paroles de chanson / Amarinder parole / Colour Black lyrics  | ENin English

Paroles de Colour Black

Interprètes AmarinderGurlez AkhtarByg Byrd

Paroles de la chanson Colour Black par Amarinder lyrics officiel

Colour Black est une chanson en Pendjabi

Byg Byrd on the beat

ਵੇ ਕੀ ਗੱਲ ਮੁੱਛਾਂ ਨੂੰ ਏ ਤੇਲ ਬੜਾ ਲਗਦਾ
ਕੀ ਗੱਲ ਯਾਰੀਆਂ ਲਈ ਵੇਹਲ ਬੜਾ ਲਗਦਾ
ਕੀ ਗੱਲ ਕੁੜਤਾ ਪਠਾਣੀ ਤੂੰ ਸਿਵਾ ਲਿਆ
ਫੁੱਲਾਂ ਵਾਲਾ ਮੁੱਫਲਰ ਮੋਢਿਆਂ ਤੇ ਪਾ ਲਿਆ
ਪੁੱਛਦੀ ਆ ਗੱਲ ਅੱਜ ਤੈਨੂੰ ਹਾਰ ਕੇ
ਕਾਬਲ ਵੇ ਪਰ ਸੋਚ ਦੇ ਵਿਚਾਰ ਕੇ
ਵੇ ਲਗਦਾ ਏ ਜੱਟਾ ਕਿਸੇ ਫਿਰੇ ਮਾਰ ਤੇ
ਨਿਕਲੇ ਸ਼ਿਕਾਰੀ ਹੋਏ ਨੇ ਸ਼ਿਕਾਰ ਤੇ
ਕਾਲੀ ਨੀਤ ਕਾਲੇ ਲੀਡੇ ਕਾਲੇ ਕੱਮ ਨੇ
ਵੇ ਕਾਲੀ ਟੇਪ ਫਿਰਦਾ ਕਰਾਈ ਕਾਰ ਤੇ
ਵੇ ਲਗਦਾ ਏ ਜੱਟਾ ਕਿਸੇ ਫਿਰੇ ਮਾਰ ਤੇ

ਓ ਮੁੱਛਾਂ ਅਤੇ ਡਾਂਗ ਦੋਵੇਂ ਮੰਗਦੀਆਂ ਤੇਲ ਨੀ
ਯਾਰੀ ਦਾ ਸ਼ਨਾਰਥ ਨੇ ਮੰਗਦੀਆਂ ਵੇਹਲ ਨੀ
ਟੋਹਰ ਵੀਚ ਰਹਿਣਾ ਪਹਿਲਾ ਜੱਟ ਦਾ ਅਸੂਲ ਨੀ
ਗੱਡੀ ਵਿਚ ਰੱਖੀ ਦੇ ਜ੍ਰਮਨੀ ਦੇ ਟੂਲ ਨੀ
ਆਪਾ ਕਿਸੇ ਸਾਲ਼ੇ ਦਾ ਨੀ ਦੇਣਾ ਕਰਜਾ
ਫਿਰਾਂਗੇ ਗਲੀ ਚ ਬਾਹਾਂ ਚਾੜ ਚਾੜ ਕੇ
ਓ ਦੱਸੀਏ ਕਿ ਅਸੀਂ ਤੈਨੂੰ ਕਿਹੜੀ ਮਾਰ ਤੇ
ਸ਼ੇਰ ਸਦਾ ਰਹਿੰਦੇ ਅੱਲੜੇ ਸ਼ਿਕਾਰ ਤੇ
ਕਲਰ ਬਲੈਕ ਪਾਉਣਾ ਸ਼ੌਂਕ ਜੱਟ ਦਾ
ਐਵੇ ਸ਼ੱਕ ਕਯੋ ਕਰਦੀ ਫਿਰੇ ਤੂੰ ਯਾਰ ਤੇ
ਦੱਸੀਏ ਕਿ ਅਸੀਂ ਤੈਨੂੰ ਕਿਹੜੀ ਮਾਰ ਤੇ

ਓ red red ਅੱਖਾਂ ਝਾਕਣੀ ਵੀ ਹੋਰ ਏ
ਓ ਮਿੱਤਰਾਂ ਦੀ ਮਿੱਤਰਾਂ ਦੀ ਫੁੱਲ ਟੋਹਰ ਏ
ਇਕ ਫਾਇਦਾ ਦਸਦੇ ਤੂੰ ਫੀਮ ਖਾਣ ਦਾ
ਫੁੱਲਾਂ ਉਤੇ ਕਾਟੋ ਏ ਭਬਾ ਤੇ ਭੋਰ ਏ

ਓ ਜਾਂਦੇ ਸਦਾ ਨਖਰੇ ਦਾ ਮੂਲ ਤਾਰ ਕੇ
ਭਾਰ ਜਦੋ ਟੋਹਂਦੇ ਘੁਗੀਆਂ ਦੀ ਡਾਰ ਤੇ
ਓ ਦੱਸੀਏ ਕਿ ਅਸੀਂ ਤੈਨੂੰ ਕਿਹੜੀ ਮਾਰ ਤੇ
ਸ਼ੇਰ ਸਦਾ ਰਹਿੰਦੇ ਅੱਲੜੇ ਸ਼ਿਕਾਰ ਤੇ
ਕਲਰ ਬਲੈਕ ਪਾਉਣਾ ਸ਼ੌਂਕ ਜੱਟ ਦਾ
ਐਵੇ ਸ਼ੱਕ ਕਯੋ ਕਰਦੀ ਫਿਰੇ ਤੂੰ ਯਾਰ ਤੇ
ਦੱਸੀਏ ਕੀ ਅਸੀਂ ਤੈਨੂੰ ਕਿਹੜੀ ਮਾਰ ਤੇ
ਨੀ genuine ਬੰਦੇ ਕਾਹਤੋਂ doubt ਤੂੰ ਕਰੇ
ਵੇ ਮੈਨੂੰ ਪਤਾ ਮੇਰੀ range ਤੋਂ ਤੂੰ ਪਰੇ
ਫੱਕਰਾਂ ਦੇ ਬਾਰੇ ਕੀ proof ਲੱਭਦੀ
ਵੇ ਲੱਭਣਾ ਕੀ ਜਦੋ call reach ਨਾ ਕਰੇ
ਓ chill life ਯਾਰ ਯਾਰੀ ਬਾਹਰ ਪੱਕੇ ਆ
ਰੱਖਦਾ ਸ਼ਰੀਕ ਸੱਤਾ ਠਾਰ ਠਾਰ ਕੇ
ਓ ਦੱਸੀਏ ਕਿ ਅਸੀਂ ਤੈਨੂੰ ਕਿਹੜੀ ਮਾਰ ਤੇ
ਸ਼ੇਰ ਸਦਾ ਰਹਿੰਦੇ ਅੱਲੜੇ ਸ਼ਿਕਾਰ ਤੇ
ਕਲਰ ਬਲੈਕ ਪਾਉਣਾ ਸ਼ੌਂਕ ਜੱਟ ਦਾ
ਐਵੇ ਸ਼ੱਕ ਕਯੋ ਕਰਦੀ ਫਿਰੇ ਤੂੰ ਯਾਰ ਤੇ
ਦੱਸੀਏ ਕੀ ਅਸੀਂ ਤੈਨੂੰ ਕਿਹੜੀ ਮਾਰ ਤੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Colour Black

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de l'horloge
2| symbole en haut de l'ampoule
3| symbole à droite de la croix
grid grid grid
grid grid grid
grid grid grid