paroles de chanson / Anmol Gagan Maan parole / Tralle lyrics  | ENin English

Paroles de Tralle

Interprètes Anmol Gagan MaanGarry Atwal

Paroles de la chanson Tralle par Anmol Gagan Maan lyrics officiel

Tralle est une chanson en Pendjabi

ਹੋ ਜੱਟਾਂ ਦੇ ਪੁੱਤਾ ਨੂ ਮੁੱਢੋ ਸ਼ੋਕ ਨੇ ਟਰੱਕਾ ਦੇ
Yard ਆਂ ਚ ਖੜੇ ਨੇ ਟਰਾਲੇ ਬਿੱਲੋ ਲਖਾਂ ਦੇ
ਹੋ ਜੱਟਾਂ ਦੇ ਪੁੱਤਾ ਨੂ ਮੁੱਢੋ ਸ਼ੋਕ ਨੇ ਟਰੱਕਾ ਦੇ
Yard ਆਂ ਚ ਖੜੇ ਨੇ ਟਰਾਲੇ ਬਿੱਲੋ
ਹੋ ਤੇਰੇ birthday ਤੇ ਮੰਗਵਾਤੀ ਦੀ ਮੈਂ ਬੁਕ ਕਰਵਾਤੀ
ਵੇਖ ਪਿੰਡਾਂ ਵਾਲੇ ਕਰੀ ਜਾਂਦੇ ਅੱਤ ਨੇ (ਪਿੰਡਾਂ ਵਾਲੇ ਕਰੀ ਜਾਂਦੇ ਅੱਤ ਨੇ)
ਹੋ ਰੋਡਾ ਉੱਤੇ ਚੱਲਦੇ ਟਰਾਲੇ ਵੇਖ ਲੈ ਨੀ ਜੱਟ ਕੱਡੀ ਜਾਂਦੇ ਵੱਟ ਨੇ
ਹੋ ਰੋਡਾ ਉੱਤੇ ਚੱਲਦੇ ਟਰਾਲੇ ਵੇਖ ਲੈ ਨੀ ਜੱਟ ਕੱਡੀ ਜਾਂਦੇ ਵੱਟ ਨੇ

Hollywood hil ਉੱਤੇ villa ਮੈਂ ਬਣਾਯਾ ਨੀ
ਗੋਰੇਯਾ ਦੀ ਹਿੱਕ ਤੇ ਵਰੋਟਾ ਵੇਖ ਲਯਾ ਨੀ
Hollywood hil ਉੱਤੇ villa ਮੈਂ ਬਣਾਯਾ ਨੀ
ਗੋਰੇਯਾ ਦੀ ਹਿੱਕ ਤੇ ਵਰੋਟਾ ਵੇਖ
Nau singh ਦੀ great ਉੱਤੇ house plate
ਵੇਖ hater ਆ ਦੇ ਮੂੰਹ ਹੁੰਦੇ shut ਨੇ
ਹੋ ਰੋਡਾ ਉੱਤੇ ਚੱਲਦੇ ਟਰਾਲੇ ਵੇਖ ਲੈ ਨੀ ਜੱਟ ਕੱਡੀ ਜਾਂਦੇ ਵੱਟ ਨੇ
ਹੋ ਰੋਡਾ ਉੱਤੇ ਚੱਲਦੇ ਟਰਾਲੇ ਵੇਖ ਲੈ ਨੀ ਜੱਟ ਕੱਡੀ ਜਾਂਦੇ ਵੱਟ ਨੇ

