paroles de chanson / IAMPRATHEEK parole / Mitti Di Khushboo lyrics  | ENin English

Paroles de Mitti Di Khushboo

Interprète IAMPRATHEEK

Paroles de la chanson Mitti Di Khushboo par IAMPRATHEEK lyrics officiel

Mitti Di Khushboo est une chanson en Pendjabi

ਜਦੋਂ ਅੰਬਰਾਂ ਵਰਸਿਆਂ ਪਾਣੀ, ਮਿੱਟੀ ਦੀ ਖੁਸ਼ਬੂ
ਮਿੱਟੀ ਦੀ ਖੁਸ਼ਬੂ, ਮਿੱਟੀ ਦੀ ਖੁਸ਼ਬੂ ਆਈ
ਅੰਬਰਾਂ ਵਰਸਿਆਂ ਪਾਣੀ
ਚਲੀਏ ਚਲ ਮੁੜੀਏ ਸੱਜਣਾ
ਚਲ ਮੁੜੀਏ ਬੰਦਿਆਂ, ਚਲ ਮੁੜੀਏ ਉਸ ਰਾਹ, ਜਿੱਥੇ ਵਸਦੀ
ਜਿੱਥੇ ਵਸਦੀ, ਜਿੱਥੇ ਵਸਦੀ ਖੁਦਾਈ
ਜਦੋਂ ਅੰਬਰਾਂ ਵਰਸਿਆਂ ਪਾਣੀ, ਮਿੱਟੀ ਦੀ ਖੁਸ਼ਬੂ
ਮਿੱਟੀ ਦੀ ਖੁਸ਼ਬੂ, ਮਿੱਟੀ ਦੀ ਖੁਸ਼ਬੂ ਆਈ

ਜਹਾਂ ਜੱਦ ਕੋਲ ਸੀ, ਨਾ ਕਦਰ ਨਾ ਮੋਲ ਸੀ
ਛੱਡਿਆ ਏ ਆਪਣੇ ਹੀ ਵੇਹੜੇ
ਮੁਲਕ ਪਰਾਏ ਨੇ, ਘਰਾਂ ਦੇ ਕਿਰਾਏ ਨੇ
ਖੋ ਲਏ ਆਪਣੇ ਸੀ ਜੇਹੜੇ
ਹੋ ਕੱਲਾਂ ਲਭਦਾ ਫਿਰਾਂ ਦਿਨ ਰਾਤ
ਲਭਦਾ ਫਿਰਾਂ ਤੇਰਾ ਸਾਥ, ਸਾਇਆਂ ਕਰਾ ਦੇ ਮੁਲਾਕਾਤ
ਜਿੱਥੇ ਵਸਦੀ, ਜਿੱਥੇ ਵਸਦੀ, ਜਿੱਥੇ ਵਸਦੀ ਖੁਦਾਯੀ
ਜਦੋਂ ਅੰਬਰਾਂ ਵਰਸਿਆਂ ਪਾਣੀ, ਮਿੱਟੀ ਦੀ ਖੁਸ਼ਬੂ
ਮਿੱਟੀ ਦੀ ਖੁਸ਼ਬੂ, ਮਿੱਟੀ ਦੀ ਖੁਸ਼ਬੂ ਆਈ

ਜਦੋਂ ਮੇਰੀ ਸ਼ਹਿਰ ਨੂ, ਜਾਂਦੇ ਦੇਖਾ ਗੈਰ ਨੂ
ਜਾਂਦੀਆਂ ਸੀ ਮੇਰੀ ਵੀ ਸਦਾਵਾਂ
ਬੈਠਾ ਕਿੰਨੀ ਦੂਰ ਮੈਂ, ਹੋਕੇ ਮਜਬੂਰ ਮੈਂ
ਰੱਬਾ ਤੇਰੀ ਕਿੱਦਾ ਦੀ ਸਜਾਵਾਂ
ਇਕ ਸੁਣ ਲੇ ਆਵਾਜ਼, ਇਕ ਪੂਰੀ ਕਰ ਦੇ ਮੇਰੀ ਆਸ
ਇਕ ਮੰਨ ਜਾ ਅਰਦਾਸ
ਓਥੋ ਨਾ ਮੁੜ ਕੇ, ਓਥੋਂ ਨਾ ਮੁੜ ਕੇ
ਓਥੋਂ ਨਾ ਮੁੜ ਕੇ ਬੁਲਾਈ
ਜਦੋਂ ਅੰਬਰਾਂ ਵਰਸਿਆਂ ਪਾਣੀ, ਮਿੱਟੀ ਦੀ ਖੁਸ਼ਬੂ
ਮਿੱਟੀ ਦੀ ਖੁਸ਼ਬੂ, ਮਿੱਟੀ ਦੀ ਖੁਸ਼ਬੂ ਆਯੀ
ਜਦੋਂ ਅੰਬਰਾਂ ਵਰਸਿਆਂ ਪਾਣੀ
ਜਦੋਂ ਅੰਬਰਾਂ ਵਰਸਿਆਂ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Mitti Di Khushboo

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de l'étoile
2| symbole en bas de l'ampoule
3| symbole à droite de l'oeil
grid grid grid
grid grid grid
grid grid grid