paroles de chanson / Fateh Shergill parole / Lucifer lyrics  | ENin English

Paroles de Lucifer

Interprètes Fateh ShergillMr. Rubal

Paroles de la chanson Lucifer par Fateh Shergill lyrics officiel

Lucifer est une chanson en Pendjabi

Mr. Rubal in the house

ਨੀ ਪਹਿਲੀ ਤੇਰੀ ਅੱਖ ਦੁਜੀ ਮਿੱਤਰਾਂ ਦੀ gun ਆ
ਜੇ ਦੋਵੇਂ ਇਕ ਹੋ ਗਈਆ ਫੇਰ ਹੋਣੀ ਧਨ ਧਨ ਏ
ਧੰਨ ਤਾ ਬਥੇਰਾ ਜੋੜਿਆ ਏ ਸਾਡੇ dad ਦਾ
ਤਾਈਓਂ ਤਾਂ ਬਿਲੋ ਨਿਤ ਜੱਟ heaven ਚ ਖੇਡ ਦਾ
ਨੀ ਮਹਿੰਗੀ ਪੀੜਦੀ ਮਤਰਾਂ ਨਾ ਕਿੱਤੀ ਬਿੱਲੋ ਚੌਰ ਆ
ਇਹ ਜਾਣਦੀ ਨਹੀਂ ਫਿਰੇ ਸਾਲੀ ਚੰਬਲੀ ਲਗੋਡ ਆ
ਜੱਟ ਨਿੱਕੀ ਉਮਰੇ ਹੀ ਚੰਨੋ ਘਰੋ ਬਹਾਰ ਆ
ਨੀ ਮੁੰਡਾ ਜਵਾ Lucifer morning star ਆ
ਦਿਖਾਦੁ ਦੀਨੇ ਤਾਰੇ ਆਹ ਚਾਡੋਂਦੇ ਜੇਹੜੇ ਚੰਨ ਆ
ਨੀ ਪਹਿਲੀ ਤੇਰੀ ਅਖ ਦੁਜੀ ਮੀਤਰਾਂ ਦੀ gun ਏ
ਅਖ ਤੇਰੀ ਮੀਤਰਾਂ ਦੀ gun ਏ
ਜੇ ਦੋਵੇਂ ਇਕ ਹੋ ਗਈਆ ਫੇਰ ਹੋਣੀ ਧਨ ਧਨ ਏ
ਨੀ ਪਹਿਲੀ ਤੇਰੀ ਅਖ ਦੁਜੀ ਮੀਤਰਾਂ ਦੀ gun ਏ
ਅਖ ਤੇਰੀ ਮੀਤਰਾਂ ਦੀ gun ਏ
ਨੀ ਪਹਿਲੀ ਤੇਰੀ ਅਖ ਦੁਜੀ ਮੀਤਰਾਂ ਦੀ gun ਏ

ਓ city ਚ ਕਹੌਂਦਾ ਮੁੰਡਾ ਹਾਜ਼ੀ ਮਸਤਾਨ ਨੀ
ਜਿਹਨੇ ਬਿੱਲੋ ਤੇਰੀ ਨਾ ਲਿਖਾਈ ਹੋਈ ਆ ਜਾਨ ਨੀ
ਤੂੰ ਦੀਨ ਤੇ ਈਮਾਨ ਮੇਰਾ ਸੁਨ ਚਾਂਦੀ ਰੰਗੀਏ
ਪਿੱਤਲ ਦੇ ਗਹਿਣਿਆਂ ਤੇ ਵੈਰੀ ਅਸੀਂ ਟੰਗੀਏ
ਨੀ ਕੇਹੜਾ ਤੇਰੇ
ਨੀ ਕੇਹੜਾ ਤੇਰੇ ਹਾਸੇ ਨੂੰ ਖੋ ਲਾ ਕੇਹੜਾ ਹੱਥ ਪਉਗਾ
ਨੀ ਕਮ ਤੋਂ ਨੀ ਜਾਂਦਾ ਸਾਲਾ ਦੁਨੀਆ ਤੋਂ ਜਾਊਗਾ
ਓਹ ਖੜੇ ਜੱਟ ਮੁਹਰੇ ਬਿੱਲੋ ਜੀਹਦਾ ਜਿਹਦਾ ਮਨ ਏ
ਨੀ ਪਹਿਲੀ ਤੇਰੀ ਅੱਖ ਦੁਜੀ ਮਿੱਤਰਾਂ ਦੀ gun ਏ
ਅਖ ਤੇਰੀ ਮੀਤਰਾਂ ਦੀ gun ਏ
ਜੇ ਦੋਵੇਂ ਇਕ ਹੋ ਗਈਆ ਫੇਰ ਹੋਣੀ ਧਨ ਧਨ ਏ
ਨੀ ਪਹਿਲੀ ਤੇਰੀ ਅਖ ਦੁਜੀ ਮੀਤਰਾਂ ਦੀ gun ਏ
ਪਹਿਲੀ ਤੇਰੀ ਅਖ ਦੁਜੀ ਮੀਤਰਾਂ ਦੀ gun ਏ
ਪਹਿਲੀ ਤੇਰੀ ਅਖ ਦੁਜੀ ਮੀਤਰਾਂ ਦੀ gun ਏ

