paroles de chanson / GKhan parole / Phone lyrics  | ENin English

Paroles de Phone

Interprète GKhan

Paroles de la chanson Phone par GKhan lyrics officiel

Phone est une chanson en Pendjabi

Meavin call me back

ਤੇਥੋ ਹੀ ਆਸਾਂ ਜੱਟ ਨੂੰ ਤੂੰ ਹੀ ਨੇੜੇ ਨੇੜੇ ਨੀ
ਦੇਖੀ ਨਾ ਹੱਸਨ ਲਾ ਦਈ ਚੁਪ ਨੇ ਜਿਹੜੇ ਜਿਹੜੇ ਨੀ
ਜੇ ਮੈਂ ਮਰ ਦਿਆਂ ਤੂੰ ਜਾ ਕੇ ਮਰੇਗੀ ਕੇ ਨੀ
ਦੱਸ ਪਹੁੰਚ ਕੇ Canada, ਫੋਨ ਕਰੇਗੀ ਜਾ ਨਈ
ਦੱਸ ਪਹੁੰਚ ਕੇ Canada, ਫੋਨ ਕਰੇਗੀ ਜਾ ਨਈ
ਦੱਸ ਪਹੁੰਚ ਕੇ Canada

ਪਾਯਾ ਛੱਲਾ ਰਹਿ ਜੇ ਨਾ ਕੱਲਾ ਨਾ ਸੁੱਟ ਜੀ airport ਤੇ ਜਾਂਦੀ
ਤੇਰਾ ਰਖਿਆ ਸੰਭ ਕੇ muffler ਨੀ ਰਖਿਆ ਏ ਪਿਆਰ ਨਿਸ਼ਾਨੀ
ਬੋਲ ਕੌੜੇ ਨਾ ਹੋ ਜਾਵਣ ਤੇਰੇ ਮਿਸ਼ਰੀ ਵਰਗੀ ਦੇ
ਪੈਰ ਤਿੱਲਕ ਨਾ ਜਾਵਣ ਮੁਲਖ਼ ਬੇਗਾਨੀ ਧਰਤੀ ਤੇ (ਬੇਗਾਨੀ ਧਰਤੀ ਤੇ)
ਹੋ ਕਰਕੇ seen ਨਾ ਛੱਡੀ reply ਕਰੇਗੀ ਯਾ ਨੀ
ਦੱਸ ਪਹੁੰਚ ਕੇ Canada, ਫੋਨ ਕਰੇਗੀ ਜਾ ਨਈ
ਦੱਸ ਪਹੁੰਚ ਕੇ Canada, ਫੋਨ ਕਰੇਗੀ ਜਾ ਨਈ
ਦੱਸ ਪਹੁੰਚ ਕੇ Canada
ਦੱਸ ਪਹੁੰਚ ਕੇ Canada

ਵਿੱਚ snow ਦੇ ਕਰੇਗੀ ਚੇਤੇ ਨਿੱਘ ਯਾਰ ਦੀ ਲੋਈ ਦਾ
ਕਾਲੀਆਂ ਰਾਤਾਂ ਭਰਨ ਗਵਾਹੀ ਖਾਨ ਦੀ ਹਿਕ ਤੇ ਸੋਈ ਦਾ
ਤੇਰੇ ਜਹਾਜ਼ ਨਾਲ ਯਾਮੇਹ ਸਾਡੇ ਕਿੱਥੇ ਰਲਣੇ ਆ
ਡਾਲਰਾਂ ਵਾਲੀਏ ਕਿੱਥੇ ਯਾਦ ਰੁਪਈਏ ਕਰਨੇ ਆ
ਪਿੰਡ ਸਾਰਾਹ ਵਾਲਾ ਰਾਹ ਫੜੇਗੀ ਜਾਂ ਨੀ
ਦੱਸ ਪਹੁੰਚ ਕੇ Canada, ਫੋਨ ਕਰੇਗੀ ਜਾ ਨਈ
ਦੱਸ ਪਹੁੰਚ ਕੇ Canada, ਫੋਨ ਕਰੇਗੀ ਜਾ ਨਈ
ਦੱਸ ਪਹੁੰਚ ਕੇ Canada
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Phone

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de la poubelle
2| symbole en bas du pouce en l'air
3| symbole à gauche du coeur
grid grid grid
grid grid grid
grid grid grid