paroles de chanson / Jyoti Nooran parole / Yaar Da Deewana lyrics  | ENin English

Paroles de Yaar Da Deewana

Interprètes Jyoti NooranSultana Chhavda

Paroles de la chanson Yaar Da Deewana par Jyoti Nooran lyrics officiel

Yaar Da Deewana est une chanson en Pendjabi

ਮੈਂ ਪੱਲੇ ਬਣ ਲੈ ਲਈ
ਗਲ ਓਹਦੀ, ਗਲ ਓਹਦੀ
ਹਾਏ
ਇੱਕ ਜੋਗੀ ਸੀ ਮੁੜ ਮੁੜ ਕਹਿੰਦਾ
ਬਸ ਓਹਦਾ ਇਸ਼ਕ ਕਬੂਲ ਹੋਵੇ
ਹਾਏ, ਜਿਸਨੂੰ ਯਾਰ ਵਿਚੋਂ ਰੱਬ ਦਿਸ ਪੈਂਦਾ
ਜਿਹਨੂੰ ਯਾਰ ਵਿਚੋਂ ਰੱਬ ਦਿਸ ਪੈਂਦਾ

ਮੈਨੂੰ ਬਹੁਤ ਨਾ ਸਮਝਾਓ ਤੁਸੀਂ
ਐਂਵੇਂ ਚੱਕਰਾਂ ਵਿਚ ਨਾ ਪਾਉ ਤੁਸੀਂ
ਮੈਨੂੰ ਬਹੁਤ ਨਾ ਸਮਝਾਓ ਤੁਸੀਂ
ਐਂਵੇਂ ਚੱਕਰਾਂ ਵਿਚ ਨਾ ਪਾਉ ਤੁਸੀਂ
ਮੇਰੇ ਲਈ ਹੁਣ ਕੋਈ ਹੋਰ ਨਹੀਂ
ਮੇਰੇ ਲਈ ਹੁਣ ਕੋਈ ਹੋਰ ਨਹੀਂ
ਏਹ ਪਿਆਰ ਹੀ ਖ਼ੁਦਾ ਹੈ
ਮੈਂ ਯਾਰ ਦਾ ਦੀਵਾਨਾ
ਮੇਰਾ ਯਾਰ ਹੀ ਖ਼ੁਦਾ ਹੈ
ਮੈਂ ਯਾਰ ਦਾ ਦੀਵਾਨਾ
ਮੇਰਾ ਯਾਰ ਹੀ ਖ਼ੁਦਾ ਹੈ
ਮੇਰਾ ਯਾਰ ਹੀ ਖ਼ੁਦਾ ਹੈ

ਏਹ ਦਿਲ ਦੇ ਸੌਦੇ ਨੇ ਸੱਜਣਾ
ਹਾਏ, ਏਹ ਹੋਇਆ ਬਿਨਾ ਹੀ ਹੋ ਜਾਂਦੇ
ਸ ਰੇ ਗਾ ਮਾਂ ਪਾ ਦਾ ਨੀ ਸ ਸ ਰੇ ਗਾ ਮਾਂ ਪਾ ਦਾ ਨੀ ਸ
ਏਹ ਦਿਲ ਦੇ ਸੌਦੇ ਨੇ ਸੱਜਣਾ
ਏਹ ਹੋਇਆ ਬਿਨਾ ਹੀ ਹੋ ਜਾਂਦੇ
ਕੁਝ ਐਸੇ ਚਿਹਰੇ ਹੁੰਦੇ ਨੇ
ਜੋ ਪਹਿਲੀ ਮਿਲਣੀ ਖੋ ਜਾਂਦੇ
ਕੁਝ ਐਸੇ ਚਿਹਰੇ ਹੁੰਦੇ ਨੇ
ਜੋ ਪਹਿਲੀ ਮਿਲਣੀ ਖੋ ਜਾਂਦੇ
ਜੋ ਦਿਲ ਨੂੰ ਦਿਲ ਨਾਲ ਜੋੜ ਦੇਵੇ
ਹਾਏ ਜੋ ਦਿਲ ਨੂੰ ਦਿਲ ਨਾਲ ਜੋੜ ਦੇਵੇ
ਉਹ ਤਾਰ ਹੀ ਖ਼ੁਦਾ ਹੈ
ਮੈਂ ਯਾਰ ਦਾ ਦੀਵਾਨਾ
ਮੇਰਾ ਯਾਰ ਹੀ ਖ਼ੁਦਾ ਹੈ
ਮੈਂ ਯਾਰ ਦਾ ਦੀਵਾਨਾ
ਮੇਰਾ ਯਾਰ ਹੀ ਖ਼ੁਦਾ ਹੈ
ਮੈਂ ਯਾਰ ਦਾ ਦੀਵਾਨਾ
ਮੇਰਾ ਯਾਰ ਹੀ ਖ਼ੁਦਾ ਹੈ
ਮੇਰਾ ਯਾਰ ਹੀ ਖ਼ੁਦਾ ਹੈ