ਪੂਰਾ ਕਰਦਾ proud feel ਆਪਣੀ ਓ ਨਾਰ ਤੇ
ਜੱਦ ਮੋਢੇ ਨਾਲ ਮੋਢਾ ਲਾਕੇ ਖੜਾ ਸਰਦਾਰ ਦੇ
ਪੂਰਾ ਕਰਦਾ proud feel ਆਪਣੀ ਓ ਨਾਰ ਤੇ
ਮੋਢੇ ਨਾਲ ਮੋਢਾ ਲਾਕੇ ਖੜਾ ਸਰ
ਜਿਹਿਨੂ ਕਿਹੰਦੇ ਮਾਨ ਮਾਨ ਬਣੀ ਜੱਟ ਦੀ ਓ ਜਾਨ
ਮੇਰੇ ਨਾ ਦੇ ਬਣਾ ਲੇ tattoo ਜੱਟ ਨੇ (ਮੇਰੇ ਨਾ ਦੇ ਬਣਾ ਲੇ tattoo ਜੱਟ ਨੇ)
ਹੋ ਰੋਡਾ ਉੱਤੇ ਚੱਲਦੇ ਟਰਾਲੇ ਵੇਖ ਲੈ ਨੀ ਜੱਟ ਕੱਡੀ ਜਾਂਦੇ ਵੱਟ ਨੇ
ਹੋ ਰੋਡਾ ਉੱਤੇ ਚੱਲਦੇ ਟਰਾਲੇ ਵੇਖ ਲੈ ਨੀ ਜੱਟ

ਹੋ ਲੈ ਫੇਰ ਜੱਟ ਦੀ ਵੀ ਸੁਣ
ਹੋ ਲਖ ਭਾਵੇ ਐਥੇ Katrina, Angelina
ਰੀਸ ਮਾਲਵੇ ਦੀ ਨਾਰ ਜਿਹੀ ਹੋਯੀ ਨਾ
ਤੇਰੇ ਪ੍ਯਾਰ ਦੇ ਸਰੂਰ ਵਿਚ ਰਿਹੰਦਾ ਜੱਟ high
ਓਹਦਾ ਨਸ਼ੇਯਾ ਦਾ ਵੈਲ ਸਾਨੂ ਕੋਯੀ ਨਾ
ਨੀ ਤੂ 5 ਫੁਟ 7 ਤੇਰਾ 6 ਫੂਟਾ ਜੱਟ
ਸਾਨੂ ਵੇਖਦਾ ਜ਼ਮਾਨਾ ਖੜ ਖੜ ਕੇ
ਤੇਰੇ ਨਾਮ ਤੇ ਖੋਲ ਦਿੱਤੀ transport
ਜੱਟੀਏ ਨੀ ਪ੍ਯਾਰ ਵਾਲੇ ਕੋਕੇ ਵੇਖ ਜੜਤੇ

ਹੋ ਜੱਟਾ ਪ੍ਯਾਰ ਵਾਲੇ ਕੋਕੇ ਵੇ ਜੜਤੇ
ਤੇਰੀ ਹਿੱਕ ਏ 44 ਇੰਚ ਡੌਲੇ 19 ਵੇ
ਪੂਰੀ ਫਿਟ ਜੱਟੀ ਤੇਰੀ gym ਦੀ ਸ਼ੋਕੀਨ ਵੇ
ਹਿੱਕ ਆ 44 ਇੰਚ ਡੌਲੇ 19 ਵੇ
ਪੂਰੀ ਫਿਟ ਜੱਟੀ ਤੇਰੀ gym ਦੀ
ਮੇਰੇ ਦਿਲ ਦੇ ਜੇ ਹਾਲ ਤੂ ਹੀ ਜਾਣੇ
ਅਟਵਾਲ ਤੇਰੇ ਇਸ਼ਕ਼ੇ ਦੇ ਡੁੰਗੇ ਬੜੇ ਫੱਟ ਨੇ

Guri Sidhu Music
ਹੋ ਰੋਡਾ ਉੱਤੇ ਚੱਲਦੇ ਟਰਾਲੇ ਵੇਖ ਲੈ ਨੀ ਜੱਟ
ਕੱਡੀ ਜਾਂਦੇ ਵੱਟ ਨੇ ਕੱਡੀ ਜਾਂਦੇ ਵੱਟ ਨੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Tralle

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de la calculatrice
2| symbole en haut du coeur
3| symbole à droite du pouce en l'air
grid grid grid
grid grid grid
grid grid grid