paroles de chanson / Gaz Sandhu parole / Scania lyrics  | ENin English

Paroles de Scania

Interprètes Gaz SandhuKiran Sandhu

Paroles de la chanson Scania par Gaz Sandhu lyrics officiel

Scania est une chanson en Pendjabi

ਉਹ ਸੜਕ ’ਆਂ ਨਾਲ ਯਾਰੀ ਸਾਥੋਂ ਛੱਡ ਨੀ ਹੁੰਦੀ
ਵੇ ਤੇਰੇ ਨਾਲ ਰੂਹ ਮੇਰੀ ਅੱਤ ਨੀ ਹੁੰਦੀ
ਘਰੇ ਆਕੇ ਪੈਗ ਜਿਹੜੇ ਲਾਵੇ ਸੋਹਣਿਆਂ
ਹੱਡੀ ਰਾਜ ਗਈ ਸ਼ਰਾਬ ਹੁਣ ਕੱਢ ਨੀ ਹੁੰਦੀ
ਦੂਰ ਦੇ ਕੇ ਲਾਉਣਾ ਰਹਿਣਾ ਗਹਿਦੇ ਸੋਹਣਿਆਂ
ਮੈਨੂੰ ਵੀ ਤੇ ਟਾਈਮ ਰਹਿ ਤੂੰ ਨੇਹਦੇ ਸੋਹਣਿਆਂ
ਉਹ ਜਦੋਂ ਆਕਲੈਂਡ ਓਣ ਕਿੰਚਾਂ ਮੈਂ ਟੌਰਾਂਗੇ ਨੂੰ
ਉਹ ਜਦੋਂ ਮੇਲਬਨੋ ਕਿਚ Sydney ਨੂੰ
ਉਂਚਾ ਨੀਵਾਂ ਤਾ ਲੰਗਉਣਾ ਪੈਂਦਾ ਐ
ਸਾਰੀ ਸਾਰੀ ਰਾਤ ਸੜਕਾਂ ਨਾ ਪਾਵੇ ਬਾਤ
ਬਿੱਲੋ ਹੱਟ ਪਿੱਛੇ ਜੱਟ ਦਾ ਟਰੱਲਾ ਕਹਿੰਦਾ ਐ
ਔਖੀ ਹੋਕੇ ਕੱਟਣ ਰਾਤਾਂ
ਪਾਵਾਂ ਤਾਰਿਆਂ ਨਾਲ ਬਾਤਾਂ
ਲਾ Driver ਨਾ ਪਿੱਛੋਂ ਪਛਤਾਉਣਾ ਪੈਂਦਾ ਐ
ਸਾਰੀ ਰਾਤ ਨੀ Scania ਚਲਾਉਣਾ ਪੈਂਦਾ ਐ
ਸਾਨੂੰ ਦਿਨੇ ਘਰੇ ਆਕੇ ਕੁੜੇ ਸੋਨਾ ਪੈਂਦਾ ਐ

