paroles de chanson / Amar Sandhu parole / Cadillac lyrics  | ENin English

Paroles de Cadillac

Interprètes Amar SandhuMOIZRoyal Maan

Paroles de la chanson Cadillac par Amar Sandhu lyrics officiel

Cadillac est une chanson en Pendjabi

ਕਾਲੇ ਕਾਲੇ mask ਨੇ death ਵਾਲੇ task ਨੇ
ਲੋਕ੍ਹੀ ਕਰਦੇ ਨੇ ask ਨੇ
ਪੜ੍ਹਨੇ ਪਾਉਂਦੀ ਕੰਮਾਂ ਤੇ
Cadillac ਸੋਹਣੀਏ black bullet proof sunroof
ਵਿਚ ਉਡ੍ਹਦੇ ਆਂ ਸੋਹਣੀਏ ਸਟੈਕ
ਕਰਦਾ ਏ hack
ਗਬਰੂ brain ਕੁੜੇ ਵੈਰੀਆਂ ਦੇ ਜਿੰਨੇ ਵੀ ਨੇ ਸਾਰੇ ਸਾਲੇ ਵੈਕ
ਜਿੰਨੇ ਵੀ ਨੇ ਸਾਰੇ ਸਾਲੇ ਵੈਕ
ਹੋ ਹੋ ਜਿੰਨੇ ਵੀ ਨੇ ਸਾਰੇ ਸਾਲੇ ਵੈਕ
ਕਾਲੇ ਕਾਲੇ mask ਨੇ death ਵਾਲੇ task ਨੇ
ਲੋਕ੍ਹੀ ਕਰਦੇ ਨੇ ask ਨੇ
ਪੜ੍ਹਨੇ ਪਾਉਂਦੀ ਕੰਮਾਂ ਤੇ
Cadillac ਸੋਹਣੀਏ black bullet proof sunroof
ਵਿਚੋਂ ਉਡ੍ਹਦੇ ਆਂ ਸੋਹਣੀਏ ਸਟੈਕ
ਕਰਦਾ ਏ hack
ਗਬਰੂ brain ਕੁੜੇ ਵੈਰੀਆਂ ਦੇ ਜਿੰਨੇ ਵੀ ਨੇ ਸਾਰੇ ਸਾਲੇ ਵੈਕ
ਜਿੰਨੇ ਵੀ ਨੇ ਸਾਰੇ ਸਾਲੇ ਵੈਕ
ਹੋ ਹੋ ਜਿੰਨੇ ਵੀ ਨੇ ਸਾਰੇ ਸਾਲੇ ਵੈਕ

ਯਾਰ ਬੇਲੀ ਸਾਰੇ ਮੈਨੂੰ goat ਕਹਿੰਦੇ
ਤੇਰੇ town high level ਦੀ ਵੋਟ ਕਹਿੰਦੇ
ਜਿਹੜਾ ਬਣਿਆ ਨਹੀਂ ਹਜੇ ਤੱਕ ਸੋਹਣੀਏ priceless
USD ਦਾ ਉਹ ਨੋਟ ਕਹਿੰਦੇ
Red line ਏਰੀਆ 'ਚ ਨਿਕਲਦੀ ਰੋਜ਼ ਕਦੇ
ਏਹ ਨਾ ਜਾਣਦੀ ਜਾਨਾ ਤੇ
Cadillac ਸੋਹਣੀਏ black bullet proof sunroof
ਵਿਚੋਂ ਉਡ੍ਹਦੇ ਆਂ ਸੋਹਣੀਏ ਸਟੈਕ
ਕਰਦਾ ਏ hack
ਗਬਰੂ brain ਕੁੜੇ ਵੈਰੀਆਂ ਦੇ ਜਿੰਨੇ ਵੀ ਨੇ ਸਾਰੇ ਸਾਲੇ ਵੈਕ
ਹੋ ਹੋ ਜਿੰਨੇ ਵੀ ਨੇ ਸਾਰੇ ਸਾਲੇ ਵੈਕ

ਅੱਜ ਤੱਕ back ਉਤੇ ਗੱਲ ਨਹੀਂ ਕਰੀ
ਖੁਲ ਕੇ ਤਾਂ ਦੱਸੀ ਗੱਲ ਜਾਣੀ ਏਹ ਡਰੀ
Dtx ਮਿਤਰਾਂ ਦਾ ਵੱਜ ਏ town
Dallas ਤੋਂ Cali ਬਿੱਲੋ Cali ਤੋਂ Surrey
ਅਸਲੇ ਦੀ ਤਾਂ ਲੋੜ ਨਹੀਂ ਪੈਂਦੀ
ਧਰ ਦੇ ਆਂ 2 ਕੰਨਾਂ ਤੇ
Cadillac ਸੋਹਣੀਏ black bullet proof sunroof
ਵਿਚੋਂ ਉਡ੍ਹਦੇ ਆਂ ਸੋਹਣੀਏ ਸਟੈਕ
ਕਰਦਾ ਏ hack
ਗਬਰੂ brain ਕੁੜੇ ਵੈਰੀਆਂ ਦੇ ਜਿੰਨੇ ਵੀ ਨੇ ਸਾਰੇ ਸਾਲੇ ਵੈਕ
ਜਿੰਨੇ ਵੀ ਨੇ ਸਾਰੇ ਸਾਲੇ ਵੈਕ
ਹੋ ਹੋ ਜਿੰਨੇ ਵੀ ਨੇ ਸਾਰੇ ਸਾਲੇ ਵੈਕ

ਕਾਲੇ ਕਾਲੇ mask ਨੇ death ਵਾਲੇ task ਨੇ
ਲੋਕ੍ਹੀ ਕਰਦੇ ਨੇ ask ਨੇ
ਪੜ੍ਹਨੇ ਪਾਉਂਦੀ ਕੰਮਾਂ ਤੇ
Cadillac ਸੋਹਣੀਏ black bullet proof sunroof
ਵਿਚ ਉਡ੍ਹਦੇ ਆਂ ਸੋਹਣੀਏ ਸਟੈਕ
ਕਰਦਾ ਏ hack
ਗਬਰੂ brain ਕੁੜੇ ਵੈਰੀਆਂ ਦੇ ਜਿੰਨੇ ਵੀ ਨੇ ਸਾਰੇ ਸਾਲੇ ਵੈਕ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Cadillac

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de la cible
2| symbole en haut de la valise
3| symbole en haut du coeur
grid grid grid
grid grid grid
grid grid grid