paroles de chanson / GKhan parole / Abu Dhabi lyrics  | ENin English

Paroles de Abu Dhabi

Interprètes GKhanJasmeen Akhtar

Paroles de la chanson Abu Dhabi par GKhan lyrics officiel

Abu Dhabi est une chanson en Pendjabi

ਅਬੂ ਢਬੀ ਨਈ ਹੈ ਤੇਰੇ ਤੋਹ ਉਦਾਹਰ ਚੱਕੀ ਗ਼ਰਮੀ
ਨਰਮੇ ਨਈ ਲੋਨ ਉੱਤੇ ਲਈ ਤੈਥੋਂ ਨਰਮੀ
ਅਬੂ ਢਬੀ ਨਈ ਹੈ ਤੇਰੇ ਤੋਹ ਉਦਾਹਰ ਚੱਕੀ ਗ਼ਰਮੀ

ਨਰਮੇ ਨਈ ਲੋਨ ਉੱਤੇ ਲਈ ਤੈਥੋਂ ਨਰਮੀ
ਫੁੱਲ ਮੰਗਦੇ ਆ ਨੀ ਸੁਗੰਦ ਤੈਥੋਂ ਗੋਰੀਏ
ਮੋਰ ਲੋਚਦੇ ਆ ਤੇਰੀ ਤੋਰ ਨੂੰ
ਹੁਸਨਾਂ ਦੀ ਲਾਗੇ ਸ਼ਾਹੂਕਾਰ ਨਖਰੋ
ਕਰੀ ਕਰਜਾਈ ਫ਼ੇਰੇ ਦੌਰ ਨੂੰ
ਹੁਸਨਾਂ ਦੀ ਲਗੇ ਸ਼ਾਹੂਕਾਰ ਨਖਰੋ
ਕਰੀ ਕਰਜਾਈ ਫ਼ੇਰੇ ਦੌਰ ਨੂੰ

Jasmeen on the beat again

ਸਾਜਾ ਨੇ ਵੀ ਸੁਰ ਤੇਰੀ ਝੰਗਰ ਤੋਹ ਸਿੱਖੇ
ਲਗੇ ਨੈਣਾ ਵਲੋਂ ਛਡੇ ਤੀਰ ਕਾਲਜੇ ਚ ਤਿੱਖੇ ਲਗੇ
ਲਗੇ ਜਿਵੇਂ ਤੁਹ ਹੀ ਦਿੱਤੀ ਠੰਡ ਕਸ਼ਮੀਰ ਨੂੰ
ਨਖਰੇ ਤੇਰੇ ਤੋਹ ਮਿਲੀ ਨੋਕ ਸ਼ਮਸ਼ੇਰ ਨੂੰ
ਰੂਪ ਤੇਰਾ ਰਾਜਿਆਂ ਨੂੰ ਦਸੇ ਕਿਵੇਂ ਰਾਜ ਹੁੰਦਾ
ਅੱਖਾਂ ਆ ਸਿਕਹੋਂਦੀ ਚੋਰੀ ਚੋਰ ਨੂੰ
ਹੁਸਨਾਂ ਦੀ ਲਗੇ ਸ਼ਾਹੂਕਾਰ ਨਖਰੋ
ਕਰੀ ਕਰਜਾਈ ਫ਼ੇਰੇ ਦੇ ਰ ਨੂੰ
ਹੁਸਨਾਂ ਦੀ ਲਗੇ ਸ਼ਾਹੂਕਾਰ ਨਖਰੋ

ਅੱਖ ਮੇਰੀ ਉੱਤੇ ਰੱਖੇ ਦੁਨੀਆਂ ਇਹ ਸਾਰੀ
ਹੁਸਨ ਹੀ ਬੰਦਾਂ ਮਰਵੰਦਾ ਹਰ ਵਾਰੀ
ਹਾਂ ਗਿਣਤੀ ਕੋਈ ਨੀ ਕੀਨੇ ਭੇਤ ਇਹਦੇ ਚੜੇ
ਇਕ ਨੂੰ ਜਵਾਬ ਦੇਵਾ ਮੂਹਰੇ ਚਾਰ ਖੜੇ
ਲੱਕ ਮੇਰੇ ਨਈ ਓਏ ਕਿੰਨੇ ਪਿੰਡਾਂ ਵਾਲ ਮੋਢੇ
ਖਾਣਾ ਤੁਹ ਵੀ ਮੁੜੇਗਾ ਭਦੌੜ ਨੂੰ
ਹੁਸਨਾਂ ਦੀ ਆ ਮੈਂ ਸ਼ਾਹੂਕਾਰ ਸੋਹਣਿਆਂ
ਕਰੀ ਕਰਜਾਈ ਫਿਰਾ ਦੌਰ ਨੂੰ
ਹੁਸਨਾਂ ਦੀ ਆ ਮੈਂ ਸ਼ਾਹੂਕਾਰ ਸੋਹਣਿਆਂ
ਕਰੀ ਕਰਜਾਈ ਫਿਰਾ ਦੌਰ ਨੂੰ
ਜਾਦੂਗਰ ਸਿੱਖਦਾ ਇਹ ਜਾਦੂ ਤੇਰੇ ਨੂਰ ਤੋਹ
ਮੰਗਦੀ ਇਹ ਹੁਸਨ ਅਡਾਰਾਂ ਭਰੀ ਹੂਰ ਤੋਹ
ਸਿੱਧੂ ਵਰਗਿਆ ਦੇ ਦਿਲ ਪੈਰਾਂ ਥੱਲੇ ਰੋਲ ਤੇ
ਚਨ ਵਰਗੀਏ ਬਹਿਮ ਚਨ ਦੇ ਵੀ ਤੋੜਤੇ
ਜ਼ੋਰਾ ਦੀ ਔਕਾਤ ਕੀ ਇਹ ਹੁਸਨਾਂ ਦੇ ਅੱਗੇ
ਕਰ ਰਹਿਮ ਮਰ ਸਾਡੇ ਵਾਲ ਗੋਰ ਤੁ
ਹੁਸਨਾਂ ਦੀ ਲਾਗੇ ਸ਼ਾਹੂਕਾਰ ਨਖਰੋ
ਕਰੀ ਕਰਜਾਈ ਫ਼ੇਰੇ ਡੋਰ ਨੂੰ
ਹੁਸਨਾਂ ਦੀ ਲਾਗੇ ਸ਼ਾਹੂਕਾਰ ਨਖਰੋ
ਕਰੀ ਕਰਜਾਈ ਫ਼ੇਰੇ ਡੋਰ ਨੂੰ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Abu Dhabi

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche du téléviseur
2| symbole à gauche de l'oeil
3| symbole à droite du pouce en l'air
grid grid grid
grid grid grid
grid grid grid