ਤੇਰੀ 9 To 5 ਜੋਬ ਮੈਨੂੰ ਕਰੇ ਨਾ ਅਮਜ਼ੇ ਨੀ
ਯਾਰ ਤੇਰੇ ਨੂੰ ਟਰੱਕ ਆਂ ਦਾ ਕੁੜੇ Craze ਨੀ
ਕਦੇ ਕਦੇ ਮੁੱਢ ਦੇ ਨਾ 2 2 ਕੁੜੇ Days ਨੀ
ਤਾਂ ਹੀ ਕਾਰੋਬਾਰ ਕਰੀ ਜਾਂਦੇ ਮੁੰਡੇ Raise ਨੀ
ਦੋਵੇਂ ਹੱਥ ਜੋੜ ਗੱਲ ਸਾਫ਼ਾ ਲਾਈਏ ਪਾ ਕੁੜੇ
ਚੱਲੇ ਸਾਰੀ ਰਾਤ ਨੀ ਉਂਚੇ ਨੀਵੇਂ ਰਾਹ ਕੁੜੇ
ਤੇਰੇ ਘਰੇ ਬੈਠੀ ਦੇ ਕਿਉਂ ਸੁਖਦੇਵ ਆ ਸਾਹ ਕੁੜੇ
Bore ਨਹੀਓ ਹੁੰਦੇ ਕਦੇ ਚਮਕੀਲਾ ਲਾ ਕੁੜੇ
ਮੂਚ ਰਹਿੰਦੀ ਖੜੀ ਚੜ੍ਹੀ ਰਹਿੰਦੀ ਆ ਹਾਂ ਅੰਖ ਨੀ
ਸੋਂਹ ਆਂ ਸਚੇ ਰੱਬ ਦੀ ਮੈਂ ਤੈਨੂੰ ਕਿੱਤਾ ਵੱਖ ਨੀ
ਦਸ਼ਬੋਰਡ ਉੱਤੇ ਹੀ Frame ਆ ਜੱਡਾ ਲਿਆ
ਵਿਚ ਸਚੀ ਲਈ ਆ ਮੇਰੀ ਫੋਟੋ ਰੱਖ ਨੀ
ਰੋਕੀ ਐ ਸਕੈਨੀਆ ਢਾਬੇ ਉੱਤੇ ਆਕੇ ਨੀ
ਰੋਟੀ ਅੱਸੀ ਖਾਣੀਆਂ ਰਬ ਨੂੰ ਧਯਾਨ ਕੇ ਨੀ
ਫੇਰ ਗੱਡੀ ਕਿਛੁ ਦੀ ਮੈਂ Top ਵਿਚ ਪਾਕੇ ਨੀ
ਬੱਸ ਫੇਰ ਮੁੜਿਆ ਦਾ ਐ ਸਿਰੇ ਹੱਥ ਲਾਕੇ ਨੀ
ਘਰ ਬਾਰ ਛੱਡੇ ਸਾਡੀ ਲੱਗ ਜੁ Truck’ਆਂ ਚ
ਰੱਦਕਦੇ ਰਹਿਣੇ ਆ ਸਰੀਕੇ ਦੀਆਂ ਅੰਖਾਂ ਚ
ਜਿਹੜੇ ਕਦੇ ਕਹਿੰਦੇ ਸੀਗਾ ਰੁੱਲ ਜੰਗਾਂ ਕੱਖਾਂ ਚ
ਅੱਜ ਓਹੀ ਕਹਿੰਦੇ ਮੁੰਡਾ ਇਕ ਆਂ ਤੋਂ ਲੱਖਾਂ ਚ

ਗਰਵਾਲੀਆਂ ਦਾ ਚਿੱਟਾ ਰਬ ਦਾ ਮੈਂ ਲਾਵਾ ਨਾਮ
ਕਾਹਦੀ ਕਿੱਤੀ ਤੈਨੂੰ ਹਾਂ ਵੇ ਰਹਿਣਾ ਦੂਰ ਤੂੰ ਪ੍ਰਣਾ
ਪਰ ਦਿਲ ਨਾ ਤੂੰ ਚੜਦੀ ਤੇਰਤੇ ਸ਼ਕ਼ ਨਾ ਕਰਾਂ
ਤੈਨੂੰ ਪਤਾ ਮਾੜੇ ਬੰਦੇ ਕੋਲ ਮੈਂ ਕਦੇ ਨੀ ਖੜਾ
ਮੇਰੀ ਵੀ ਆ ਰੀਝ ਰਾਹਵੇ ਨਾਲ ਸੋਹਣਿਆਂ
ਕਦੇ ਪੁੱਛੇ ਤੂੰ ਪੁੱਛੇ ਵੇ ਮੇਰਾ ਹਾਲ ਸੋਹਣਿਆਂ
ਜਦੋਂ ਗੇੜਾ ਲਾਕੇ ਦੂਰ ਦਾ ਹਾਂ ਆਵਾਂ ਮੈਂ
ਆਕੇ ਸੁੱਤੀ ਨੂੰ ਹੈਂ ਜਦੋਂ ਨੀ ਜਾਗਵਾਂ
ਗੱਲ ਬਾਹਾਂ ਪਾ ਮਨਾਉਣਾ ਪੈਂਦਾ ਐ
ਸਾਰੀ ਸਾਰੀ ਰਾਤ ਦੇਖ ਚਲ ਦੇ ਟਰੱਕ
ਸਾਨੂੰ ਦਿਨੇ ਘਰੇ ਆਕੇ ਕੁੜੇ ਸੋਨਾ ਪੈਂਦਾ ਐ
ਚਲ ਮਨ ਲਿਆ ਜੱਟਾ ਡਰਾਈਵਰੀ ਆ ਔਖੀ
ਪਰ ਫਾਇਲੀ ਨੂੰ ਵੀ ਸਮਾਂ ਬਤੂਨਾਂ ਪੈਨਦਾ ਹੈ
ਸਾਰੀ ਰਾਤ ਨੀ Scania ਚਲਾਉਣਾ ਪੈਂਦਾ ਐ
ਸਾਨੂੰ ਦਿਨੇ ਘਰੇ ਆਕੇ ਕੁੜੇ ਸੋਨਾ ਪੈਂਦਾ ਐ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Scania

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche du casque
2| symbole en haut du nuage
3| symbole à droite de l'étoile
grid grid grid
grid grid grid
grid grid grid