paroles de chanson / Fateh Shergill parole / Ranjha Beimaan lyrics  | ENin English

Paroles de Ranjha Beimaan

Interprète Fateh Shergill

Paroles de la chanson Ranjha Beimaan par Fateh Shergill lyrics officiel

Ranjha Beimaan est une chanson en Pendjabi

ਛੋੜੋ ਮਤ ਛੇੜੋ ਵੋ ਬਾਤੇ
ਸ਼ੀਸ਼ੇ ਔਰ ਪੱਥਰ ਕੀ ਰਾਤੇਂ
ਟੂਟ ਕੇ ਬਿਖਰੀ ਚੁਬ੍ਹਤੀ ਹੈਂ ਮੁਝੇ
ਕਾਂਚ ਸੇ ਤੀਖੀ ਵੋ ਮੁਲਾਕਾਤੇਂ
ਪਿਆਰ ਜਿਸਮੋਂ ਦਾ ਖੇਲ ਹੈ ਸਿਖਾ ਕੇ
ਚੂਰੀ ਸਚੀਆਂ ਮੁਹੱਬਤਾਂ ਦੀ ਖਾਕੇ
ਓਹ ਝੂਠ ਦੀ ਦੁਕਾਨ ਹੋ ਗਿਆ
ਨੀ ਮੇਰਾ ਰਾਂਝਾ ਰਾਂਝਾ ਨੀ ਬੇਇਮਾਨ ਹੋ ਗਿਆ
ਨੀ ਮੇਰਾ ਰਾਂਝਾ ਸੈਯੋ ਨੀ ਬੇਇਮਾਨ ਹੋ ਗਿਆ
ਨੀ ਮੇਰਾ ਰਾਂਝਾ

ਪਰਿਯੋਂ ਕਾ ਏਕ ਦੇਸ਼ ਥਾ ਮੇਰਾ
ਖ਼ਵਾਬੋ ਔਰ ਖੁਸ਼ੀਆਂ ਕਾ ਬਸੇਰਾ
ਫਿਰ ਆਇਆ ਜਬ ਵੋ ਬੇਦਰਦੀ
ਲੇ ਕੇ ਇਕ ਮਾਸੂਮ ਸਾ ਚਿਹਰਾ
ਪੀਛੇ ਚਿਹਰੇ ਕੇ ਚਿਹਰਾ ਛੁਪਾ ਕੇ
ਮੇਰਾ ਸੱਬ ਲੂਟਾ ਅਪਣਾ ਬਣਾਕੇ
ਵੋ ਖ਼ੁਦਾ ਸੇ ਸ਼ੈਤਾਨ ਹੋ ਗਿਆ
ਨੀ ਮੇਰਾ ਰਾਂਝਾ ਰਾਂਝਾ ਨੀ ਬੇਇਮਾਨ ਹੋ ਗਿਆ
ਨੀ ਮੇਰਾ ਰਾਂਝਾ ਸੈਯੋ ਨੀ ਬੇਇਮਾਨ ਹੋ ਗਿਆ
ਨੀ ਮੇਰਾ ਰਾਂਝਾ

ਫਤਿਹ ਤੇਰਾ ਤੁਝੇ ਨਾਮ ਮੁਬਾਰਕ
ਪਾ ਲਿਆ ਬੜਾ ਮੁਕਾਮ ਮੁਬਾਰਕ
ਗੈਰੋਂ ਸੇ ਜੋ ਜਾ ਟਕਰਾਇਆ
ਵੋ ਤੇਰਾ ਤੁਝ ਕੋ ਜਾਮ ਮੁਬਾਰਕ
ਮੇਹਫਿਲ ਬੇਗਾਨੀ ਮੈ ਵੋ ਜਾ ਕੇ ਆਏ ਹਨ
ਸ਼ਾਮ ਕਿਸੀ ਔਰ ਪੇ ਲੁਟਾ ਕੇ ਆਏ ਹਨ
ਸ਼ਾਮ ਕਿਸੀ ਔਰ ਪੇ ਲੁਟਾ ਕੇ ਆਏ ਹਨ
ਮੇਰੇ ਹਿਸੇ ਆਇਆ ਮੇਰਾ ਟੂਟ ਜਾਣਾ
ਮੇਰਾ ਬੱਚਾ ਹੀ ਕੀ ਹੈ ਜੋ ਹੈ ਦਿਖਾਣਾ
ਮਰਨਾ ਥੋੜਾ ਆਸਾਨ ਹੋ ਗਿਆ
ਨੀ ਮੇਰਾ ਰਾਂਝਾ ਰਾਂਝਾ ਨੀ ਬੇਇਮਾਨ ਹੋ ਗਿਆ
ਨੀ ਮੇਰਾ ਰਾਂਝਾ ਸੈਯੋ ਨੀ ਬੇਇਮਾਨ ਹੋ ਗਿਆ
ਨੀ ਮੇਰਾ ਰਾਂਝਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Ranjha Beimaan

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de la croix
2| symbole à gauche de la maison
3| symbole en bas du nuage
grid grid grid
grid grid grid
grid grid grid