paroles de chanson / Jerry parole / Street Style lyrics  | ENin English

Paroles de Street Style

Interprète Jerry

Paroles de la chanson Street Style par Jerry lyrics officiel

Street Style est une chanson en Pendjabi

ਓ ਵਿਂਡੋ ਡਾਉਨ ਹਾਥ ਬਾਹਰ
ਓ ਜੱਟ ਬਾਹਰ ਇਕਤ ਬਾਹਰ
ਹਾ ਅਕਾਲ ਨੂ ਹਾਥ ਹੋ
ਹੋ ਵੀਰ ਪੰਜ ਸਤ ਬਾਰ
Window Down ਹੱਥ ਬਾਹਰ
ਓ ਜੱਟ ਬਾਹਰ ਇਕਤ ਬਾਹਰ
ਹੋ ਅਕਲ ਨੂੰ ਹੱਥ ਮਾਰ
ਹੋ ਵੀਰ ਪੰਜ ਸਤ ਬਾਰ
ਹੋ ਕਰਦੀ ਆ ਅਣਖ਼ ਮਾਰ ਆਏ
ਹੋ ਵੈਰੀ ਮਾਰਨ ਵੱਟ ਬਾਹਰ
ਹੋ ਕਾਰਨ ਗੱਲ ਸੱਟ ਮਾਰ
ਹੋ ਵੀਰ ਪੰਜ ਸਤ ਬਾਰ
ਸਤ ਬਾਰ ਸਤ ਬਾਰ ਸਤ ਸਤ
ਹੋ ਮੋਡੇ ਤੇ Scarf Burberry ਅਲੜੇ
ਸਾਡੇ ਆਲੀ Category ਖਰੀ ਅਲੜੇ
ਹੋ ਲੌਂਗ Range Pointer ਟੀਨ ਆਲੀ ਮਾਰ
ਜਿਵੇਂ ਰੱਖਦਾ Stefen Curry ਅਲੜੇ
ਹੋ ਅੱਲੜਾਂ ਦਾ ਸਾਡੇ ਨਾਲ ਜੀ ਲਗ ਦਾ ਐ
ਮਿੱਤਰਾਂ ਦਾ ਦਸ ਭਲਾ ਕੀ ਲਗ ਦਾ ਐ
ਬਿੰਦ ਸੋਹਣੀਆਂ ਨਾਲ ਥੋੜਾ ਖੇਡ ਹੱਸ ਲਈਦਾ
ਤੇ ਫੇਰ ਦਸ ਭਲਾ ਮਿੱਤਰਾਂ ਦਾ ਕੀ ਲਗ ਦਾ ਐ
ਹੋ ਰਾਣੀ ਰਿਮ ਚਮਕਾ ਕੇ ਘਰੋਂ ਕਡੀ ਹੁੰਦੀ ਐ
Face ਤੇ smile ਮੱਠੀ ਮੱਠੀ ਹੁੰਦੀ ਐ
ਹੋ ਜਦੋਂ LV ਨਾ ਪੈਰ ਪੁੰਜੇ ਰੱਖਦੇ ਬਰਾੜ
ਓਦੋਂ ਅਲੜਾਂ ਦੇ ਦਿਲਾਂ ਨਾਲ ਠੱਗੀ ਹੁੰਦੀ ਐ
ਹੋ ਦੁਨੀਆਂ ਨੂੰ ਜਟ ਬਹੁਤਾ F*ck ਨੀ ਦਿੰਦੇ
ਕੀ ਕਰੀਏ ਕਿਸੇ ਨੂੰ ਹੁਣ ਸ਼ਕ਼ ਨੀ ਦਿੰਦੇ
ਕੋਇ ਨਵਾਂ ਸ਼ੋਰ ਬੋਲੇ ਸਾਨੂੰ ਤੁ ਕਰਕੇ
ਐਸਾ ਕਿਸੇ ਨੂੰ ਵੀ ਸੋਹਣੀਏ ਓਏ ਹੱਕ ਨੀ ਦਿੰਦੇ
ਓਏ ਆਯਾ ਉੱਤੇ ਬੱਲੇ ਕੱਖ ਨਾਲ
Eyes Shine ਕਰੇ ਹੱਥ ਨਾਲ
ਹੋ Jerry Rhyme ਕਰੇ ਤੱਥ ਨਾਲ
ਹੋ ਵੀਰ ਪੰਜ ਸਤ ਬਾਰ
ਸਤ ਬਾਰ ਸਤ ਬਾਰ ਸਤ ਸਤ
ਹੋ Window Down ਹੱਥ ਬਾਹਰ
ਹੋ ਜਟ ਬਾਹਰ ਕਾਠ ਬਾਹਰ
ਹੋ ਜਟ ਬਾਹਰ ਕਾਠ ਬਾਹਰ
ਹੋ ਅਕਲ ਨੂੰ ਹੱਥ ਮਾਰ
ਹੋ ਵੀਰ ਪੰਜ ਸਤ ਬਾਰ
ਹੋ Window Down ਹੱਥ ਬਾਹਰ
ਹੋ ਜਟ ਬਾਹਰ ਕਾਠ ਬਾਹਰ
ਹੋ ਜਟ ਬਾਹਰ ਕਾਠ ਬਾਹਰ
ਹੋ ਅਕਲ ਨੂੰ ਹੱਥ ਮਾਰ
ਹੋ ਵੀਰ ਪੰਜ ਸਤ ਬਾਰ
ਓ ਫੇਰ ਪੰਜ ਸਾਤ ਵਾਰ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Street Style

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de la valise
2| symbole en haut de l'enveloppe
3| symbole en bas de l'ampoule
grid grid grid
grid grid grid
grid grid grid