paroles de chanson / Alfaaz parole / Memories lyrics  | ENin English

Paroles de Memories

Interprètes Alfaazसिमर कौर

Paroles de la chanson Memories par Alfaaz lyrics officiel

Memories est une chanson en Pendjabi

Mofusion Baby!

ਬਿਨ ਸੋਚੇ ਬਿਨ ਸੱਮਝੇ ਲਾ ਲਈਆਂ ਯਾਰੀਆਂ
ਸਾਨੂ ਠੱਗ ਲੈ ਗਈਆਂ ਸੂਰਤਾਂ ਪ੍ਯਾਰੀਆਂ

ਬਿਨ ਸੋਚੇ ਬਿਨ ਸੱਮਝੇ ਲਾ ਲਈਆਂ ਯਾਰੀਆਂ
ਸਾਨੂ ਠੱਗ ਲੈ ਗਈਆਂ ਸੂਰਤਾਂ ਪ੍ਯਾਰੀਆਂ
ਨਾਲ ਹੀ ਸਾਡੇ ਦਿਲ ਨੂ ਕਰ ਬਰਬਾਦ ਲੈ ਗਈ ਏ
ਸੱਬ ਕੁੱਝ ਲੈ ਗਈ ,ਸੱਬ ਕੁੱਝ ਲੈ ਗਈ
ਸੱਬ ਕੁੱਝ ਲੈ ਗਈ ਨਾਲ
ਤੇ ਕੋਲ ਬਸ ਯਾਦ ਰਿਹ ਗਈ ਏ
ਸੱਬ ਕੁੱਝ ਲੈ ਗਈ ਨਾਲ
ਤੇ ਕੋਲ ਬਸ ਯਾਦ ਰਿਹ ਗਈ ਏ
ਕੋਲ ਸਾਡੇ ਯਾਦ ਰਿਹ ਗਈ ਏ
ਕੋਲ ਸਾਡੇ ਯਾਦ ਰਿਹ ਗਈ ਏ

ਸੋਚੀ ਨਾ ਤੈਨੂ ਮੈਂ ਦਿਲੋਂ ਭੁਲਾ ਲੇਯਾ
ਮੇਰੀਆਂ ਮਜਬੂਰੀਆਂ ਨੇ ਘੇਰਾ ਪਾ ਲੇਯਾ
ਸੋਚੀ ਨਾ ਤੈਨੂ ਮੈਂ ਦਿਲੋਂ ਭੁਲਾ ਲੇਯਾ
ਮੇਰੀਆਂ ਮਜਬੂਰੀਆਂ ਨੇ ਘੇਰਾ ਪਾ ਲੇਯਾ
ਪੀਡ ਵਿਛੋੜੇ ਵਾਲੀ ਜਾਨ ਅਲਫਾਜ਼ ਲੈ ਗਈ ਏ

ਸੱਬ ਕੁੱਝ ਲੈ ਗਈ ,ਸੱਬ ਕੁੱਝ ਲੈ ਗਈ
ਸੱਬ ਕੁੱਝ ਲੈ ਗਈ ਨਾਲ
ਤੇ ਕੋਲ ਬਸ ਯਾਦ ਰਿਹ ਗਈ ਏ
ਸੱਬ ਕੁੱਝ ਲੈ ਗਈ ਨਾਲ
ਤੇ ਕੋਲ ਬਸ ਯਾਦ ਰਿਹ ਗਈ ਏ
ਕੋਲ ਸਾਡੇ ਯਾਦ ਰਿਹ ਗਈ ਏ
ਕੋਲ ਸਾਡੇ ਯਾਦ ਰਿਹ ਗਈ ਏ

ਓ ਕੋਲ ਸਾਡੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Memories

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de l'ampoule
2| symbole en bas de la cible
3| symbole en bas du nuage
grid grid grid
grid grid grid
grid grid grid