paroles de chanson / IAMPRATHEEK parole / Fallin for You lyrics  | ENin English

Paroles de Fallin for You

Interprète IAMPRATHEEK

Paroles de la chanson Fallin for You par IAMPRATHEEK lyrics officiel

Fallin for You est une chanson en Pendjabi

ਤੇਰੇ ਨਖ਼ਰੇ ਯੇ ਸਹਿੰਦਾ ਏ
ਜੇ ਲੱਕ ਤੇਰਾ ਹਿੱਲਦਾ ਰਹਿੰਦਾ ਏ
ਜ਼ੁਲਫਾਂ ਜਦ ਤੇਰੀ ਉਡਦੀ ਏ
ਚੈਨ ਸਾਡੇ ਦਿਲ ਦਾ ਨੱਚਦਾ ਏ
ਤੇਰੇ ਨਖ਼ਰੇ ਯੇ ਸਹਿੰਦਾ ਏ
ਜੇ ਲੱਕ ਤੇਰਾ ਹਿੱਲਦਾ ਰਹਿੰਦਾ ਏ
ਜ਼ੁਲਫਾਂ ਜਦ ਤੇਰੀ ਉਡਦੀ ਏ
ਚੈਨ ਸਾਡੇ ਦਿਲ ਦਾ ਨੱਚਦਾ ਏ
ਖ਼ਬਰ ਤੈਨੂੰ ਕੋਈ ਨਾ (ਖ਼ਬਰ ਤੈਨੂੰ ਕੋਈ ਨਾ)
ਸਾਡੇ ਦਿਲ ਦਾ ਤੂੰ ਨਸ਼ਾ ਹੈ
ਹਰ ਦਫਾ ਹੈ
'Cause, baby, I've in fallin' for you
ਯੇ ਜੋ ਤੇਰੀ ਅਦਾ ਹੈ (ਤੇਰੀ ਅਦਾ ਹੈ)
ਮਰਹਵਾ ਹੈ ਯਾ ਹਯਾਤੀ,ਸਬ ਤੇਰਾ ਹੈ
'Cause, baby, I've in fallin' for you (fallin' for you)

ਤੇਰੇ ਹਾਸੇ ਦੀ ਤਾਰੀਫ਼ਾਂ
ਹੋਰ ਦੱਸ ਕਿੰਨੀਆਂ ਕਰਾਂ ਮੈਂ
Oh, baby girl, fan ਮੈਂ ਤੇਰਾ
You make me one of turn down tell, oh
ਜੋ ਗੁਜ਼ਰੂ ਰਾਹ ਤੇਰੀ ਮੈਂ
ਸ਼ੋਰ ਕਰੇ ਦੁਨੀਆਂ ਜੋ ਮੇਰੀ ਮੈਂ
Oh, baby girl, ਤੱਕਦਾ ਜੋ ਤੈਨੂੰ
You make me one of burn down zello
Singhal ਕੀ ਬਨ ਜਾ ਰਾਨੀ
ਦੇਦੇ ਬਸ ਯਹੀ ਨਿਸ਼ਾਨੀ
ਤੈਨੂੰ ਮੈਂ ਪਿਆਰ ਕਰਾਂ ਜੋ
ਦੁਨੀਆਂ ਤੋਂ ਬਾਹਰ
ਤੇਰੇ ਨਖ਼ਰੇ ਯੇ ਸਹਿੰਦਾ ਏ
ਜੇ ਲੱਕ ਤੇਰਾ ਹਿੱਲਦਾ ਰਹਿੰਦਾ ਏ
ਜ਼ੁਲਫਾਂ ਜਦ ਤੇਰੀ ਉਡਦੀ ਏ
ਚੈਨ ਸਾਡੇ ਦਿਲ ਦਾ ਨੱਚਦਾ ਏ
ਤੇਰੇ ਨਖ਼ਰੇ ਯੇ ਸਹਿੰਦਾ ਏ
ਜੇ ਲੱਕ ਤੇਰਾ ਹਿੱਲਦਾ ਰਹਿੰਦਾ ਏ
ਜ਼ੁਲਫਾਂ ਜਦ ਤੇਰੀ ਉਡਦੀ ਏ
ਚੈਨ ਸਾਡੇ ਦਿਲ ਦਾ ਨੱਚਦਾ ਏ
ਖ਼ਬਰ ਤੈਨੂੰ ਕੋਈ ਨਾ (ਖ਼ਬਰ ਤੈਨੂੰ ਕੋਈ ਨਾ)
ਸਾਡੇ ਦਿਲ ਦਾ ਤੂੰ ਨਸ਼ਾ ਹੈ
ਹਰ ਦਫਾ ਹੈ
Cause, baby, I've in fallin' for you
ਯੇ ਜੋ ਤੇਰੀ ਅਦਾ ਹੈ (ਤੇਰੀ ਅਦਾ ਹੈ)
ਮਰਹਵਾ ਹੈ ਯਾ ਹਯਾਤੀ,ਸਬ ਤੇਰਾ ਹੈ
Cause, baby, I've in fallin' for you (fallin' for you)
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Fallin for You

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite du pouce en l'air
2| symbole à gauche du cadenas
3| symbole à gauche de la croix
grid grid grid
grid grid grid
grid grid grid