paroles de chanson / Jaskaran Grewal parole / Drivery Line lyrics  | ENin English

Paroles de Drivery Line

Interprètes Jaskaran GrewalDeepak Dhillon

Paroles de la chanson Drivery Line par Jaskaran Grewal lyrics officiel

Drivery Line est une chanson en Pendjabi

ਲੋ ਬੀ ਗਰੇਵਾਲਾ ਦਾ ਕਾਕਾ ਇਕ ਵਾਰ ਫੇਰ ਆ ਰਿਹਾ (ਫੇਰ ਆ ਰਿਹਾ)
Music Empire
ਓ ਮੁੰਡਾ peter ਦੇ engine ਜਿਨਾ ਕੈਮ ਨੀ
ਚੱਲ ਕੱਢ ਦੇਈਏ ਬਿੱਲੋ ਤੇਰੇ ਵਹਿਮ ਨੀ

ਓ ਮੁੰਡਾ peter ਦੇ engine ਜਿਨਾ ਕੈਮ ਨੀ
ਚੱਲ ਕੱਢ ਦੇਈਏ ਬਿੱਲੋ ਤੇਰੇ ਵਹਿਮ ਨੀ
ਓ ਪੰਜਾਬੋਂ ਕਲਕੱਤੇ ਤੱਕ ਬਾਪੂ ਸਾਂਭੀ ਬੈਠਾ ਐ
ਪੰਜਾਬੋਂ ਕਲਕੱਤੇ ਤੱਕ ਬਾਪੂ ਸਾਂਭੀ ਬੈਠਾ ਐ
ਘੋੜਾ ਜੱਟ ਦਾ ਸਰੀ ਤੋਂ LA ਚੱਲੇ ਗੋਰੀਏ
ਓ India ਦਾ ਬਣ ਜਾਂਦਾ ਸਵਾ 2 ਕਰੋੜ ਮਹਿੰਗੇ ਮੁੱਲ ਦਾ ਟਰਾਲਾ ਜੱਟ ਥੱਲੇ ਗੋਰੀਏ
ਓ India ਦਾ ਬਣ ਜਾਂਦਾ ਸਵਾ 2 ਕਰੋੜ ਮਹਿੰਗੇ ਮੁੱਲ ਦਾ ਟਰਾਲਾ ਜੱਟ ਥੱਲੇ ਗੋਰੀਏ
ਓ India ਦਾ ਬਣ ਜਾਂਦਾ ਸਵਾ 2 ਕਰੋੜ ਮਹਿੰਗੇ ਮੁੱਲ ਦਾ ਟਰਾਲਾ ਜੱਟ ਥੱਲੇ ਗੋਰੀਏ

ਰੱਖੀ Audi ਨਾਲ਼ੇ VIMAR ਤੇ ਇਕ Endeavour
ਵੇ ਅਡੋ ਅੱਡ ਗੱਡੀਆਂ ਦੇ ਅੱਡ ਨੇ ਡਰਾਈਵਰ

ਸੁਖਮਿੰਦਰ ਬੁੱਟਰ ਤੇ ਭਿੰਦਾ ਗਰੇਵਾਲ ਕੁਛ ਹੋਰ ਹੀ ਦਸ ਦੇ ਸੀ

ਰੱਖੀ Audi ਨਾਲ਼ੇ VIMAR ਤੇ ਇਕ Endeavour
ਵੇ ਅਡੋ ਅੱਡ ਗੱਡੀਆਂ ਦੇ ਅੱਡ ਨੇ ਡਰਾਈਵਰ
ਤੇਰੇ ਜਿਹੇ ਸਾਡੇ ਘਰ job ਕਰਦੇ
ਤੇਰੇ ਜਿਹੇ ਸਾਡੇ ਘਰ job ਕਰਦੇ
Madam madam ਮੈਨੂੰ ਕਹਿਣ ਮੁੰਡਿਆ
Buisness ਮੈਨਾ ਦੀ ਕੁੜੀ ਮੈਂ ਫਿੱਟ ਬੈਠਣੀ ਨੀ
ਤੇਰੀ ਏ ਡਰਾਈਵਰੀ ਦੀ line ਮੁੰਡਿਆਂ
Buisness ਮੈਨਾ ਦੀ ਕੁੜੀ ਮੈਂ ਫਿੱਟ ਬੈਠਣੀ ਨੀ
ਤੇਰੀ ਏ ਡਰਾਈਵਰੀ ਦੀ line ਮੁੰਡਿਆਂ
Buisness ਮੈਨਾ ਦੀ ਕੁੜੀ ਮੈਂ ਫਿੱਟ ਬੈਠਣੀ ਨੀ
ਤੇਰੀ ਏ ਡਰਾਈਵਰੀ ਦੀ line ਮੁੰਡਿਆਂ ਹੋ ਹੋ

