paroles de chanson / Alfaaz parole / Chakma Jatt lyrics  | ENin English

Paroles de Chakma Jatt

Interprète Alfaaz

Paroles de la chanson Chakma Jatt par Alfaaz lyrics officiel

Chakma Jatt est une chanson en Pendjabi

ਮੈਂ ਤਾ ਸੋਫੀ ਲੋਟ ਨਹੀ
ਵੇ ਤੂ ਤਾ ਬੋਤੇਲ ਮੂੰਹ ਨੂ ਲਾਤੀ
ਮੈਂ ਤਾ ਸੋਫੀ ਲੋਟ ਨਹੀ
ਵੇ ਤੂ ਤਾ ਬੋਤੇਲ ਮੂੰਹ ਨੂ ਲਾਤੀ
ਜੱਟ ਪਿਹਲਾ ਹੀ ਚੱਕਮਾਂ ਸੀ
ਓ ਤੂੰ ਤਾਂ ਹੋਰ ਏ ਫੂਕ ਸ਼ਕਾ ਤੀ
ਜੱਟ ਪਿਹਲਾ ਹੀ ਚੱਕਮਾਂ ਸੀ
ਓ ਤੂੰ ਤਾਂ ਹੋਰ ਏ ਫੂਕ ਸ਼ਕਾ ਤੀ

22 ਲਖ Pajero ਤੇ ਲਾਯਾ
ਕੁੰਡਾ ਬਾਪੂ ਦਾ ਕਰਾਯਾ
22 ਲਖ Pajero ਤੇ ਲਾਯਾ
ਕੁੰਡਾ ਬਾਪੂ ਦਾ ਕਰਾਯਾ
ਸਾਨੂ ਇਸ਼੍ਕ਼ ਰਾਸ ਨਾ ਆਯਾ
ਰੱਬਾ ਕੈਸੇ ਪਸੂੜੀ ਪਾਤੀ
ਜੱਟ ਪਿਹਲਾ ਹੀ ਚੱਕਮਾਂ ਸੀ
ਓ ਤੂੰ ਤਾਂ ਹੋਰ ਏ ਫੂਕ ਸ਼ਕਾ ਤੀ
ਜੱਟ ਪਿਹਲਾ ਹੀ ਚੱਕਮਾਂ ਸੀ
ਓ ਤੂੰ ਤਾਂ ਹੋਰ ਏ ਫੂਕ ਸ਼ਕਾ ਤੀ

ਤੇਰੇ ਭਾਈਆਂ ਨਾਲ ਪੈ ਗਯਾ ਵੈਰ
ਕਲ ਪੀਤੀ ਚ ਕੱਡ ਤੇ fire
ਤੇਰੇ ਭਾਈਆਂ ਨਾਲ ਪੈ ਗਯਾ ਵੈਰ
ਕਲ ਪੀਤੀ ਚ ਕੱਡ ਤੇ fire
ਲੈਲੀ police ਆਂ ਨੇ ਖੈਰ
ਪਾਲੀ SHO ਨਾਲ ਗਾਤੀ
ਜੱਟ ਪਿਹਲਾ ਹੀ ਚੱਕਮਾਂ ਸੀ
ਓ ਤੂੰ ਤਾਂ ਹੋਰ ਏ ਫੂਕ ਸ਼ਕਾ ਤੀ
ਜੱਟ ਪਿਹਲਾ ਹੀ ਚੱਕਮਾਂ ਸੀ
ਓ ਤੂੰ ਤਾਂ ਹੋਰ ਏ ਫੂਕ ਸ਼ਕਾ ਤੀ

ਕਿਹੰਦੀ ਗੌਂਦਾ ਬਡਾ ਸੁਰੀਲਾ
ਲ਼ਏ ਮੈਂ ਓਦ੍ਨੇ ਬੇਚ ਤਾ ਕੀਲਾ
ਕਿਹੰਦੀ ਗੌਂਦਾ ਬਡਾ ਸੁਰੀਲਾ
ਲ਼ਏ ਮੈਂ ਓਦ੍ਨੇ ਬੇਚ ਤਾ ਕੀਲਾ
22 "ਜੋ ਜੋ" ਨੇ ਕਰਤਾ ਹੀਲਾ
ਸਾਡੀ ਐਂਵੇਂ tape ਕਡ਼ਾ ਤੀ
ਜੱਟ ਪਿਹਲਾ ਹੀ ਚੱਕਮਾਂ ਸੀ
ਓ ਤੂੰ ਤਾਂ ਹੋਰ ਏ ਫੂਕ ਸ਼ਕਾ ਤੀ
ਜੱਟ ਪਿਹਲਾ ਹੀ ਚੱਕਮਾਂ ਸੀ
ਓ ਤੂੰ ਤਾਂ ਹੋਰ ਏ ਫੂਕ ਸ਼ਕਾ ਤੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteur: Alfaaz
Copyright: Phonographic Digital Limited (PDL)

Commentaires sur les paroles de Chakma Jatt

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut du casque
2| symbole à gauche de la valise
3| symbole en haut du pouce en l'air
grid grid grid
grid grid grid
grid grid grid