paroles de chanson / Big Boi Deep parole / Ill Mindz lyrics  | ENin English

Paroles de Ill Mindz

Interprètes Big Boi DeepByg ByrdTarna

Paroles de la chanson Ill Mindz par Big Boi Deep lyrics officiel

Ill Mindz est une chanson en Pendjabi

Bigbyrd on the beat
brown boys baby
ਹੋ ਕੋਲਿਆਨ ਦੀ ਖਾਣ ਵਿਚ ਪੈਦਾ ਹੋ ਗਿਆ
ਪੈਦਾ ਹੋ ਗਿਆ ਨੀ ਹੀਰਾ ਪੁੱਤ ਮਯੀ ਦਾ
ਸ਼ੁਰੂ ਤੋਂ ਹੀ ਗੱਲ ਸਿੱਖੀ
ਬਾਪੂ ਕੋਲੋਂ ਨੀ
ਭੋਰਨ ਆਪਣੀਆਂ ਨਾ ਭੋਰੀਆਂ
ਨਾ ਆਪਣਿਆਂ ਨੂੰ ਮੂੰਹ ਲਈ ਦਾ
ਪੈਰ ਜਦੋਂ ਰੱਖਿਆ ਸੀ ਘਰੋਂ ਬਾਹਰ ਨੀ
ਠੋਕਦੇ ਜੋ ਮੈਨੂੰ ਟੇਢਾ ਟੇਢਾ ਤੱਕਦੇ
ਸ਼ਕਲ ਤੋਂ ਲੱਗਦੇ ਜੋ ਭੋਲੇ ਬੱਲੀਏ
Deadly ਜੇ head ਚ ਖਿਆਲ ਰੱਖਦੇ
ਸ਼ਕਲ ਤੋਂ ਲੱਗਦੇ ਜੋ ਭੋਲੇ ਬੱਲੀਏ
Deadly ਜੇ head ਚ ਖਿਆਲ ਰੱਖਦੇ
ਹੋ ਬੈਠ ਕੇ ਬਨੇਰੇ ਬਾਜ਼ੀ ਜਿੱਤੀ ਜਾਣੀ ਨੀ
ਅੱਗ ਨਾਲ ਦਾ ਬਲੱਡ ਪੀਂਦੇ ਵਿਚ ਪਾਣੀ ਨੀ
ਸ਼ੀਸ਼ੇਆ ਚ ਚੇਰੇ ਵੇਖ ਉੱਤੇ ਆਏ ਆਂ
ਸਾਡੀ ਕਿੱਡੀ ਗੱਲ ਬਾਤ ਜਿੰਦਗੇ ਕੀਤੀ ਜਾਣੀ ਨੀ
ਹੋ ਕੱਲੀ ਇਕੱਲੀ ਗੋਲੀ ਉੱਤੇ ਨਾਮ ਲਿਖ ਤਾ
ਲਿਖ ਤਾਂ ਮੈਂ ਨਾਮ ਜਿਹੜੀ ਹਿੱਕ ਵੱਜਣੀ
ਕਲਮ ਪਾਦੂਗੀ ਅਸਤਾਮੀ ਬੱਲੀਏ
ਦਰਦੇ ਕਿਸੇ ਨੇ ਬਾਜ਼ੀ ਨਾਇਓ ਗੱਜਣੀ
ਤੋੜਨੇ ਨੂੰ ਫਿਰਦੇ ਸੀ ਹੌਂਸਲਾ ਮੇਰਾ
ਬੈਠੇ ਨੇਤ ਉੱਤੇ ਸਾਲੇ ਰੈਣ ਮੱਚਦੇ
ਸ਼ਕਲ ਤੋਂ ਲੱਗਦੇ ਜੋ ਭੋਲੇ ਬੱਲੀਏ
Deadly ਜੇ head ਚ ਖਿਆਲ ਰੱਖਦੇ
ਸ਼ਕਲ ਤੋਂ ਲੱਗਦੇ ਜੋ ਭੋਲੇ ਬੱਲੀਏ
Deadly ਜੇ head ਚ ਖਿਆਲ ਰੱਖਦੇ
ਹੋ ਬੈਠ ਕੇ ਬਨੇਰੇ ਬਾਜ਼ੀ ਜਿੱਤੀ ਜਾਣੀ ਨੀ
