paroles de chanson / Amar Sajaalpuria parole / Ronda Hai Dil lyrics  | ENin English

Paroles de Ronda Hai Dil

Interprète Amar Sajaalpuria

Paroles de la chanson Ronda Hai Dil par Amar Sajaalpuria lyrics officiel

Ronda Hai Dil est une chanson en Pendjabi

ਤੈਨੂੰ ਜੱਦ ਯਾਦ ਕਰਾਂ ਮੈਂ ਰੋਂਦਾ ਐ ਦਿਲ ਬੇ ਵੱਜਾ
ਤੈਨੂੰ ਜੱਦ ਯਾਦ ਕਰਾਂ ਮੈਂ ਰੋਂਦਾ ਐ ਦਿਲ ਬੇ ਵੱਜਾ
ਦੁਖ ਦਿੱਲ ਦੇ ਨੇ ਜ਼ਖਮ ਅਵੱਲੇ ਸੋਹਣੀਏ
ਤੇਰੇ ਦਰਦਾਂ ਨੇ ਕਯੀ ਦਿੱਤੇ ਚੱਲੇ ਸੋਹਣੀਏ
ਸਾਨੂ ਬਿਰਤਾਹ ਦੀ ਮਿੱਲੀ ਹੈ ਸਦਾ
ਤੈਨੂੰ ਜੱਦ ਯਾਦ ਕਰਾਂ ਮੈਂ ਰੋਂਦਾ ਐ ਦਿਲ ਬੇ ਵੱਜਾ
ਤੈਨੂੰ ਜੱਦ ਯਾਦ ਕਰਾਂ ਮੈਂ ਰੋਂਦਾ ਐ ਦਿਲ ਬੇ ਵੱਜਾ

ਕੋਸੇ ਕੋਸੇ ਸਾਹਾਂ ਚ ਯਾਦਾਂ ਤੇਰੀਆਂ ਨੂ ਪਾ ਲਿਆ
ਇਕ ਤੇਰੇ ਪ੍ਯਾਰ ਨੇ ਹਾਏ ਉਮਰਾਂ ਨੂ ਖਾ ਲਿਆ
ਕੋਸੇ ਕੋਸੇ ਸਾਹਾਂ ਚ ਯਾਦਾਂ ਤੇਰੀਆਂ ਨੂ ਪਾ ਲਿਆ
ਇਕ ਤੇਰੇ ਪ੍ਯਾਰ ਨੇ ਹਾਏ ਉਮਰਾਂ ਨੂ ਖਾ ਲਿਆ
ਤੇਰੇ ਵਰਗਾ ਨਾ ਕੋਈ ਨਿਯਾਰਾ ਲਬੇਯਾ
ਤੇਰੇ ਬਿਨ ਮੈਨੂੰ ਕੋਈ ਨਾ ਪ੍ਯਾਰਾ ਲੱਗੇਯਾ
ਜਿਹੜੇ ਹੋਏ ਲਖਾਂ ਮੇਰੇ ਤੇ ਫੀਧਾ .
ਤੈਨੂੰ ਜੱਦ ਯਾਦ ਕਰਾਂ ਮੈਂ ਰੋਂਦਾ ਐ ਦਿਲ ਬੇ ਵੱਜਾ
ਤੈਨੂੰ ਜੱਦ ਯਾਦ ਕਰਾਂ ਮੈਂ ਰੋਂਦਾ ਐ ਦਿਲ ਬੇ ਵੱਜਾ

ਮੈਂ ਹਥੀ ਅੱਗ ਲੌਣੀ ਆ, ਅੱਜ ਸਾਰੇ ਅਰਮਾਨਾ ਨੂ
ਦਿਲ ਦੀਆਂ ਕੰਦਾਂ ਤੋਂ ਲੌਣਾ ਤੇਰਿਯਾ ਨਿਸ਼ਾਨਾ ਨੂ
ਮੈਂ ਹਥੀ ਅੱਗ ਲੌਣੀ ਆ, ਅੱਜ ਸਾਰੇ ਅਰਮਾਨਾ ਨੂ
ਦਿਲ ਦੀਆਂ ਕੰਦਾਂ ਤੋਂ ਲੌਣਾ ਤੇਰਿਯਾ ਨਿਸ਼ਾਨਾ ਨੂ
ਕਾਤੋ ਕਰ ਗਯੀ ਏ ਬੇਵਫਾਈਆਂ ਸੋਹਣੀਏ
ਤੈਨੂੰ ਲੱਗਿਯਾ ਤੋਂ ਰੱਸ ਨਾ ਆਈਆਂ ਸੋਹਣੀਏ
ਅੱਜ ਪੁੱਛਦੀ ਐ ਮੇਰੀ ਵੱਫਾ
ਤੈਨੂੰ ਜੱਦ ਯਾਦ ਕਰਾਂ ਮੈਂ ਰੋਂਦਾ ਐ ਦਿਲ ਬੇ ਵੱਜਾ
ਤੈਨੂੰ ਜੱਦ ਯਾਦ ਕਰਾਂ ਮੈਂ ਰੋਂਦਾ ਐ ਦਿਲ ਬੇ ਵੱਜਾ

ਕਿੰਨਾ ਤੈਨੂੰ ਚਾਹਿਆ ਏ ਔਖਾ ਕਰਨਾ ਬਿਆਨ ਐ
ਤੇਰੇ ਦਿੱਤੇ ਗ਼ਮਾਂ ਨੇ ਖਾਦੀ ਮੇਰੀ ਪਹਿਚਾਣ ਐ
ਕਿੰਨਾ ਤੈਨੂੰ ਚਾਹਿਆ ਏ ਔਖਾ ਕਰਨਾ ਬਿਆਨ ਐ
ਤੇਰੇ ਦਿੱਤੇ ਗ਼ਮਾਂ ਨੇ ਖਾਦੀ ਮੇਰੀ ਪਹਿਚਾਣ ਐ
ਲਖਾਂ ਕਾਗਜ਼ਾ ਦੇ ਫੁੱਲਾਂ ਵਿਚੋ ਭਾਲਦਾ ਰਿਹਾ ਗੱਲਾਂ
ਪੱਥਰਾਂ ਨਾਲ ਪ੍ਯਾਰ ਦੀਆਂ ਮਾਰਦਾ ਰਿਹਾ ਚੱਲਾ
ਬਣਿਆ ਸੀ ਜਾਲਪੁਰੀ ਆਂ
ਤੈਨੂੰ ਜੱਦ ਯਾਦ ਕਰਾਂ ਮੈਂ ਰੋਂਦਾ ਐ ਦਿਲ ਬੇ ਵੱਜਾ
ਤੈਨੂੰ ਜੱਦ ਯਾਦ ਕਰਾਂ ਮੈਂ ਰੋਂਦਾ ਐ ਦਿਲ ਬੇ ਵੱਜਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Ronda Hai Dil

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de la cible
2| symbole à gauche de la loupe
3| symbole à gauche de l'enveloppe
grid grid grid
grid grid grid
grid grid grid