ਓ ਮੇਰੇ ਜਵਾਕਾ ਨੂੰ ਸੁਣਾਏ ਗੀ ਤੂੰ ਲੋਰੀਆਂ
ਨਾਲੇ ਬੰਨੇ ਗੀ ਟਰੱਕ ਉੱਤੇ ਡੋਰੀਆਂ
ਮਹਿੰਗੇ ਸ਼ੌਂਕ ਨੇ ਕੁੜੀ ਦੇ ਪੱਟ ਹੋਣਿਆ
ਤੈਥੋਂ ਜਾਣੀਆਂ ਨੀਂ ਕਿਸ਼ਤਾਂ ਵੇ ਮੋੜੀਆਂ
ਓ ਮੇਰੇ ਜਵਾਕਾ ਨੂੰ ਸੁਣਾਏ ਗੀ ਤੂੰ ਲੋਰੀਆਂ
ਨਾਲੇ ਬੰਨੇ ਗੀ ਟਰੱਕ ਉੱਤੇ ਡੋਰੀਆਂ
ਮਹਿੰਗੇ ਸ਼ੌਂਕ ਨੇ ਕੁੜੀ ਦੇ ਪੱਟ ਹੋਣਿਆ
ਤੈਥੋਂ ਜਾਣੀਆਂ ਨੀਂ ਕਿਸ਼ਤਾਂ ਵੇ ਮੋੜੀਆਂ
ਹੋ load solution ਵਾਲੇ ਯਾਰ ਨੇ ਨੀ ਪੱਕੇ
ਓ load solution ਵਾਲੇ ਯਾਰ ਨੇ ਨੀ ਪੱਕੇ
ਤਾਂ ਹੀ ਡਾਲਰਾਂ ਨਾ ਭਰੇ ਰਹਿੰਦੇ ਗੱਲੇ ਗੋਰੀਏ
ਓ India ਦਾ ਬਣ ਜਾਂਦਾ ਸਵਾ 2 ਕਰੋੜ ਮਹਿੰਗੇ ਮੁੱਲ ਦਾ ਟਰਾਲਾ ਜੱਟ ਥੱਲੇ ਗੋਰੀਏ
ਓ India ਦਾ ਬਣ ਜਾਂਦਾ ਸਵਾ 2 ਕਰੋੜ ਮਹਿੰਗੇ ਮੁੱਲ ਦਾ ਟਰਾਲਾ ਜੱਟ ਥੱਲੇ ਗੋਰੀਏ

ਵੇ shopping ਆ ਨੇ credit card ਚੱਲਦੇ
ਨਾਲ ਨਾਲ ਮੇਰੇ bodyguard ਚਲਦੇ
ਓ ਲਾਉਣੀ ਯਾ ਨਾ ਲਾਉਣੀ ਯਾਰੀ ਤੇਰੀ ਮਰਜ਼ੀ
ਨੀ ਬਹੁਤਾ ਨੀ Canada ਵਾਲੇ ਲਾਡ ਝੱਲਦੇ
ਵੇ shopping ਆ ਨੇ credit card ਚੱਲਦੇ
ਨਾਲ ਨਾਲ ਮੇਰੇ bodyguard ਚਲਦੇ
ਓ ਲਾਉਣੀ ਯਾ ਨਾ ਲਾਉਣੀ ਯਾਰੀ ਤੇਰੀ ਮਰਜ਼ੀ
ਨੀ ਬਹੁਤਾ ਨੀ ਸੰਘੇੜੇ ਵਾਲੇ ਲਾਡ ਝੱਲਦੇ

ਵੇ ਐਨਾ ਵੀ blood ਨਾ ਵਧਾ ਜੱਗੀਆਂ
ਐਨਾ ਵੀ blood ਨਾ ਵਧਾ ਜੱਗੀਆਂ
ਮੱਚ ਜੂ ਦਿਮਾਗ ਵਾਲਾ ਜੈਨ ਮੁੰਡਿਆਂ
Business ਮੈਨਾ ਦੀ ਕੁੜੀ ਮੈਂ ਫਿੱਟ ਬੈਠਣੀ ਨੀ
ਤੇਰੀ ਏ ਡਰਾਈਵਰੀ ਦੀ line ਮੁੰਡਿਆਂ
ਓ India ਦਾ ਬਣ ਜਾਂਦਾ ਸਵਾ 2 ਕਰੋੜ ਮਹਿੰਗੇ ਮੁੱਲ ਦਾ ਟਰਾਲਾ ਜੱਟ ਥੱਲੇ ਗੋਰੀਏ
Business ਮੈਨਾ ਦੀ ਕੁੜੀ ਮੈਂ ਫਿੱਟ ਬੈਠਣੀ ਨੀ
ਤੇਰੀ ਏ ਡਰਾਈਵਰੀ ਦੀ line ਮੁੰਡਿਆਂ
ਓ India ਦਾ ਬਣ ਜਾਂਦਾ ਸਵਾ 2 ਕਰੋੜ ਮਹਿੰਗੇ ਮੁੱਲ ਦਾ ਟਰਾਲਾ ਜੱਟ ਥੱਲੇ ਗੋਰੀਏ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Drivery Line

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut du nuage
2| symbole en bas de la calculatrice
3| symbole à droite du téléviseur
grid grid grid
grid grid grid
grid grid grid