ਦੁਨੀਆਂ ਜਿਸ ਨੂੰ ਠੁਕਰਾਉਂਦੀ ਏ
ਓਹੀ ਤਾ ਤਾਰੇ ਦੁਨੀਆਂ ਨੂੰ
ਦੁਨੀਆਂ ਜਿਸ ਨੂੰ ਠੁਕਰਾਉਂਦੀ ਏ
ਓਹੀ ਤਾ ਤਾਰੇ ਦੁਨੀਆਂ ਨੂੰ
ਨਾ ਸਮਝੇ ਰਮਜ਼ਾਂ ਇਸ਼ਕ ਦੀਆਂ
ਗੱਲ ਇਹੀ ਮਾਰੇ ਦੁਨੀਆਂ ਨੂੰ
ਨਾ ਸਮਝੇ ਰਮਜ਼ਾਂ ਇਸ਼ਕ ਦੀਆਂ
ਗੱਲ ਇਹੀ ਮਾਰੇ ਦੁਨੀਆਂ ਨੂੰ
ਛੱਡੋ ਸਮੇ ਦੀਆਂ ਸਰਕਾਰਾਂ ਨੂੰ
ਹਾਏ ਛੱਡੋ ਸਮੇ ਦੀਆਂ ਸਰਕਾਰਾਂ ਨੂੰ
ਮੇਰੀ ਸਰਦਾਰਨੀ ਖੁਦਾ ਵੇ
ਮੈਂ ਯਾਰ ਦਾ ਦੀਵਾਨਾ
ਮੇਰਾ ਯਾਰ ਹੀ ਖ਼ੁਦਾ ਹੈ
ਮੈਂ ਯਾਰ ਦਾ ਦੀਵਾਨਾ
ਮੇਰਾ ਯਾਰ ਹੀ ਖ਼ੁਦਾ ਹੈ
ਮੈਂ ਯਾਰ ਦਾ ਦੀਵਾਨਾ
ਮੇਰਾ ਯਾਰ ਹੀ ਖ਼ੁਦਾ ਹੈ
ਮੇਰਾ ਯਾਰ ਹੀ ਖ਼ੁਦਾ ਹੈ

ਹੈਰਾਨ ਦੇ ਧੰਮੀ ਲੱਗੀਆਂ ਦੀ
ਉਹ ਲਾਜ ਰੱਖੇ ਲਾਜਪਾਲ ਹੈ
ਹੈਰਾਨ ਦੇ ਧੰਮੀ ਲੱਗੀਆਂ ਦੀ
ਉਹ ਲਾਜ ਰੱਖੇ ਲਾਜਪਾਲ ਹੈ
ਜਿਸ ਦਿਨ ਦਾ ਉਹ ਜੁਦਾ ਹੋਇਆ
ਉਸ ਦਿਨ ਤੋਂ ਹੀ ਮੇਰੇ ਨਾਲ ਹੈ ਉਹ
ਜਿਸ ਦਿਨ ਦਾ ਉਹ ਜੁਦਾ ਹੋਇਆ
ਉਸ ਦਿਨ ਤੋਂ ਹੀ ਮੇਰੇ ਨਾਲ ਹੈ ਉਹ
ਉਹਦੇ ਵਿਛੜਨ ਦੀ ਜੋ ਮਾਰ ਪਈ
ਉਹਦੇ ਵਿਛੜਨ ਦੀ ਜੋ ਮਾਰ ਪਈ
ਉਹ ਮਾਰ ਹੀ ਖ਼ੁਦਾ ਹੈ
ਮੈਂ ਯਾਰ ਦਾ ਦੀਵਾਨਾ
ਮੇਰਾ ਯਾਰ ਹੀ ਖ਼ੁਦਾ ਹੈ
ਮੈਂ ਯਾਰ ਦਾ ਦੀਵਾਨਾ
ਮੇਰਾ ਯਾਰ ਹੀ ਖ਼ੁਦਾ ਹੈ
ਮੈਂ ਯਾਰ ਦਾ ਦੀਵਾਨਾ
ਮੇਰਾ ਯਾਰ ਹੀ ਖ਼ੁਦਾ ਹੈ
ਮੇਰਾ ਯਾਰ ਹੀ ਖ਼ੁਦਾ ਹੈ
ਮੇਰਾ ਯਾਰ ਹੀ ਖ਼ੁਦਾ ਹੈ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteurs: GULSHAN MEER, VIJAY DHAMI
Copyright: Universal Music Publishing Group

Commentaires sur les paroles de Yaar Da Deewana

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut du pouce en l'air
2| symbole à droite de la croix
3| symbole en haut de l'ampoule
grid grid grid
grid grid grid
grid grid grid