paroles de chanson / Kamal Khaira parole / Just Friend lyrics  | ENin English

Paroles de Just Friend

Interprète Kamal Khaira

Paroles de la chanson Just Friend par Kamal Khaira lyrics officiel

Just Friend est une chanson en Pendjabi

ਸੀ ਕਹਿੰਦੀ Just Friend ਮੈਨੂੰ
ਗੱਲ ਕਯੋਂ ਨਾ ਮੰਨਦੀ ਫੇਰ ਮੇਰੀ
ਮੇਰੇ ਤੇ ਹਕ ਜਤੋਂਦੀ ਆ
ਕਰਦੀ ਸਹੇਲੀਆਂ ਵਾਂਗੂ care ਮੇਰੀ
ਓਹਨੂੰ ਲੋਚ ਦਾ ਰਹਿੰਦਾ ਦਿਲ ਮੇਰਾ
ਪਰ ਓਹਨੇ ਮੈਨੂੰ ਕਦੇ ਲੋਚਯਾ ਹੀ ਨਹੀਂ
ਸ਼ਇਦ ਓਦੇ ਦਿਲ ਵਿਚ ਥਾਂ ਮੇਰੇ ਲਯੀ ਬਣ ਜਾਂਦੀ
ਮਰਜਾਣੀ ਨੇ ਕੱਲੀ ਬਹਿ ਕਦੇ ਸੋਚਿਆ ਹੀ ਨਹੀਂ
ਸ਼ਇਦ ਓਦੇ ਦਿਲ ਵਿਚ ਥਾਂ ਮੇਰੇ ਲਯੀ ਬਣ ਜਾਂਦੀ
ਮਰਜਾਣੀ ਨੇ ਕੱਲੀ ਬਹਿ ਕਦੇ ਸੋਚਿਆ ਹੀ ਨਹੀਂ

ਓਹਨੂੰ ਚਸਕੇ ਪੈ ਗਏ range'ਆ ਦੇ
ਤੇ ਸਾਡੇ ਕੋਲ ਸੀ ਥਾਰ ਹੁੰਦੀ
ਗੱਲਾਂ belton ਵਾਲਿਆਂ ਕਰਦੀ ਸੀ
ਤੇ ਸਾਡੀ ਮੋਗੇ ਤਕ ਸੀ ਮਾਰ ਹੁੰਦੀ
ਦਿਲ ਡੁੱਲਦਾ ਡੁੱਲਦਾ ਡੁੱਲਦਾ ਗਿਆ
ਅਸੀਂ ਡੁੱਲਣ ਤੋਂ ਰੋਕਿਆ ਹੀ ਨਹੀਂ
ਸ਼ਇਦ ਓਦੇ ਦਿਲ ਵਿਚ ਥਾਂ ਮੇਰੇ ਲਯੀ ਬਣ ਜਾਂਦੀ
ਮਰਜਾਣੀ ਨੇ ਕੱਲੀ ਬਹਿ ਕਦੇ ਸੋਚਿਆ ਹੀ ਨਹੀਂ
ਸ਼ਇਦ ਓਦੇ ਦਿਲ ਵਿਚ ਥਾਂ ਮੇਰੇ ਲਯੀ ਬਣ ਜਾਂਦੀ
ਮਰਜਾਣੀ ਨੇ ਕੱਲੀ ਬਹਿ ਕਦੇ ਸੋਚਿਆ ਹੀ ਨਹੀਂ

ਨਰਿੰਦਰ ਤੋਂ ਭੁੱਲਿਆ ਜਾਣਾ ਨਹੀਂ
ਕਾਲਜ ਦੀ ਲੱਗੀ ਯਾਰੀ ਨੂੰ
ਗਿੱਲ ਤਲਵਾੜਾ ਵਿਯੋਨ ਨੂੰ ਫਿਰਦਾ ਸੀ
ਫੁੱਲਾਂ ਜਿਹੀ ਅੱਲੜ ਕੁਵਾਰੀ ਨੂੰ
ਜਾਂਦੀ ਜਾਂਦੀ ਕਰ ਮਨਮਾਨੀ ਗਯੀ
ਅਸੀਂ ਫ਼ੇਰ ਵੀ ਕਦੀ ਓਹਨੂੰ ਟੋਕਿਆ ਹੀ ਨਹੀਂ
ਸ਼ਇਦ ਓਦੇ ਦਿਲ ਵਿਚ ਥਾਂ ਮੇਰੇ ਲਯੀ ਬਣ ਜਾਂਦੀ
ਮਰਜਾਣੀ ਨੇ ਕੱਲੀ ਬਹਿ ਕਦੇ ਸੋਚਿਆ ਹੀ ਨਹੀਂ
ਸ਼ਇਦ ਓਦੇ ਦਿਲ ਵਿਚ ਥਾਂ ਮੇਰੇ ਲਯੀ ਬਣ ਜਾਂਦੀ
ਮਰਜਾਣੀ ਨੇ ਕੱਲੀ ਬਹਿ ਕਦੇ ਸੋਚਿਆ ਹੀ ਨਹੀਂ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Just Friend

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de la valise
2| symbole à droite de la maison
3| symbole en haut du coeur
grid grid grid
grid grid grid
grid grid grid