paroles de chanson / Emanat parole / Graari lyrics  | ENin English

Paroles de Graari

Interprètes EmanatJSL Singh

Paroles de la chanson Graari par Emanat lyrics officiel

Graari est une chanson en Pendjabi

ਉਂਝ ਤੇਰੇ ਬਿਨਾਂ ਮੇਰਾ ਪਲ ਵੀ ਨੀ ਸਰਦਾ
ਹੋ ਬੜਾ ਲੱਗਦਾ ਬੁਰਾ ਤੂੰ ਜਦੋਂ ਸ਼ੱਕ ਕਰਦਾ
ਉਂਝ ਤੇਰੇ ਬਿਨਾਂ ਮੇਰਾ ਪਲ ਵੀ ਨੀ ਸਰਦਾ
ਹੋ ਬੜਾ ਲੱਗਦਾ ਬੁਰਾ ਤੂੰ ਜਦੋਂ ਸ਼ੱਕ ਕਰਦਾ
ਫੋਨ Waiting ਚ ਅਜੇ , ਝੱਟ ਬਹਿਜੇ ਰੁਸ ਕੇ
Waiting ਚ ਅਜੇ , ਝੱਟ ਬਹਿਜੇ ਰੁਸ ਕੇ
ਹੋਵੇ ਭਾਵੈਂ ਬਾਪੂ ਮੇਰਾ ਫੋਨ ਕਰਦਾ
ਉਹ ਤੇਰੀ ਯਾਰੀ ਬੜੀ ਲੱਗਦੀ ਪਿਆਰੀ
ਗਰਾਰੀ ਕੋਲੋਂ ਦਿਲ ਡਰਦਾ
ਉਹ ਤੇਰੀ ਯਾਰੀ ਬੜੀ ਲੱਗਦੀ ਪਿਆਰੀ
ਗਰਾਰੀ ਕੋਲੋਂ ਦਿਲ ਡਰਦਾ

ਛੁੱਟੀਆਂ ਚ ਜਾਵਾਂ ਜਦੋਂ ਘਰੇ ਦਿਨ ਚੜ੍ਹ
ਲੈ ਇਕ ਵਾਰੀ ਕਹਿ ਤਾ ਮਗਰ ਹੀ ਪੈ ਗਈ
ਕਹਿਕੇ ਜਾਵਾਂ ਔਖਾ ਸੌਖਾ ਲਈਂ ਵੇ ਤੂੰ ਸਾਰ
ਉਹ ਚਲ ਆ ਹੋਰਾਂ ਨਾਲੋਂ ਤਾ ਲੋਟ ਆ
ਛੁੱਟੀਆਂ ਚ ਜਾਵਾਂ ਜਦੋਂ ਘਰੇ ਦਿਨ ਚੜ੍ਹ
ਕਹਿਕੇ ਜਾਵਾਂ ਔਖਾ ਸੌਖਾ ਲਈਂ ਵੇ ਤੂੰ ਸਾਰ
ਸੋਫੀ ਭਰਦਾ ਐ ਹਾਮੀ ਮੇਰੇ ਹਕ਼ ਦੀ
ਸੋਫੀ ਭਰਦਾ ਐ ਹਾਮੀ ਮੇਰੇ ਹਕ਼ ਦੀ
ਵੇ ਪੀਕੇ ਦਿਨ ਨਾਇਯੋ ਸਰਦਾ
ਉਹ ਤੇਰੀ ਯਾਰੀ ਬੜੀ ਲੱਗਦੀ ਪਿਆਰੀ
ਗਰਾਰੀ ਕੋਲੋਂ ਦਿਲ ਡਰਦਾ
ਉਹ ਤੇਰੀ ਯਾਰੀ ਬੜੀ ਲੱਗਦੀ ਪਿਆਰੀ
ਗਰਾਰੀ ਕੋਲੋਂ ਦਿਲ ਡਰਦਾ

