paroles de chanson / Jaskaran Grewal parole / Dade Aale Rule lyrics  | ENin English

Paroles de Dade Aale Rule

Interprète Jaskaran Grewal

Paroles de la chanson Dade Aale Rule par Jaskaran Grewal lyrics officiel

Dade Aale Rule est une chanson en Pendjabi

ਹਾਏ ਰੇਸ਼ਮੀ ਰੁਮਾਲ ਕੁੜੀ ਖੰਡ ਦਾ ਖੇਡਣਾ ,
ਮਗਰ ਫਿਰਾਂ ਬੜੇ ਚਿਰ ਦਾ ਨੀ ,
ਮੁੰਡਾ ਗੁੱਟ ਤੇ ਪਟੋਲਿਆ ,
ਤੇਰਾ ਨਾਉ ਲਿਖਵਾਈ ਫਿਰਦਾ ਨੀ ,

Music Empire

ਹੋ ਬਈਆਂ ਸਿਰ ਕਿਤੇ ਛੱਡੇ ਕਾਰੋਬਾਰ ਨੀ ,
ਕੱਢ ਦਾ ਐ ਗਾਲ਼ਾਂ ਕੱਬਾ ਲਾਣੇਦਾਰ ਨੀ
Boss ਦੇ ਆ ਕਾਰਾਂ ਵਿਚ amp ਬੱਲੀਏ ,
ਵੇਹਲੜ ਦੀ ਮੱਥੇ ਤੇ stamp ਬੱਲੀਏ ,
ਚੰਡੀਗੜ੍ਹ ਰੋਡ ਤੇ ਆ ਕਾਰ ਸ਼ੂਕਦੀ ,
ਹੋ ਲੁਧਿਆਣੇ ਰੋਡ ਤੇ ਆ ਕਾਰ ਸ਼ੂਕਦੀ ,
ਗਾਣਾ ਵੱਜਦਾ ਏ ਦੁੱਗਰੀ ਦੇ ਕਲਾਕਾਰ ਦਾ ,

ਰੇਸ਼ਮੀ ਰੁਮਾਲ ਕੁੜੀ ਖੰਡ ਦਾ ਖੇਡਣਾ

ਹੋ ਜੱਟਾਂ ਦਾ ਆ ਮੁੰਡਾ ਤੈਥੋਂ ਜਿੰਦ ਵਾਰਦਾ ,
ਹੋ ਜਣੀ ਖਣੀ ਪਿੱਛੇ ਗੇੜੀਆਂ ਨੀ ਮਾਰਦਾ
ਹੋ ਜੱਟਾਂ ਦਾ ਆ ਮੁੰਡਾ ਤੈਥੋਂ ਜਿੰਦ ਵਾਰਦਾ ,
ਹੋ ਜਣੀ ਖਣੀ ਪਿੱਛੇ ਗੇੜੀਆਂ ਨੀ ਮਾਰਦਾ ,
ਹੋ ਜੱਟਾਂ ਦਾ ਆ ਮੁੰਡਾ ਤੈਥੋਂ ਜਿੰਦ ਵਾਰਦਾ ,
ਹੋ ਜਣੀ ਖਣੀ ਜਣੀ ਖਣੀ ਜਣੀ ਖਣੀ

ਵੇ ਅੱਖਾਂ ਉੱਤੇ ਕਾਲੇ Shade ਲਾਏ ਹੋਏ ਨੇ ,
ਕੱਪੜੇ Brand ਦੇ ਤੂੰ ਪਾਏ ਹੋਏ ਨੇ ,
ਕੰਮਕਾਰ ਵਾਲਾ ਲੱਗਦਾ ਨੀ ਜੱਟੀ ਨੂੰ ,
ਨਾਲ ਵੇਹਲੇ ਯਾਰ ਤੂੰ ਬਿਠਾਏ ਹੋਏ ਨੇ ,
ਜਾਣ ਜਾਣ ਲੰਘੇ ਕੁੜੀਆਂ ਦੇ ਕੋਲ ਦੀ
ਵੇ ਜਾਣ ਜਾਣ ਲੰਘੇ ਕੁੜੀਆਂ ਦੇ ਕੋਲ ਦੀ ,
ਨੱਪਕੇ ਤੂੰ ਪੈਡਲ brake ਦਾ (ਨੱਪਕੇ ਤੂੰ ਪੈਡਲ brake ਦਾ )
ਜੱਟਾ ਤੂੰ ਸ਼ਿਕਾਰੀ ਰਹਿਨਾ ਅੱਖਾਂ ਸੇਕਦਾ ,
Same dialogue ਕਿੰਨੀਆਂ ਨੂੰ ਚੇਪਦਾ
ਵੇ ਜੱਟਾ ਤੂੰ ਸ਼ਿਕਾਰੀ ਰਹਿਨਾ ਅੱਖਾਂ ਸੇਕਦਾ ,
Same dialogue ਕਿੰਨੀਆਂ ਨੂੰ ਚੇਪਦਾ ,
ਜੱਟਾ ਤੂੰ ਸ਼ਿਕਾਰੀ ਰਹਿਨਾ ਅੱਖਾਂ ਸੇਕਦਾ ,
Same dialogue ਕਿੰਨੀਆਂ ਨੂੰ
ਕਿੰਨੀਆਂ ਨੂੰ ਕਿੰਨੀਆਂ ਨੂੰ (ਓਏ )

