paroles de chanson / Kanth Kaler parole / Chhalla lyrics  | ENin English

Paroles de Chhalla

Interprète Kanth Kaler

Paroles de la chanson Chhalla par Kanth Kaler lyrics officiel

Chhalla est une chanson en Pendjabi

ਤੇਰੇ ਇਸ਼ਕ ਨੇ ਕੀਤਾ ਝੱਲਾ ਝੱਲਾ
ਤੇਰੇ ਇਸ਼ਕ ਨੇ ਕੀਤਾ ਝੱਲਾ ਝੱਲਾ
ਤੇਰੇ ਇਸ਼ਕ ਨੇ ਕੀਤਾ ਝੱਲਾ ਝੱਲਾ
ਤੇਰੇ ਇਸ਼ਕ ਨੇ ਕੀਤਾ ਝੱਲਾ ਝੱਲਾ

ਜਦ ਮੈਂ ਕੱਲਾ ਸੀ ਸੋਨੇ ਦਾ ਛੱਲਾ ਸੀ

ਤੇਰੇ ਇਸ਼ਕ ਨੇ ਕੀਤਾ ਝੱਲਾ ਝੱਲਾ

ਜਦ ਮੈਂ ਕੱਲਾ ਸੀ ਸੋਨੇ ਦਾ ਛੱਲਾ ਸੀ
ਤੇਰੇ ਨਾਲ ਲੱਗ ਗਈ ਯਾਰੀ
ਮੇਰੀ ਰੁਲਗੀ ਉਮਰ ਕੁਵਾਰੀ
ਮੇਰੀ ਮੱਤ ਗਈ ਸੀ ਮਾਰੀ
ਮੈਨੂੰ ਲਗਣਾ ਰੋਗ ਅਵੱਲਾ ਸੀ
ਜਦ ਮੈਂ ਕੱਲਾ ਸੀ ਸੋਨੇ ਦਾ ਛੱਲਾ ਸੀ (ਹੋਏ ਹੋਏ ਹੋਏ)

ਤੇਰੇ ਇਸ਼ਕ ਨੇ ਕੀਤਾ ਝੱਲਾ ਝੱਲਾ

ਹਾਏ ਸਾਊ ਪੁੱਤ ਮਾਰਵਾਤਾ ਨੀ
ਤੈ ਕਰਜੇ ਥੱਲੇ ਲਾ ਤਾ ਨੀ

ਤੇਰੇ ਇਸ਼ਕ ਨੇ ਕੀਤਾ ਝੱਲਾ ਝੱਲਾ

ਤੂੰ ਸਾਊ ਪੁੱਤ ਮਰਵਾਤਾ ਨੀ
ਤੈ ਕਰਜੇ ਥੱਲੇ ਲਾ ਤਾ ਨੀ
ਤੇਰੇ ਚੰਡੀਗੜ੍ਹ ਦੇ
ਤੇਰੇ ਚੰਡੀਗੜ੍ਹ ਦੇ fever ਨੇ
ਮੈਨੂੰ ਵੀ ਕਰਤਾ ਝੱਲਾ ਸੀ
ਜਦ ਮੈਂ ਕੱਲਾ ਸੀ ਸੋਨੇ ਦਾ ਛੱਲਾ ਸੀ (ਹੋਏ ਹੋਏ ਹੋਏ)

ਐ ਹੋਏ ਹੋਏ ਹੋਏ

ਅਸੀਂ ਲਾਕੇ ਅੱਗ ਪੜ੍ਹਾਈਆਂ ਨੂੰ
ਤੁਰ ਪਏ ਸੀ ਇਸ਼ਕ ਕਮਾਈਆਂ ਨੂੰ

ਤੇਰੇ ਇਸ਼ਕ ਨੇ ਕੀਤਾ ਝੱਲਾ ਝੱਲਾ

ਅਸੀਂ ਲਾਕੇ ਅੱਗ ਪੜ੍ਹਾਈਆਂ ਨੂੰ
ਬਸ ਤੁਰ ਪਏ ਸੀ ਇਸ਼ਕ ਕਮਾਈਆਂ ਨੂੰ
ਮੈਂ ਛੱਡ ਤਾ college
ਮੈਂ ਛੱਡ ਤਾ college ਤੇਰੇ ਲਈ
ਜੋ ਸਾਡੇ ਲਈ ਅਨਮੁੱਲਾ ਸੀ
ਜਦ ਮੈਂ ਕੱਲਾ ਸੀ ਸੋਨੇ ਦਾ ਛੱਲਾ ਸੀ (ਹੋਏ ਹੋਏ ਹੋਏ)

