paroles de chanson / Amar Sandhu parole / 2-2 Rakhenga lyrics  | ENin English

Paroles de 2-2 Rakhenga

Interprètes Amar SandhuMixSingh

Paroles de la chanson 2-2 Rakhenga par Amar Sandhu lyrics officiel

2-2 Rakhenga est une chanson en Pendjabi

ਓ ਓ ਓ ਓ ਓ ਓ
Mix Singh in the house
ਓ ਓ ਓ ਓ ਓ ਓ

ਤੂੰ ਤਾਂ ਚੋਰੀ ਚੋਰੀ ਚੰਨਾ ਕਰਦਾ ਏ ਪਿਆਰ ਵੇ
ਤੈਨੂੰ ਲੱਗੇ ਮੈਨੂੰ ਪਤਾ ਲਗਦਾ ਨਹੀਂ ਯਾਰ ਵੇ
ਤੂੰ ਤਾਂ ਚੋਰੀ ਚੋਰੀ ਚੰਨਾ ਕਰਦਾ ਏ ਪਿਆਰ ਵੇ
ਤੈਨੂੰ ਲੱਗੇ ਮੈਨੂੰ ਪਤਾ ਲਗਦਾ ਨਹੀਂ ਯਾਰ ਵੇ

ਉੱਡ ਗਈ ਜੇ ਗੱਲ ਤੂੰ ਕਿੱਥੇ ਮੂੰਹ ਵਿਖਾਏਂਗਾ
ਦੋ ਦੋ ਦੋ ਦੋ ਦੋ ਦੋ ਰੱਖੇਂਗਾ ਤੇ ਇਕ ਤੋ ਵੀ ਜਾਏਂਗਾ
ਛੱਡ ਗਈ ਜੇ ਮੈਂ ਫਿਰ ਪਿਛੋਂ ਪਛਤਾਏਂਗਾ
2 2 ਰੱਖੇਂਗਾ ਤੇ ਇਕ ਤੋ ਵੀ ਜਾਏਂਗਾ
ਛੱਡ ਗਈ ਜੇ ਮੈਂ ਫਿਰ ਪਿਛੋਂ ਪਛਤਾਏਂਗਾ

ਹੋ ਲੱਗਦੇ ਨਾ ਹੋ ਲੱਗਦੇ ਨਾ
ਹੋ ਲੱਗਦੇ ਨਾ ਚੰਗੇ ਤੇਰੇ ਦਿੱਤੇ ਛੱਲੇ ਗਾਣਿਆਂ
ਕਿਹਦੇ ਲਈ ਸੱਜਾ ਤੂੰ ਤੇ ਕਰੇ ਬੇਈਮਾਨੀਆਂ
ਪਿਆਰ ਦਾ ਵਪਾਰ ਹਾਏ ਕਰਨਾ ਤੂੰ ਛੱਡ ਦੇ
ਦਿਲਾਂ ਵਾਲੇ ਸੌਦੇ ਵਿੱਚ ਹੋਣੀ ਤੈਨੂੰ ਹਾਨੀਆਂ
ਹਾਏ ਇਕੋ ਤੇਰਾ ਦਿਲ ਨਾ ਕਿੰਨੀਆਂ ਦੇ ਲਾਏਂਗਾ

ਦੋ ਦੋ ਦੋ ਦੋ ਦੋ ਦੋ ਰੱਖੇਂਗਾ ਤੇ ਇਕ ਤੋ ਵੀ ਜਾਏਂਗਾ
ਛੱਡ ਗਈ ਜੇ ਮੈਂ ਫਿਰ ਪਿਛੋਂ ਪਛਤਾਏਂਗਾ
2 2 ਰੱਖੇਂਗਾ ਤੇ ਇਕ ਤੋ ਵੀ ਜਾਏਂਗਾ
ਛੱਡ ਗਈ ਜੇ ਮੈਂ ਫਿਰ ਪਿਛੋਂ ਪਛਤਾਏਂਗਾ

ਟਾਈਮ ਨਾਲ ਸੁਧਰਿਆ ਚੰਗਾ ਰਹਿ ਜਾਏਂਗਾ
ਕੁੜੀ ਦਾ ਵੀ ਦਿਲ ਖੋਰੇ ਜਿੱਤ ਲੈ ਜਾਏਂਗਾ
ਬੱਬੂ ਖਾਸਪੁਰੀ ਇਨਾ ਥੀਥ ਕਾਹਤੋਂ ਬਨਣਦੇ
ਪਤਾ ਨੀ ਸੀ ਗੱਲ ਗੱਲ ਉੱਤੇ ਤੂੰ ਰਵਾਏਂਗਾ
ਮੈਂ ਹੀ ਤੇਰੀ ਜਰਾ ਚੋੜ ਕਿਹਦੇ ਤੇ ਵਖਾਏਂਗਾ

ਦੋ ਦੋ ਦੋ ਦੋ ਦੋ ਦੋ ਰੱਖੇਂਗਾ ਤੇ ਇਕ ਤੋ ਵੀ ਜਾਏਂਗਾ
ਛੱਡ ਗਈ ਜੇ ਮੈਨੂੰ ਫਿਰ ਪਿੱਛੋਂ ਪਛਤਾਏਂਗਾ
2 2 ਰੱਖੇਂਗਾ ਤੇ ਇੱਕ ਤੋ ਵੀ ਜਾਏਂਗਾ
ਛੱਡ ਗਈ ਜੇ ਮੈਨੂੰ ਫਿਰ ਪਿੱਛੋਂ ਪਛਤਾਏਂਗਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de 2-2 Rakhenga

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de l'appareil photo
2| symbole à droite du cadenas
3| symbole à gauche du téléviseur
grid grid grid
grid grid grid
grid grid grid