ਉੱਤੋਂ ਨਖਰੇ ਜਿਹੇ ਕਰਾਂ
ਵਿੱਚੋਂ ਕਰਾਂ ਤੈਨੂੰ ਪਿਆਰ
ਹਾਏ ਓਏ ਜਾਂ ਈ ਕੱਡ ਲੀ
ਉਹ ਪੱਟੂ ਗੁੱਸੇ ਦਾ ਐ ਭੈੜਾ
ਦੱਬ ਰੱਖੇ ਹਥਿਆਰ
ਲੈ ਤੇਰੇ ਕਰ ਕੇ ਤਾ ਲੜ ਦਾ
ਉੱਤੋਂ ਨਖਰੇ ਜਿਹੇ ਕਰਾਂ
ਵਿੱਚੋਂ ਕਰਾਂ ਤੈਨੂੰ ਪਿਆਰ
ਉਹ ਪੱਟੂ ਗੁੱਸੇ ਦਾ ਐ ਭੈੜਾ
ਦੱਬ ਰੱਖੇ ਹਥਿਆਰ
ਉਹ ਜੇ ਕੋਈ ਮਾੜਾ ਮੋਟਾ ਮੇਰੇ ਵਾਲ ਤਕ ਜੇ
ਉਹ ਜੇ ਕੋਈ ਮਾੜਾ ਮੋਟਾ ਮੇਰੇ ਵਾਲ ਤਕ ਜੇ
ਉਹ ਵੈਲੀ ਜਮਾ ਨਾਇਯੋ ਜਰਦਾ
ਉਹ ਤੇਰੀ ਯਾਰੀ ਬੜੀ ਲੱਗਦੀ ਪਿਆਰੀ
ਗਰਾਰੀ ਕੋਲੋਂ ਦਿਲ ਡਰਦਾ
ਉਹ ਤੇਰੀ ਯਾਰੀ ਬੜੀ ਲੱਗਦੀ ਪਿਆਰੀ
ਗਰਾਰੀ ਕੋਲੋਂ ਦਿਲ ਡਰਦਾ

ਹੋ ਗੱਲ ਕਹਿੰਦੇ ਗਈ ਧੁਵੈਂ ਦੇ ਵਾਂਗੂ
ਲੈਂਦਾ ਨੀ ਤੂੰ ਸਾਰ
ਲੈ ਡਰਦੀ ਕਾਹਨੂੰ ਆ
ਜੰਗ ਸੰਧੂ ’ਆ ਵੇ ਗੱਲ ਲੈਦਰ ਆਰ ਪਾਰ
ਉਹ ਜੱਟ ਦੀ ਪਸੰਦ ਆ ਬਗਾਨੀ ਨੀ ਹੋਣ ਦਿੰਦੇ
ਹੋ ਗੱਲ ਕਹਿੰਡ ਗਈ ਧੁਵੈਂ ਦੇ ਵਾਂਗੂ
ਲੈਂਦਾ ਨੀ ਤੂੰ ਸਾਰ
ਜੰਗ ਸੰਧੂ ’ਆ ਦਾ ਪੁੱਤ , ਲੈਦਰ ਆਰ ਪਾਰ
ਉਹ ਭੈਣ ਭਾਬੀ ਦੀ ਜੇ ਲੈ ਗਈ ਮੇਰਾ ਰਿਸ਼ਤਾ
ਉਹ ਭੈਣ ਭਾਬੀ ਦੀ ਜੇ ਲੈ ਗਈ ਮੇਰਾ ਰਿਸ਼ਤਾ
ਵੇ ਫੋਕੀ ਗਲੀਆਂ ਚੋਂ ਗਰਦਆ
ਉਹ ਤੇਰੀ ਯਾਰੀ ਬੜੀ ਲੱਗਦੀ ਪਿਆਰੀ
ਗ੍ਰਾਰੀ ਕੋਲੋਂ ਦਿਲ ਡਰਦਾ
ਉਹ ਤੇਰੀ ਯਾਰੀ ਬੜੀ ਲੱਗਦੀ ਪਿਆਰੀ
ਗ੍ਰਾਰੀ ਕੋਲੋਂ ਦਿਲ ਡਰਦਾ
ਉਹ ਤੇਰੀ ਯਾਰੀ ਬੜੀ ਲੱਗਦੀ ਪਿਆਰੀ
ਗ੍ਰਾਰੀ ਕੋਲੋਂ ਦਿਲ ਡਰਦਾ
ਉਹ ਤੇਰੀ ਯਾਰੀ ਬੜੀ ਲੱਗਦੀ ਪਿਆਰੀ
ਗ੍ਰਾਰੀ ਕੋਲੋਂ ਦਿਲ ਡਰਦਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Graari

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de l'oeil
2| symbole à droite du nuage
3| symbole à gauche de l'étoile
grid grid grid
grid grid grid
grid grid grid