏ
ਨੀ ਮਿੱਤਰਾਂ ਨੇ ਛੱਡੇ ਆ
ਦਿਸਦੇ ਦੋ ਚੀਨੇ ਬੱਲੀਏ
ਨੀ ਮਿੱਤਰਾਂ ਨੇ ਛੱਡੇ ਆ
ਦਿਸਦੇ ਦੋ ਚੀਨੇ ਬੱਲੀਏ
ਨੀ ਮਿੱਤਰਾਂ ਨੇ ਛੱਡੇ ਆ
ਦਿਸਦੇ ਦੋ ਚੀਨੇ ਬੱਲੀਏ
ਨੀ ਮਿੱਤਰਾਂ ਨੇ
ਦਿਸਦੇ ਦੋ ਚੀਨੇ ਬੱਲੀਏ

ਓ ਯਾਰੀ ਦਾ label ਖੁਣਿਆ
ਮਿੱਤਰਾਂ ਦੀ ਬਾਂਹ 'ਤੇ ਨੀ
ਗੱਭਰੂ ਦੀ ਅੱਖ ਚੱਲਦੀ ਆ
ਅਸਲੇ ਦੀ ਥਾਂ 'ਤੇ ਨੀ
ਹੁਣ ਕਹਿੰਦੇ ਭੈਣੀ ਆਲਾ
ਗੀਤਾਂ ਵਿੱਚ ਜਚਦਾ ਬਾਲਾ
ਮੁੱਦੇ ਰਹੇ ਉੱਠਦੇ ਬੱਲੀਏ
ਪਹਿਲਾਂ ਜਿਸ ਨਾਂ 'ਤੇ ਨੀ
ਪਾਲੇ ਸੀ ਵਹਿਮ ਜਿਨ੍ਹਾਂ ਨੇ
ਆਪਾਂ ਨੇ ਕੱਢੇ ਆ
ਗੀਤਾਂ ਵਿੱਚ ਲਿਖ ਨਈਂ ਹੋਣੇ
ਨੀ ਸੁਪਨੇ ਤਾਂ ਵੱਡੇ ਆ
ਦਿਸਦੇ ਦੋ ਚੀਨੇ ਬੱਲੀਏ
ਨੀ ਮਿੱਤਰਾਂ ਨੇ ਛੱਡੇ ਆ
ਦਿਸਦੇ ਦੋ ਚੀਨੇ ਬੱਲੀਏ
ਨੀ ਮਿੱਤਰਾਂ ਨੇ ਛੱਡੇ ਆ
ਦਿਸਦੇ ਦੋ ਚੀਨੇ ਬੱਲੀਏ
ਨੀ ਮਿੱਤਰਾਂ ਨੇ ਛੱਡੇ ਆ
ਦਿਸਦੇ ਦੋ ਚੀਨੇ ਬੱਲੀਏ
ਨੀ ਮਿੱਤਰਾਂ ਨੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteur: खान भैनी
Copyright: Phonographic Digital Limited (PDL)

Commentaires sur les paroles de 2 Cheene

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de l'étoile
2| symbole à droite du coeur
3| symbole en bas de la croix
grid grid grid
grid grid grid
grid grid grid