ਓ ਸ਼ੁਰੂ ਤੋਂ ਹੀ ਸ਼ੌਂਕੀ ਦਾਦੇ ਆਲੇ rule ਨੇ
ਹੋ ਮੰਨਿਆ ਕੇ ਥੋੜੇ ਖਰਚੇ ਫਜੂਲ ਨੇ
ਮਾਰ ਦਿੰਦੇ ਥਾਪੀ ਵਟਾ ਦੇ ਕੇ ਮੁੱਛ ਨੂੰ
ਸੀਟਾਂ ਥੱਲੇ ਰੱਖੇ ਬੰਦੇ ਕੁੱਟ tool ਨੇ (ਸੀਟਾਂ ਥੱਲੇ ਰੱਖੇ ਬੰਦੇ ਕੁੱਟ tool ਨੇ)
ਹੋ ਸ਼ੁਰੂ ਤੋਂ ਹੀ ਸ਼ੌਂਕੀ ਦਾਦੇ ਆਲੇ rule ਨੇ
ਮੰਨਿਆ ਕੇ ਥੋੜੇ ਖਰਚੇ ਫਜੂਲ ਨੇ
ਮਾਰ ਦਿੰਦੇ ਥਾਪੀ ਵਟਾ ਦੇ ਕੇ ਮੁੱਛ ਨੂੰ
ਸੀਟਾਂ ਥੱਲੇ ਰੱਖੇ ਬੰਦੇ ਕੁੱਟ tool ਨੇ
ਹੋ ਕਰਦਾ belong ਨੀ ਸੰਘੇੜੇ ਪਿੰਡ ਤੋਂ
ਹੋ ਕਰਦਾ belong ਨੀ ਸੰਘੇੜੇ ਪਿੰਡ ਤੋਂ
ਵੈਲੀ ਜੱਟ ਜੌਹਲ ਪਰਿਵਾਰ ਦਾ

Jaggi Sanghera with music Empire

ਹੋ ਜੱਟਾਂ ਦਾ ਆ ਮੁੰਡਾ ਤੈਥੋਂ ਜਿੰਦ ਵਾਰਦਾ ,
ਹੋ ਜਣੀ ਖਣੀ ਪਿੱਛੇ ਗੇੜੀਆਂ ਨੀ ਮਾਰਦਾ
ਹੋ ਜੱਟਾਂ ਦਾ ਆ ਮੁੰਡਾ ਤੈਥੋਂ ਜਿੰਦ ਵਾਰਦਾ ,
ਹੋ ਜਣੀ ਖਣੀ ਪਿੱਛੇ ਗੇੜੀਆਂ ਨੀ ਮਾਰਦਾ ,

ਓ ਬਾਕੀ ਤੇਰਾ ਮੈਨੂੰ ਫਿੱਟ ਆ graph ਵੇ
ਆ ਕੁੜੀ ਆਲਾ case ਕਰਨਾ ਨੀ ਮਾਫ ਵੇ
ਜੱਗੀ ਜੱਗੀ ਸੁਣ ਗੱਲ ਕੰਨ ਖੋਲ ਕੇ
ਪਹਿਲਾ ਹੀ ਹੈਦਾਇਤਾਂ ਕਰਦੀ ਆ ਸਾਫ ਵੇ (ਪਹਿਲਾ ਹੀ ਹੈਦਾਇਤਾਂ ਕਰਦੀ)

ਓ ਜੱਗੀ ਤੇਰਾ ਮੈਨੂੰ ਫਿੱਟ ਆ graph ਵੇ
ਆ ਕੁੜੀ ਆਲਾ case ਕਰਨਾ ਨੀ ਮਾਫ ਵੇ
ਜੱਗੀ ਜੱਗੀ ਸੁਣ ਗੱਲ ਕੰਨ ਖੋਲ ਕੇ
ਪਹਿਲਾ ਹੀ ਹੈਦਾਇਤਾਂ ਕਰਦੀ ਆ ਸਾਫ ਵੇ
ਕਾਰਵਾਈ ਹੋ ਜੂ ਨਹੀਂ ਤਾਂ ਜੱਟੀ ਵੱਲ ਤੋਂ
ਵੇ ਕਾਰਵਾਈ ਹੋ ਜੂ ਨਹੀਂ ਤਾਂ ਜੱਟੀ ਵੱਲ ਤੋਂ
ਮਿੱਠਾ ਮੁੱਠਾ ਬਣੀ ਨਾ ਹਰੇਕ ਦਾ (ਮਿੱਠਾ ਮੁੱਠਾ ਬਣੀ ਨਾ ਹਰੇਕ ਦਾ)

ਜੱਟਾ ਤੂੰ ਸ਼ਿਕਾਰੀ ਰਹਿਨਾ ਅੱਖਾਂ ਸੇਕਦਾ ,
Same dialogue ਕਿੰਨੀਆਂ ਨੂੰ ਚੇਪਦਾ
ਵੇ ਜੱਟਾ ਤੂੰ ਸ਼ਿਕਾਰੀ ਰਹਿਨਾ ਅੱਖਾਂ ਸੇਕਦਾ ,
Same dialogue ਕਿੰਨੀਆਂ ਨੂੰ ਚੇਪਦਾ
Golden ਜੱਟੀ ,Gurlez Akhtar , Jaskarn Grewal

Jaggi Sanghera with music Empire (ਓਏ )
VS records (ਓਏ )
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Dade Aale Rule

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut du nuage
2| symbole à droite de la poubelle
3| symbole à gauche du casque
grid grid grid
grid grid grid
grid grid grid