paroles de chanson / Anmol Gagan Maan parole / Sher Kaum lyrics  | ENin English

Paroles de Sher Kaum

Interprète Anmol Gagan Maan

Paroles de la chanson Sher Kaum par Anmol Gagan Maan lyrics officiel

Sher Kaum est une chanson en Pendjabi

ਹਮ ਮਰਨੇ ਵਾਲੀ ਕੌਮ ਨਹੀਂ
ਬੋਲੇ ਸੋ ਨਿਹਾਲ

ਹੋ ਹੱਕ ਸੱਚ ਲਈ ਲੜਦੇ ਕਦੇ ਹਾਰਦੇ ਨਹੀਂ ਹੁੰਦੇ
ਸ਼ੇਰ ਬਹਾਦਰ ਕੌਮ ਦੇ ਜੁਲਮ ਸਹਾਰ ਦੇ ਨਹੀਂ ਹੁੰਦੇ
ਭਗਤ ਸਿੰਘ ਸਰਾਭਾ ਜਾਨ ਦੇਸ਼ ਲਈ ਵਾਰ ਗਿਆ ਸੀ
ਕਿਹੜਾ ਸਾਡਾ ਸੂਰਮਾ ਜੁਲਮ ਦੇ ਅੱਗੇ ਹਾਰ ਗਿਆ ਸੀ
ਹੋ ਰੀਸ ਕੀਹਨੇ ਕਰ ਲੈਣੀ ਐਂ ਸਾਡੇ ਕਿਰਦਾਰਾਂ ਦੀ
ਇੱਟ ਨਾਲ ਇੱਟ ਖੜਕਾ ਦਿਆ ਗੇ ਜਾਲਮ ਸਰਕਾਰਾਂ ਦੀ
ਇੱਟ ਨਾਲ ਇੱਟ ਖੜਕਾ ਦਿਆ ਗੇ ਜਾਲਮ ਸਰਕਾਰਾਂ ਦੀ

ਹੋ ਗੰਗੂ ਬਣ ਕੇ ਕਰਨ ਦਲਾਲੀ ਆਪਣੇ ਹੀ ਵੀਰਾਂ ਦੀ
ਤਲਵੇ ਚੱਟਣ ਗਦਾਰਾ ਇੱਜ਼ਤ ਕਰਕੇ ਲੀਰਾਂ ਦੀ
ਹੋ ਰੜਕਾ ਕੱਢ ਦਿਆ ਗੇ ਗਿੱਦੜਾਂ ਦੀਆਂ ਡਾਰਾਂ ਦੀ
ਇੱਟ ਨਾਲ ਇੱਟ ਖੜਕਾ ਦਿਆ ਗੇ ਜਾਲਮ ਸਰਕਾਰਾਂ ਦੀ
ਹੋ ਰੀਸ ਕੀਹਨੇ ਕਰ ਲੈਣੀ ਏ ਸਾਡੇ ਕਿਰਦਾਰਾਂ ਦੀ
ਇੱਟ ਨਾਲ ਇੱਟ ਖੜਕਾ ਦਿਆ ਗੇ ਜਾਲਮ ਸਰਕਾਰਾਂ ਦੀ

ਲੋਕਤੰਤ੍ਰ ਓਦੋਂ ਹੈ ਜਦੋ ਪੂੰਜੀ ਪਤੀ ਨਹੀਂ
ਆਮ ਲੋਕ ਰਾਜ ਕਰਦੇ ਨੇ

ਤੇਰੀ ਤਾਨਾਸ਼ਾਹੀ ਦਾ ਸਰਕਾਰੇ End ਆ ਗਿਆ ਏ
ਹੁਣ ਤੂੰ ਹੋ ਗਈ ਏ Dead ਆਮ ਆਦਮੀ ਸ਼ਾ ਗਿਆ ਏ
ਹੋ ਲੋਕ ਹੋਣਗੇ ਰਾਜੇ ਵਾਰੀ ਸੇਵਾਦਾਰਾਂ ਦੀ
ਇੱਟ ਨਾਲ ਇੱਟ ਖੜਕਾ ਦਿਆਂ ਗੇ ਜਾਲਮ ਸਰਕਾਰਾਂ ਦੀ
ਹੋ ਰੀਸ ਕੀਹਨੇ ਕਰ ਲੈਣੀ ਏ ਸਾਡੇ ਕਿਰਦਾਰਾਂ ਦੀ
ਇੱਟ ਨਾਲ ਇੱਟ ਖੜਕਾ ਦਿਆ ਗੇ ਜਾਲਮ ਸਰਕਾਰਾਂ ਦੀ

Vote bank ਲਈ ਧਰਮ ਦੇ ਨਾ ਤੇ ਪਾੜ ਨਹੀਂ ਸਕਦੇ
ਹੱਸਦਾ ਵੱਸਦਾ ਪੰਜਾਬ ਸਾਡਾ ਉਜਾੜ ਨਹੀਂ ਸਕਦੇ
ਦੇਣਦਾਰ ਏ ਮਾਨ ਸ਼ਹੀਦਾਂ ਦੇ ਪਰਿਵਾਰਾਂ ਦੀ
ਇੱਟ ਨਾਲ ਇੱਟ ਖੜਕਾ ਦਿਆ ਗੇ ਜਾਲਮ ਸਰਕਾਰਾਂ ਦੀ
ਹੋ ਰੀਸ ਕੀਹਨੇ ਕਰ ਲੈਣੀ ਏ ਸਾਡੇ ਕਿਰਦਾਰਾਂ ਦੀ
ਇੱਟ ਨਾਲ ਇੱਟ ਖੜਕਾ ਦਿਆ ਗੇ ਜਾਲਮ ਸਰਕਾਰਾਂ ਦੀ

ਤੁਸੀਂ ਜ਼ਮੀਨ ਤੇ ਜ਼ੁਲਮ ਲਿਖਦੇ ਓ
ਆਸਮਾਨ ਤੇ ਇੰਕੁਲਾਬ ਲਿਖਿਆ ਜਾਏਗਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Sher Kaum

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut du casque
2| symbole en bas de la poubelle
3| symbole en haut du cadenas
grid grid grid
grid grid grid
grid grid grid