paroles de chanson / Amar Sajaalpuria parole / Black lyrics  | ENin English

Paroles de Black

Interprètes Amar SajaalpuriaGurlez Akhtar

Paroles de la chanson Black par Amar Sajaalpuria lyrics officiel

Black est une chanson en Pendjabi

ਆ ਬਾਪੂ ਮੇਰਾ ਅਡੱਬ ਸਵਭਾਵ ਦਾ ਸੋਣਿਆ
ਵੀਰਾ ਪੰਜ ਵਾਰੀ ਜਾ ਆਇਆ ਜੇਲ ਵੇ
ਹਾਂ ਲਗਦਾ ਨਹੀਂ ਮੈਨੂੰ ਕਦੇ ਹੋਣ ਦੇਣਗੇ
ਵੇ ਓ ਤੇਰਾ ਮੇਰਾ, ਮੇਰਾ ਤੇਰਾ ਮੇਲ ਵੇ
ਉੱਤੋਂ ਚਾਚੇ ਮਾਮਿਆਂ ਦੇ ਮੁੰਡੇ ਕੱਬੇ ਬਾਹਲੇ ਨੇ
ਰੱਖਦੇ ਨਾ ਭੇਡੇ ਓ ਡਰ ਰੱਬ ਦਾ
ਓ ਸ਼ੀਸ਼ੇ ਗੱਡੀ ਦੇ ਕਰਾ ਲੈ ਜੱਟਾ ਕਾਲੇ ਵੇ
ਮੈਨੂੰ ਤੇਰੇ ਨਾਲ ਘੁੰਮਦੀ ਨੂੰ ਡਰ ਲਗਦਾ
ਓ ਸ਼ੀਸ਼ੇ ਗੱਡੀ ਦੇ ਕਰਾ ਲੈ ਜੱਟਾ ਕਾਲੇ ਵੇ
ਮੈਨੂੰ ਤੇਰੇ ਨਾਲ ਘੁੰਮਦੀ ਨੂੰ ਡਰ ਲਗਦਾ

ਓ ਜਾਣਦਾ ਕਨੂਨੀ ਸਾਰੇ ਦਾਅ ਪੇਚ ਨਹੀਂ
ਸਤ ਇਕਵਾਂਜਾ ਸਾਡੇ ਸਿਰੋਂ ਨਾ ਟੁਟੇ
ਹਡਾਂ ਚ ਤਿੜਕ ਜਹੀ ਪੈ ਗਈ ਉਹਨਾਂ ਦੇ
ਲੰਮੇ ਪਾਕੇ ਜਿਹੜੇ ਤੇਰੇ ਯਾਰ ਨੇ ਕੁੱਟੇ
ਓ ਮਰਜੀ ਦਾ ਐਂਡ ਤੇਰਾ ਜੱਟ ਕਰਦਾ
ਵੇਖੇ ਤਾਂ ਕੋਈ ਸਾਲਾ ਸ਼ੁਰੂਆਤ ਕਰਕੇ
ਓ ਕਾਲੇ ਸ਼ੀਸ਼ਿਆਂ ਦੀ ਲੋੜ ਕੀ ਏ ਤੇਰੇ ਯਾਰ ਨੂੰ
ਚਿੱਟੇ ਦਿਨ ਲੰਘ ਜਾਵਾਂ ਵਰਦਾਤ ਕਰਕੇ
ਕਾਲੇ ਸ਼ੀਸ਼ਿਆਂ ਦੀ ਲੋੜ ਕੀ ਏ ਤੇਰੇ ਯਾਰ ਨੂੰ
ਚਿੱਟੇ ਦਿਨ ਲੰਘ ਜਾਵਾਂ ਵਰਦਾਤ ਕਰਕੇ

ਓ DC ਆ ਦੇ ਨਾਲ ਨਿੱਤ ਬਾਣੀ ਉਠਣੀ
ਪੂਰਾ ਰੱਖਦੇ ਆ ਰੌਬ ਸਰਕਾਰੀ ਵੇ
ਹੋ ਭੁੱਖੇ ਸ਼ੇਰਾਂ ਵਰਗੇ ਤਸੀਰ ਰੱਖਦੇ
ਜਾਣਦੇ ਐਰੀਏ 'ਚ ਦਹਿਸਤ ਖਿਲਾਰੀ ਵੇ
ਉੱਤੋਂ ਭੁਆ ਮੇਰੀ ਮੇਰੇ ਲਈ ਆ ਲੱਭੀ ਫਿਰਦੀ
ਲੱਭੀ ਫਿਰਦੀ ਆ ਮੁੰਡਾ ਕਿਸੇ ਚੱਜ ਦਾ
ਓ ਸ਼ੀਸ਼ੇ ਗੱਡੀ ਦੇ ਕਰਾ ਲੈ ਜੱਟਾ ਕਾਲੇ ਵੇ
ਮੈਨੂੰ ਤੇਰੇ ਨਾਲ ਘੁੰਮਦੀ ਨੂੰ ਡਰ ਲਗਦਾ
ਓ ਸ਼ੀਸ਼ੇ ਗੱਡੀ ਦੇ ਕਰਾ ਲੈ ਜੱਟਾ ਕਾਲੇ ਵੇ
ਮੈਨੂੰ ਤੇਰੇ ਨਾਲ ਘੁੰਮਦੀ ਨੂੰ ਡਰ ਲਗਦਾ

