paroles de chanson / Kamal Khaira parole / Family lyrics  | ENin English

Paroles de Family

Interprète Kamal Khaira

Paroles de la chanson Family par Kamal Khaira lyrics officiel

Family est une chanson en Pendjabi

ਹੋ ਸ਼ਹਿਰ ਪੜਦੀ ਮੈਂ ਫਾਇਦਾ ਨਾ ਕੋਈ ਚੱਕਦੀ
ਮਾਪੇ ਦੂਰ ਭਾਵੇਂ ਡਰ ਤਾਂ ਵੀ ਰੱਖਦੀ
ਹੋ ਸ਼ਹਿਰ ਪੜਦੀ ਮੈਂ ਫਾਇਦਾ ਨਾ ਕੋਈ ਚੱਕਦੀ
ਮਾਪੇ ਦੂਰ ਭਾਵੇਂ ਡਰ ਤਾਂ ਵੀ ਰੱਖਦੀ
ਹੋ ਰੱਖਾ ਐਹੋ ਜਿਹੀਆ ਕੁੜੀਆਂ ਤੋਂ gap ਮੈਂ
ਐਹੋ ਜਿਹੀਆ ਕੁੜੀਆਂ ਤੋਂ gap ਮੈਂ
ਜੋ ਯਾਰਾਂ ਨਾਲ ਕੱਟਣ ਦੁਪਹਿਰ ਵੇ
ਓ ਮੈਨੂੰ Family ਪਿਆਰੀ ਆ ਪਿਆਰ ਤੋਂ
ਵੇ ਤਾਹੀਉਂ ਇਸ਼ਕੇ ਚ ਰੱਖਦੀ ਨਾ ਪੈਰ ਵੇ
ਹੋ ਡਰ ਲੱਗੇ ਬਦਨਾਮੀ ਕੋਲੋਂ ਸੋਹਣਿਆ
ਤਾਹੀਉਂ ਇਸ਼ਕੇ ਚ ਰੱਖਦੀ ਨਾ ਪੈਰ ਵੇ
ਵੇ ਦੱਸ ਕਾਹਤੋਂ ਰੱਖਾਂ ਇਸ਼ਕੇ ਚ ਪੈਰ ਵੇ

ਓ ਤਿੰਨ ਵੀਰਾਂ ਦੀ ਮੈਂ ਕੱਲੀ ਕੱਲੀ ਭੈਣ ਵੇ
ਅੱਧੇ ਬੋਲ ਉੱਤੇ ਜਾਨ ਵਾਰ ਦੇਣ ਵੇ
ਓ ਤਿੰਨ ਵੀਰਾਂ ਦੀ ਮੈਂ ਕੱਲੀ ਕੱਲੀ ਭੈਣ ਵੇ
ਅੱਧੇ ਬੋਲ ਉੱਤੇ ਜਾਨ ਵਾਰ ਦੇਣ ਵੇ
ਮੈਂ ਦਾ ਤੇ ਲਾਉਣੀ ਨੀ ਅਣਖ ਮੇਰੇ ਵੀਰਾਂ ਦੀ
ਦਾ ਤੇ ਲਾਉਣੀ ਨੀ ਅਣਖ ਮੇਰੇ ਵੀਰਾ ਦੀ
ਮੁੱਛ ਖੜੀ ਜਾਣੇ ਸਾਰਾ ਸਾਡਾ ਸ਼ਹਿਰ ਵੇ
ਓ ਮੈਨੂੰ Family ਪਿਆਰੀ ਆ ਪਿਆਰ ਤੋਂ
ਵੇ ਤਾਹੀਉਂ ਇਸ਼ਕੇ ਚ ਰੱਖਦੀ ਨਾ ਪੈਰ ਵੇ
ਹੋ ਡਰ ਲੱਗੇ ਬਦਨਾਮੀ ਕੋਲੋਂ ਸੋਹਣਿਆ
ਤਾਹੀਉਂ ਇਸ਼ਕੇ ਚ ਰੱਖਦੀ ਨਾ ਪੈਰ ਵੇ
ਵੇ ਦੱਸ ਕਾਹਤੋਂ ਰੱਖਾਂ ਇਸ਼ਕੇ ਚ ਪੈਰ ਵੇ