ਤੇਰੇ ਇਸ਼ਕ ਨੇ ਕੀਤਾ ਝੱਲਾ ਝੱਲਾ

ਮਾਂ ਬਾਪ ਨੇ ਸੁਪਨੇ ਤੱਕੇ ਸੀ
ਪਰ ਅਸੀਂ ਇਸ਼ਕ ਦੇ ਚੱਕੇ ਸੀ

ਤੇਰੇ ਇਸ਼ਕ ਨੇ ਕੀਤਾ ਝੱਲਾ ਝੱਲਾ

ਮਾਂ ਬਾਪ ਨੇ ਸੁਪਨੇ ਤੱਕੇ ਸੀ
ਪਰ ਅਸੀਂ ਇਸ਼ਕ ਦੇ ਚੱਕੇ ਸੀ
ਚਲੋ ਅੱਖ time ਤੇ
ਹੋ ਚਲੋ ਅੱਖ time ਤੇ ਖੁਲ ਗਈ
ਮੈਂ ਕਿਹੜੇ ਪਾਸੇ ਚਲਾ ਸੀ
ਜਦ ਮੈਂ ਕੱਲਾ ਸੀ ਸੋਨੇ ਦਾ ਛੱਲਾ ਸੀ (ਹੋਏ ਹੋਏ ਹੋਏ)

ਐ ਹੋਏ ਹੋਏ ਹੋਏ

ਸ਼ਿਵਦੀਪ ਨਜ਼ਾਰਾ ਵੇਖ ਲਿਆ
ਇਸ ਇਸ਼ਕ ਨੂੰ ਮੱਥਾ ਟੇਕ ਗਿਆ

ਤੇਰੇ ਇਸ਼ਕ ਨੇ ਕੀਤਾ ਝੱਲਾ ਝੱਲਾ

ਸ਼ਿਵਦੀਪ ਨਜ਼ਾਰਾ ਵੇਖ ਲਿਆ
ਇਸ ਇਸ਼ਕ ਨੂੰ ਮੱਥਾ ਟੇਕ ਗਿਆ
ਹੋਣਾ ਸੀ ਲੁੱਟ
ਹੋਣਾ ਸੀ ਲੁੱਟ ਵਪਾਰੀ ਨੇ
ਤੇ ਖੱਲੀ ਹੋਣਾ ਗੱਲਾਂ ਸੀ
ਜਦ ਮੈਂ ਕੱਲਾ ਸੀ ਸੋਨੇ ਦਾ ਛੱਲਾ ਸੀ (ਹੋਏ)
ਤੇਰੇ ਨਾਲ ਲੱਗ ਗਈ ਯਾਰੀ
ਮੇਰੀ ਰੁਲ ਗਈ ਉਮਰ ਕਵਾਰੀ
ਮੇਰੀ ਮੱਤ ਗਈ ਸੀ ਮਾਰੀ
ਮੇਨੂੰ ਲਗਣਾ ਰੋਗ ਅਵੱਲਾ ਸੀ
ਜਦ ਮੈਂ ਕੱਲਾ ਸੀ ਸੋਨੇ ਦਾ ਛੱਲਾ ਸੀ (ਹੋਏ ਹੋਏ ਹੋਏ)

ਤੇਰੇ ਇਸ਼ਕ ਨੇ ਕੀਤਾ ਝੱਲਾ ਝੱਲਾ
ਤੇਰੇ ਇਸ਼ਕ ਨੇ ਕੀਤਾ ਝੱਲਾ ਝੱਲਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteur: Shiv Deep
Copyright: Warner Music India Private Limited

Commentaires sur les paroles de Chhalla

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de l'enveloppe
2| symbole en bas du smiley
3| symbole à droite du cadenas
grid grid grid
grid grid grid
grid grid grid