ਅੱਗ ਨਾਲ ਦਾ ਬਲੱਡ ਪੀਂਦੇ ਵਿਚ ਪਾਣੀ ਨੀ
ਸ਼ੀਸ਼ੇਆ ਚ ਚੇਰੇ ਵੇਖ ਉੱਤੇ ਆਏ ਆਂ
ਸਾਡੀ ਕਿੱਡੀ ਗੱਲ ਬਾਤ ਜਿੰਦਗੇ ਕੀਤੀ ਜਾਣੀ ਨੀ
ਹੋ ਕਾਲੀਰਾਤਾਂ ਵਿਚ ਕੰਮ ਕਰਾ ਕਾਲੇ ਗੋਰੀਏ
ਨੀ ਪਏ ਗਏ ਸਿਰ ਉੱਤੇ 4 ਜੱਫੀ ਪਾ ਲੈ ਗੋਰੀਏ
ਮਾੜਾ ਕਹਿੰਦੇ ਮੁੰਡਾ ਗੈਰਸੀ ਦੀ ਹੁੱਡ ਦਾ
ਨੀ ਕਹਿ ਕੇ ਕਰਦਾ ਏ ਸਹਾਰੇਆਮ ਕਾਰੇ ਗੋਰੀਏ
ਸਾਡਾ ਲੈਣਾ ਦੇਣਾ ਨਾਰਾਂ ਤੇ ਸ਼ਰੀਕਾਂ ਨਾਲ ਨੀ
ਚੱਲੇ ਯੁੱਧ ਮੇਰਾ ਹੱਥ ਦੀਆਂ ਲੀਕਾਂ ਨਾਲ ਨੀ
ਲੇਖ ਮੇਰੇ ਇਹੋ ਜਹੇ ਲਿਖੇ ਰੱਬ ਨੇ
ਪੈਂਦਾ ਵਾਹ ਮੇਰਾ cort ਤੇ ਤਾਰੀਕਾਂ ਨਾਲ ਨੀ
ਹੱਕ ਵਾਸਤੇ ਨੀ ਬਿੱਲੋ ਮੈਂ ਰੈਦਾ ਲੜ ਦਾ
ਪਾਣੀ ਨਾਲ ਕਹਿਕੇ ਕਦੋ ਦੀਵੇ ਬਲਦੇਵ
ਸ਼ਕਲ ਤੋਂ ਲੱਗਦੇ ਜੋ ਭੋਲੇ ਬੱਲੀਏ
Deadly ਜੇ head ਚ ਖਿਆਲ ਰੱਖਦੇ
ਸ਼ਕਲ ਤੋਂ ਲੱਗਦੇ ਜੋ ਭੋਲੇ ਬੱਲੀਏ
Deadly ਜੇ head ਚ ਖਿਆਲ ਰੱਖਦੇ
ਹੋ ਬੈਠ ਕੇ ਬਨੇਰੇ ਬਾਜ਼ੀ ਜਿੱਤੀ ਜਾਣੀ ਨੀ
ਅੱਗ ਨਾਲ ਦਾ blood ਪੀਂਦੇ ਵਿਚ ਪਾਣੀ ਨੀ
ਸ਼ੀਸ਼ੇਆ ਚ ਚੇਰੇ ਵੇਖ ਉੱਤੇ ਆਏ ਆਂ
ਸਾਡੀ ਕਿੱਡੀ ਗੱਲ ਬਾਤ ਜਿੰਦਗੇ ਕੀਤੀ ਜਾਣੀ ਨੀ
ਹੋ ਬੈਠ ਕੇ ਬਨੇਰੇ ਬਾਜ਼ੀ ਜਿੱਤੀ ਜਾਣੀ ਨੀ
ਅੱਗ ਨਾਲ ਦਾ blood ਪੀਂਦੇ ਵਿਚ ਪਾਣੀ ਨੀ
ਸ਼ੀਸ਼ੇਆ ਚ ਚੇਰੇ ਵੇਖ ਉੱਤੇ ਆਏ ਆਂ
ਸਾਡੀ ਕਿੱਡੀ ਗੱਲ ਬਾਤ ਜਿੰਦਗੇ ਕੀਤੀ ਜਾਣੀ ਨੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Ill Mindz

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas du pouce en l'air
2| symbole en haut du casque
3| symbole à gauche de la croix
grid grid grid
grid grid grid
grid grid grid