ਨਾ ਹੀ ਚਾਹੀਦੀ ਆ car, ਨਾ ਹੀ cash ਵੇ
ਮੈਂ ਤਾਂ ਮਾਪਿਆਂ ਦੇ ਸਿਰੋਂ ਕਰਾਂ ਐਸ਼ ਵੇ
ਨਾ ਹੀ ਚਾਹੀਦੀ ਆ car, ਨਾ ਹੀ cash ਵੇ
ਮੈਂ ਤਾਂ ਮਾਪਿਆਂ ਦੇ ਸਿਰੋਂ ਕਰਾਂ ਐਸ਼ ਵੇ
ਘਾਟ ਰੱਖੀ ਨਾ ਕੋਈ ਰੀਝਾਂ ਸਭੇ ਪੂਰੀਆਂ
ਰੱਖੀ ਨਾ ਕੋਈ ਰੀਝਾਂ ਸਭੇ ਪੂਰੀਆਂ
ਰਹਾ ਮਾਪਿਆਂ ਦੀ ਮੰਗਦੀ ਮੈਂ ਖੈਰ ਵੇ
ਓ ਮੈਨੂੰ family ਪਿਆਰੀ ਆ ਪਿਆਰ ਤੋਂ
ਵੇ ਤਾਹੀਉਂ ਇਸ਼ਕੇ ਚ ਰੱਖਦੀ ਨਾ ਪੈਰ ਵੇ
ਹੋ ਡਰ ਲੱਗੇ ਬਦਨਾਮੀ ਕੋਲੋਂ ਸੋਹਣਿਆ
ਤਾਹੀਉਂ ਇਸ਼ਕੇ ਚ ਰੱਖਦੀ ਨਾ ਪੈਰ ਵੇ
ਵੇ ਦੱਸ ਕਾਹਤੋਂ ਰੱਖਾਂ ਇਸ਼ਕੇ ਚ ਪੈਰ ਵੇ

ਹੋ ਮੈਨੂੰ ਮਾਫ ਕਰੀ ਆਖਾਂ Sorry ਮਾਵੀਆ
ਜਾਣਾਂ ਮਿਲਿਆ ਨਾ ਚੋਰੀ ਚੋਰੀ ਮਾਵੀਆ
ਹੋ ਮੈਨੂੰ ਮਾਫ ਕਰੀ ਆਖਾਂ Sorry ਮਾਵੀਆ
ਜਾਣਾਂ ਮਿਲਿਆ ਨਾ ਚੋਰੀ ਚੋਰੀ ਮਾਵੀਆ
ਜੇ ਮਾਪੇ ਮੰਨਦੇ ਮਨਾ ਲੈ ਮੌਜੂਖੇੜੀਆ
ਮੰਨਦੇ ਮਨਾ ਲੈ ਮੌਜੂਖੇੜੀਆ
ਦੱਸ ਤੇਰੇ ਨਾਲ ਮੇਰਾ ਕੇੜ੍ਹਾ ਵੈਰ ਵੇ
ਓ ਮੈਨੂੰ family ਪਿਆਰੀ ਆ ਪਿਆਰ ਤੋਂ
ਵੇ ਤਾਹੀਉਂ ਇਸ਼ਕੇ ਚ ਰੱਖਦੀ ਨਾ ਪੈਰ ਵੇ
ਹੋ ਡਰ ਲੱਗੇ ਬਦਨਾਮੀ ਕੋਲੋਂ ਸੋਹਣਿਆ
ਤਾਹੀਉਂ ਇਸ਼ਕੇ ਚ ਰੱਖਦੀ ਨਾ ਪੈਰ ਵੇ

Hundal on the beat yo

ਹੋਹੋ ਹੋਹੋ ਹੋਹੋ ਹੋਹੋ ਹੋਹੋ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteurs: MANDEEP MAVI, PREET HUNDAL
Copyright: Royalty Network

Commentaires sur les paroles de Family

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite du nuage
2| symbole en bas de la maison
3| symbole en bas de la loupe
grid grid grid
grid grid grid
grid grid grid