ਓ ਡਰਦੇ ਆ ਸਾਡੇ ਨਾਲ ਵੈਰ ਪਾਉਣ ਤੋਂ
ਐਰੀਏ 'ਚ ਰੱਖਦੇ ਜੋ ਫੁਲ ਡਬਕਾ
ਤੇਰੇ ਸ਼ਹਿਰ ਵਿੱਚ ਬਣੇ ਜਿਹੜਾ MLA
ਏ ਬੰਦਾ ਆ ਯਾਰਾਂ ਦੀ ਸਪੋਰਟ ਸਦਕਾ
ਓ ਪੈਰੀ ਹੱਥ ਲਾਉਂਦਾ ਮੇਰੇ ਬਾਪੂ ਜੀ ਦੇ ਓ
ਫੜ ਮਾਰੇ ਜਿਹਦੀ ਗੱਲ ਬਾਤ ਕਰਕੇ
ਓ ਕਾਲੇ ਸ਼ੀਸ਼ਿਆਂ ਦੀ ਲੋੜ ਕੀ ਏ ਤੇਰੇ ਯਾਰ ਨੂੰ
ਚਿੱਟੇ ਦਿਨ ਲੰਘ ਜਾਵਾਂ ਵਰਦਾਤ ਕਰਕੇ
ਕਾਲੇ ਸ਼ੀਸ਼ਿਆਂ ਦੀ ਲੋੜ ਕੀ ਏ ਤੇਰੇ ਯਾਰ ਨੂੰ
ਚਿੱਟੇ ਦਿਨ ਲੰਘ ਜਾਵਾਂ ਵਰਦਾਤ ਕਰਕੇ

ਆ ਤੇਰਾ ਵੀ ਸਵਭਾਵ ਉੱਤੋਂ ਬੜਾ ਚੱਕਮਾ
ਵਿੱਚ ਬਰਫ ਜਿਹੀ ਫਸ ਜਾਂਦੀ ਮੈਂ ਮਿਤਰਾਂ
ਬਿਨਾ ਗੱਲ ਤੋਂ ਸ਼ਰੀਕਿਆਂ ਦੀ ਜੁੱਤੀ ਵਾਂਗ ਰਵਾਂ
ਤੇਰੇ ਚੱਕਰਾਂ 'ਚ ਘਸ ਜਾਂਦੀ ਮੈਂ ਮਿਤਰਾਂ

ਓ ਦਿੰਦੇ ਆ ਤਬਜ਼ੋ ਬਸ ਉਸੇ ਚੀਜ਼ ਨੂੰ
ਜਿਹੜੀ ਸਾਡੇ ਦਿਲ ਵਿੱਚ ਘਰ ਕਰਦੀ
FY ਵਰਗਾ ਅਟੈਕ ਜੱਟ ਦਾ
ਨਾ ਦੁਨੀਆ ਤਾਂ ਡਰੇ ਥਰ ਥਰ ਕਰਦੀ
ਓ ਰੱਖੇ ਆਪਣਾ ਹੀ ਮਾਫਿਆ ਸਜਲਪੁਰੀਆ
ਜਾਨ ਕਦੇ ਜੁੱਤੀ ਦਾ ਖੜਾਕ ਕਰਕੇ

ਓ ਕਾਲੇ ਸ਼ੀਸ਼ਿਆਂ ਦੀ ਲੋੜ ਕੀ ਏ ਤੇਰੇ ਯਾਰ ਨੂੰ
ਚਿੱਟੇ ਦਿਨ ਲੰਘ ਜਾਣ ਵਰਦਾਤ ਕਰਕੇ
ਕਾਲੇ ਸ਼ੀਸ਼ਿਆਂ ਦੀ ਲੋੜ ਕੀ ਏ ਤੇਰੇ ਯਾਰ ਨੂੰ
ਚਿੱਟੇ ਦਿਨ ਲੰਘ ਜਾਣ ਵਰਦਾਤ ਕਰਕੇ

ਓ ਸ਼ੀਸ਼ੇ ਗੱਡੀ ਦੇ ਕਰਾ ਲੈ ਜੱਟਾ ਕਾਲੇ ਵੇ
ਮੈਨੂੰ ਤੇਰੇ ਨਾਲ ਘੁੰਮਦੀ ਨੂੰ ਡਰ ਲਗਦਾ
ਓ ਸ਼ੀਸ਼ੇ ਗੱਡੀ ਦੇ ਕਰਾ ਲੈ ਜੱਟਾ ਕਾਲੇ ਵੇ
ਮੈਨੂੰ ਤੇਰੇ ਨਾਲ ਘੁੰਮਦੀ ਨੂੰ ਡਰ ਲਗਦਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Black

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche du coeur
2| symbole en bas du smiley
3| symbole à gauche de la valise
grid grid grid
grid grid grid
grid grid grid