ਹੋ ਤੇਰੇਆਂ ਪੈਰਾਂ ਨੂ ਰਾਹ ਮੈਂ ਕਰਦੁ ਸਖਾਲੇ
ਭਾਵੇ ਜ਼ਿੰਦਗੀ ਏ rough n tough ਗੋਰਿਏ
ਮੈਂ ਦੁਨੀਆ ਚਲਾਕਿਆ ਚ ਜੀਤਨ ਨਹੀਂ ਦਿਤੀ
ਪਰ ਤੇਰੇ ਨਾਲ ਖੇਡਾਂ ਨਾ bluff ਗੋਰਿਆ
ਅੱਖਾਂ ਪੜ੍ਹ ਲੈਣੇ ਆ ਨਬਜ਼ ਫ਼ੜ ਲੈਣੇ ਆ
ਇਹ ਸਭ ਅੱਸੀ ਧੋਖਿਆ ਤੋ ਸੀਖੇ ਹੋਏ ਆ
ਆਖਦੇ ਸੀ ਜੇਹੜੇ ਕ ਗਵਾਚ ਗਯਾ ਫ਼ਤਿਹ
ਓਹ ਗਵਾਚੇ ਫਿਰਦੇ ਆ ਆਪਾ ਟਿਕੇ ਹੋਏ ਏ
ਨੀ ਜੋਰ ਤਾ ਬਥੇਰਿਆਂ ਦਾ ਲਗਾ ਸੀ ਮਿਟਾਉਂਣ ਨੂੰ
ਨੀ ਬਦਲਾ ਲਕੋਆ ਦਾਸ ਕਦੋ ਤਕ sun ਏ
ਨੀ ਪਹਿਲੀ ਤੇਰੀ ਅੱਖ ਦੁਜੀ ਮਿੱਤਰਾਂ ਦੀ gun ਏ
ਅਖ ਤੇਰੀ ਮੀਤਰਾਂ ਦੀ gun ਏ
ਜੇ ਦੋਵੇਂ ਇਕ ਹੋ ਗਈਆ ਫੇਰ ਹੋਣੀ ਧਨ ਧਨ ਏ
ਨੀ ਪਹਿਲੀ ਤੇਰੀ ਅਖ ਦੁਜੀ ਮੀਤਰਾਂ ਦੀ gun ਏ
ਅਖ ਦੁਜੀ ਮੀਤਰਾਂ ਦੀ gun ਏ

ਹੋ ਗੋਰੇ ਆ ਨਾ ਕਾਲੇ ਆ ਨੀ ਦੋਵਾ ਦੇ ਵਿਚਾਲੇ
ਲੀੜੇ ਲੱਤੇ ਦਾ ਹਰ ਏਕ ਰੰਗ ਜਚੇ ਮੁੰਡੇ ਨੂ
ਯਾਰਾਂ ਨਾ ਲਗਾਕੇ loud ਗਾਣੇ ਖਾਰੂ ਪਉਂਦਾ
Loud tone ਨਾ ਕਿਸੇ ਦੀ ਓਦਾਂ ਪਚੇ ਮੁੰਡੇ ਨੂ
ਨੀ ਮਹਿਫ਼ਿਲ
ਨੀ ਮਹਿਫ਼ਿਲ ਚ ਕਦੇ ਨਹੀਂ ਬਿਠਾਏ ਬੰਦੇ rude ਜੇ
Planning ਨਹੀਂ ਪੈਗ ਦੀ ਟਿਕੀ ਆ ਗਲ mood ਤੇ
ਨਾ count ਹੋਨ ਬੋਤਲਾਂ ਨੀ ਹੁੰਦਾ ਜਦੋ fun ਏ
ਨੀ ਪਹਿਲੀ ਤੇਰੀ ਅੱਖ ਦੁਜੀ ਮਿੱਤਰਾਂ ਦੀ gun ਏ
ਅਖ ਤੇਰੀ ਮੀਤਰਾਂ ਦੀ gun ਏ
ਜੇ ਆਪਾ ਇਕ ਹੋ ਗਏ ਫੇਰ ਹੋਣੀ ਧਨ ਧਨ ਏ
ਨੀ ਪਹਿਲੀ ਤੇਰੀ ਅਖ ਦੁਜੀ ਮੀਤਰਾਂ ਦੀ gun ਏ
ਅਖ ਤੇਰੀ ਮੀਤਰਾਂ ਦੀ gun ਏ
ਅਖ ਤੇਰੀ ਮੀਤਰਾਂ ਦੀ gun ਏ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Lucifer

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de la calculatrice
2| symbole en bas de la poubelle
3| symbole en haut du smiley
grid grid grid
grid grid grid
grid grid grid